@mia's ink
-
Ke aaye the woh Mera puchne haal
Himmat jutane mein lag gaya unhe saal
Jee rahi thi mai chain se, isi baat ka tha unhe bawaal
Khush kaise thi mai, Yehi tha unka sawaal
(Maine kaha)
Jo kargaye the Mujhe maaut ke hawale
Apni zindagi se mujhe karke yun kinaare
Jab yeh bhi na socha, mai jeeyungi kiske sahaare ?
Toh aab kya Dekhne aaye ho ?
Gade murde kyun ukhadne aaye ho ?
Marr kar dafan hui ki nhi punjaban, iska deedar karne aaye ho ?
Kya meri maut ka paigam dobara laaye ho ?
-
ਆਰੀ ਆਰੀ ਆਰੀ
ਹੇਠ ਬਰੋਟੇ ਦੇ ਇੱਕ ਫੁੱਲ ਕੱਢਦਾ ਫੁਲਕਾਰੀ
ਅੱਖੀਆਂ ਮਿਰਗ ਜਿਹੀਆਂ ਵਿੱਚ ਕਜਲੇ ਦੀ ਧਾਰੀ
ਨੀਵੀਂ ਨਜ਼ਰ ਰਖੇ ਸ਼ਰਮ ਹਯਾ ਦੀ ਮਾਰੀ
ਆਪੇ ਲੈ ਜਾਣ ਗੇ ਜੀਨੂ ਲਗੀ ਪਿਆਰੀ....-
ਕੋਰੇ ਕੋਰੇ ਕੁੱਜੇ ਵਿੱਚ ਮਿਰਚਾਂ ਮੈਂ ਰਗੜਾਂ
ਕੋਰੇ ਕੋਰੇ ਕੁੱਜੇ ਵਿੱਚ ਮਿਰਚਾਂ ਮੈਂ ਰਗੜਾਂ
ਜੇਠ ਦੀਆਂ ਅੱਖਾਂ ਵਿਚ ਪਾ ਦਿਨੀਂ ਆਂ
ਘੁੰਡ ਕੱਢਣੇ ਦੀ ਅਲਖ ਮਿਟਾ ਦਿਨੀਂ ਆਂ।-
ਰੇਲਾਂ ਵਾਲਿਓ........ਰੇਲਾਂ ਵਿੱਚ ਟੋਕਰੀਆਂ
ਰੇਲਾਂ ਵਾਲਿਓ........ਰੇਲਾਂ ਵਿੱਚ ਟੋਕਰੀਆਂ
ਵੇ ਰੋਟੀ ਖਾ ਮੁੰਡਿਆ ਤੇਰੀ ਮਾਂ ਨੇ ਚੋਪੜੀਆਂ
ਵੇ ਰੋਟੀ ਖਾ ਮੁੰਡਿਆ ਤੇਰੀ ਮਾਂ ਨੇ ਚੋਪੜੀਆਂ।-
ਸੌਣ ਘਟਾਂਵਾਂ ਚੜ ਕੇ ਆਈਆਂ, ਉੱਚੀ ਪਿੱਪਲੀ ਪੀਘਾਂ ਪਾਈਆਂ
ਝੂਟਾ ਤਾਂ ਦੇ ਜਾਂਈਂ ਤੂੰ.....ਮੈਂ ਵਾਰੇ ਜਾਵਾਂ....ਝੂਟਾ ਤਾਂ ਦੇ ਜਾਂਈਂ ਤੂੰ।-
This diwali i really wanted to wish few Assholes
Hardick Shubhkamnaye
-
Me and friend at Domino's
After eating pizza I asked my friend " is cold drink Ka Kya kru. " .
She : Pizza.-