Deep  
307 Followers · 16 Following

ਨਵਾਂ ਜਿਹਾ ਉਠਿਆ ਮੁੰਡਾ ਲਿਖਾਰੀ
ਵੇਖੀਂ ਕਿਤੇ ਪੜ ਕੇ ਤਾੜੀ ਨਾ ਮਾਰੀ
IG deep_lyrics_13
Joined 2 May 2020


ਨਵਾਂ ਜਿਹਾ ਉਠਿਆ ਮੁੰਡਾ ਲਿਖਾਰੀ
ਵੇਖੀਂ ਕਿਤੇ ਪੜ ਕੇ ਤਾੜੀ ਨਾ ਮਾਰੀ
IG deep_lyrics_13
Joined 2 May 2020
17 NOV 2023 AT 5:32

कही की नमकीन,
तो कही की मिठाई मशहूर है
मेरे शहर मे इश्क बिकता है
और यहा की बेवफाई भी मशहूर है!

-


5 OCT 2023 AT 8:14

कुछ ज्यादा गंभीर हो गया
एक हस्ते बस्ते घर का लडका
देख मुहब्बत मे फकीर हो गया
अरे विश्वास क्या टूटा उसका
बीमारों जैसा शरीर हो गया
चाहत ही तो थी दिल लगाने की
लेकिन मरा हुआ जमीर हो गया
मैं मुहब्बत मे ही फकीर हो गया

-


12 APR 2023 AT 11:26

कुछ नज़र नहीं आता हैं ॥
कहाँ जा कर बैठे हो पापा
तुम ही नहीं आतेः लेकिन
साल एक और चला आता हैं॥

-


5 MAR 2023 AT 6:03

ਸੌਦੇ ਜ਼ਮੀਨ ਦੇ ਕਰੋ
ਜ਼ਮੀਰ ਦੇ ਨਹੀਂ
ਕਦਰ ਜਿਉਂਦੇ ਜੀਅ ਕਰੋ
ਤਸਵੀਰ ਦੀ ਨਹੀਂ

-


24 FEB 2023 AT 16:07

ਤੇਰੇ ਚੂੜੇ ਦੇ ਰੰਗ ਸੂਹੇ ਨੇ
ਸਾਡੀ ਕਿਸਮਤ ਦੇ ਬੰਦ ਬੂਹੇ ਨੇ
ਜਾਂਦੀ ਵਾਰ ਦੇ ਕਹੇ ਬੋਲ ਤੇਰੇ
ਮੇਰੇ ਧੁਰ ਅੰਦਰ ਨੂੰ ਛੂਹੇ ਨੇ

ਹੋਣ ਮੁਬਾਰਕ ਸੱਜਣ ਤੈਨੂੰ
ਜੋ ਮਾਲਕ ਤੇਰੀ ਜਾਨ ਦੇ ਨੇ
ਸਾਡਾ ਕੀ ਆ ਸਮਾਂ ਲਗਾਉਣਾ
ਚੱਲ ਉਹ ਤਾਂ ਤੇਰੇ ਹਾਣ ਦੇ ਨੇ

ਕਿੰਨੀ ਕੇ ਖੁਸ਼ ਤੂੰ ਹੋਵੇਗੀ
ਜਦ ਬੈਠੀ ਫੇਰਿਆ ਤੇ ਤੂੰ ਹੋਵੇਗੀ
ਹਾਂ ਜਦ ਕਦੇ ਯਾਦਾਂ ਚ ਜ਼ਿਕਰ ਮੇਰਾ ਹੋਵੇ
ਵਾਧਾ ਕਰ ਨਾ ਤੂੰ ਰੋਵੇਂਗੀ ਨਾ ਤੂੰ ਰੋਵੇਂਗੀ

ਉਝ ਦੀਪ ਦੇ ਦਿਨ ਅੱਜ-ਕੱਲ੍ਹ ਔਖੇ ਲੰਗਦੇ ਨੇ
ਬੱਸ ਇਹ ਸੋਚ ਕੇ ਮਨ ਸਮਝਾਂ ਲਈਦਾ
ਚੱਲ ਸੱਜਣ ਤਾਂ ਖੁੱਲ ਕੇ ਹੱਸਦੇ ਨੇ
ਚੱਲ ਸੱਜਣ ਤਾਂ ਸੋਖੇ ਵੱਸਦੇ ਨੇ ॥॥

-


4 FEB 2023 AT 19:51

I Run At 4am
Becoz I Know
My Opponent Sleeping
It Gives Me An Edge !!

-


20 MAY 2022 AT 8:23

ਦੁੱਖੀ ਜੋ ਹੁੰਦੇ ਨੇ
ਕਦੇ ਬੋਲ ਕੇ ਦੱਸਦੇ ਨਹੀਂ ਹੁੰਦੇ
ਅੰਦਰੋਂ ਟੁੱਟ ਗਏ ਹੋਣ ਜੋ
ਕਦੇ ਖੁੱਲ ਕੇ ਹੱਸਦੇ ਨਹੀਂ ਹੁੰਦੇ

-


23 MAR 2022 AT 10:18

You can get
A best version
Of me when
I will know that
I can trust you !

-


18 MAR 2022 AT 22:34

Don’t hide beside me
I might not see
Don’t break in front of me
I might not be ready
Just give me some space
So we can all be ‼️SAFE‼️

-


16 FEB 2022 AT 11:03

ਅੱਜ ਚੜਦਾ ਸੂਰਜ ਹੀ ਡੁੱਬ ਗਿਆ
ਜਦੋਂ ਪਤਾ ਲੱਗਾ ਕਿ ਬਾਈ ਮੁੱਕ ਗਿਆ

-


Fetching Deep Quotes