ਮੇਰੀ ਮੰਗੀ ਹਰ ਦੁਅਾ ਵਿੱਚ ਤੂੰ ਹੈ,
ਮੇਰੇ ਮੁੱਖ ਦੀ ਹਰ ਮੁਸਕਾਨ ਵਿੱਚ ਤੂੰ ਹੈ....-
ਨਾ ਤੇਰੇ ਜਿੰਨੇ ਸੋਹਣੇ ਹਾਂ,
ਨਾ ਹੀ ਬਹੁਤਿਅਾਂ ਦਿਲਾਂ ਦੇ ਪਰੁਹਣੇ ਹਾਂ,
ਮੇਰੇ ਦਿਲ ਵਿੱਚ ੲਿੱਕ ਤੂੰ ਹੀ ਵੱਸੇ,
ਬੜੀ ਸੋਹਣੀ ਲੱਗੇ ਜੱਦ ਤੂੰ ਹੱਸੇ....
-
ਮੇਰੇ ਖੁਦਾ ਨੂੰ ਮੈਂ ਦੱਸਿਅਾ ਹੈ ਤੇਰੇ ਬਾਰੇ,
ੳੁਹ ਅਾਪੇ ਕੱਟ ਦੳੂ ਦੁੱਖ ਤੇਰੇ ਸਾਰੇ,
ਤੂੰ ਵੀ ਨਾ ਕਰੀ ਪਰਵਾਹ ਕਿਸੇ ਗੱਲ ਦੀ,
ਸੱਭ ਠੀਕ ਹੋ ਜਾੳੂ, ਤੂੰ ੳੁਡੀਕ ਕਰ ਕੱਲ ਦੀ...
ਜਿਸ ਨੇ ਕਦੇ ਨਾ ਮਾੜਾ ਕਿਸੇ ਦਾ ਸੋਚਿਅਾ ਹੈ,
ੳੁਸ ਪਰਮਾਤਮਾ ਨੇ ਤੇਰਾ ਵੀ ਕੁੱਝ ਚੰਗਾ ਹੀ ਸੋਚਿਅਾ ਹੈ...-
ਮੇਰੇ ਰਾਹਾਂ ਵਿੱਚ ਵੀ ਤੂੰ ਹੈ
ਮੇਰੇ ਸਾਹਾਂ ਵਿੱਚ ਵੀ ਤੂੰ ਹੈ
ਜਿੰਦਗੀ ਦੇ ਹਰ ਮੁਕਾਮ ਵਿੱਚ ਵੀ ਤੂੰ ਹੀ ਹੈਂ!!-
ਦੁਆਵਾਂ ਵਿੱਚ ਰਹੇ ਸਦਾ ਮੁੱਖ ਤੋਂ ਨਾ ਕਹਿੰਦੇ ਆ,
ਜਦੋਂ ਹੋਵੋ ਨਾ ਦੀਦਾਰ ਤੇਰਾ ਤਾਂ ਦਿਲ ਫੜ ਬਹਿਨੇ ਆ,
-
ਜਿਸ ਇਨਸਾਨ ਦੇ ਦਰਸ਼ਨ ਕਰਕੇ
ਥੋਡੀ ਅੰਤਰ ਆਤਮਾ ਹਲੂਣੀ ਜਾਵੇ....
ਆਤਮਾ ਸਿਰਫ ਇੱਕ ਤੱਕਣੀ ਦੀ ਤਾਂਘ ਵਿੱਚ
ਬਿਰਹੋਂ ਦੀ ਪੀੜ ਸਹਿੰਦੀ ਹੋਈ
ਹੰਜੂ ਸੁੱਟ ਰਹੀ ਹੋਵੇ....
ਦਿਮਾਗ ਸੁੰਨ ਹੋਕੇ ਬਸ ਦੀਦਾਰੇ ਕਰਨ
ਨੂੰ ਲੋਚੀ ਜਾਵੇ ਤੇ
ਦਿਲ ਕਾਮਨਾ ਕਰ ਰਿਹਾ ਹੋਵੇ ਸਦਾ
ਸਨਮੁੱਖ ਰਹਿਣ ਦੀ....
ਤਾਂ ਸਮਝ ਲੈਣਾ ਥੋਡੇ ਸਾਹਮਣੇ
"ਰੱਬ" ਬੈਠਾ ਹੈ।।
ਮੇਰੀ ਸਮਝ....-
ਨਾ ਚਾਹਤੇ ਭੀ ਪਿਆਰ ਹੋ ਗਿਆ
ਧੋਖਾ ਮਿਲਨਾ ਹੈ ਪਤਾ ਥਾ
ਤਬ ਭੀ ਇਤਬਾਰ ਹੋ ਗਿਆ
ਨਾ ਬੋਲਨਾ ਥਾ ਤੁਝੇ
ਲੈਕਿਨ ਬਾਤੋ ਬਾਤੋ ਮੈ ਇਕਰਾਰ ਹੋ ਗਿਆ
ਤੂੰ ਤੋ ਅਕਾਸ਼ ਮਤਲਵੀ ਥਾ
ਪਰ ਆਜ ਝੂਠਾ ਤੇਰਾ ਯਾਰ ਹੋ ਗਿਆ
ਨਾ ਚਾਹਤੇ ਭੀ ਪਿਆਰ ਹੋ ਗਿਆ✍✍ਅਕਾਸ਼
-
ਮੇਰੀ ਕੁੜੀ
ਮੇਰੀ ਕੁੜੀ
ਚੌਵੀ ਲੋਕਾਂ ਲਈ
ਖਾਣਾ ਬਣਾ ਸਕਦੀ ਏ।
ਬਹੁਤ ਮਾਣ ਐ
ਮੈਨੂੰ
ਕੀ ਔਰਤ ਸਿਰਫ਼ ਖਾਣਾ ਬਣਾਉਣ
ਲਈ ਹੀ ਬਣੀ ਹੈ।
ਕੀ ਉਹ ਆਪਣੇ ਪੈਰਾਂ ਤੇ
ਖੜ੍ਹੀ ਹੋਣ ਲਈ ਨਹੀਂ ਬਣੀ।-
ਹਾਸਾ ਆਪੇ ਆ ਜਾਂਦਾ
ਜਦ ਗੱਲਾਂ ਮਿੱਠੀਆਂ ਲਾ ਲੈਂਦਾ
ਮੇਰੇ ਚਰਚੇ ਤੇਰੀਆਂ ਬੁਲ੍ਹੀਆਂ ਤੇ
ਭਵਰੇ ਵਾਂਗ ਉਡਾ ਲੈਂਦਾ-