ਅਜਕਲ ਇਕੱਲੇ ਹੀ ਰਹੀਦਾ,
ਕਿਸੇ ਦੀ ਸੁਣਨੀ ਤਾ ਦੂਰ,
ਆਪਾਂ ਕੋਲ ਵੀ ਨਹੀਂ ਖੜੀਦਾ,
ਰਹਿੰਦਾ ਹਰ ਹਰ ਵੇਲੇ,
ਅੱਖਾਂ ਸਾਵੇ ਘੁੰਮਦਾ ਇੱਕੋ ਚੇਹਰਾ,
ਉਹ ਵੀ ਛੱਡ ਤੁਰਿਆ ਪੱਲਾ ਮੇਰਾ,
ਹੁਣ ਸਾਂਝਾਂ ਨਵੀਆਂ ਨਹੀਂ ਕੋਈ ਬਣਾਉਣ ਵਾਲਾ,
ਮਰ ਗਿਆ ਦੀਪ ਤੇਰਾਂ ਰਿਸ਼ਤੇ ਨਿਭਾਉਣ ਵਾਲਾ,
ਦੋਬਾਰਾ ਮੰਨਣ ਦੀ ਆਸ ਨਹੀਂ ਕੋਈ ਮੇਰੇ ਵੱਲੋਂ,
ਤੂੰ ਹੀ ਤਾਂ ਕਿਹਾ ਸੀ ਟੁੱਟ ਗਿਆ ਰਿਸ਼ਤਾ ਮੇਰੇ ਵੱਲੋਂ।।
-