True In The Primal Beginning . True Throughout The Ages . True Here And Now . O Nanak , Forever And Ever True .
Happy Guru Nanak Jayanti-
ਕਵਿਤਾ ਉਹ ਹੈ ਜੋ ਇਕ ਆਸ ਜਗਾਉਂਦੀ ਹੈ
ਕਵਿਤਾ ਉਹ ਹੈ ਜੋ ਅਹਿਸਾਸ ਕਰਾਉਂਦੀ ਹੈ
ਰਣਜੋਤ ਸਿੰਘ
Poetry is one that raises hope
Poetry is what makes sense-
इतनी सज़ा बेक़सूर को तो गँवारा नहीं.....
सोचते हैं,
कोई बडा ज़ुर्म हुआ है हमसे ।।
🤐🤐😟😟🙏🙏-
ਸਭ ਤੋਂ ਵੱਡਾ ਤੂੰ ਹੈਂ
ਤੂੰ ਹੀ ਨਿਰੰਕਾਰ
ਤੂੰ ਹੀ ਸਾਡਾ ਮਾਲਕ ਹੈਂ
ਤੂੰ ਹੀ ਰੱਬ ਦਾ ਅਵਤਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
You are the greatest
You are the Nirankaar.
You are our Lord.
You are the incarnation of God,
Sri Guru Granth Sahib Ji.-
ਹਰ ਸਾਹ ਵਿੱਚ ਤੂੰ, ਹਰ ਲਫਜ਼ ਵੀ ਤੂੰ
ਮੇਰਾ ਦਿਲ ਵੀ ਤੂੰ ਤੇ ਧੜਕਨ ਵੀ ਤੂੰ
ਇੱਕ ਤੇਰਾ ਸਹਾਰਾ ਹੈ ਮੈਨੂੰ ।।
🙏 ਸਤਿਨਾਮ ਸ਼੍ਰੀ ਵਾਹਿਗੁਰੂ 🙏-
The idea of one frequency in water to tell all the stories from the beginning, crashing each other making those wave🌊,
sound so grumpy⚡⚡!!-
Uth ke swere NAAM
Layiye RABB da
Dowein HATH jorrh
"BHALA MANGIYA SABH DA"-
ਮੁਸ਼ਕਿਲਾਂ ਜਿੰਦਗੀ ਦਾ ਅਹਿਮ ਹਿੱਸਾ ਹਨ, ਜੋ ਸਾਨੂੰ ਅਪਣਿਆਂ ਅਤੇ ਪਰਾਇਆਂ ਦਾ ਅਹਿਸਾਸ ਕਰਵਾਉਂਦੀਆਂ ਹਨ ।। ਰਣਜੋਤ ਸਿੰਘ
Difficulties are an important part of life, which shows that this human being is ours, and that human is strangers.-
ਹੋਵੇ ਕ੍ਰਿਪਾ ਵਾਹਿਗੁਰੂ ਦੀ, ਏਥੇ ਉਜੜੇ ਵੀ ਵਸ ਜਾਂਦੇ ਨੇ
ਕਿਉਂ ਹਾਲਾਤਾਂ ਨੂੰ ਰੋਂਦਾ ਬੰਦਿਆਂ, ਇਥੇ ਰੋਂਦੇ ਵੀ ਹੱਸ ਜਾਂਦੇ ਨੇ
It is just as a human being weeps in situations, but when the grace of God comes, the person who weeps also rejoices.-