ਕੁੱਝ ਨੀ ਮਿਲਣਾ
ਭਾਵੇਂ ਇੱਧਰ ਖੜ੍ਹ ਜਾਂ ਉੱਧਰ ਖੜ੍ਹ..'
ਤੇ ਐਵੇਂ ਪੱਥਰਾਂ ਨੂੰ
ਪੂਜਕੇ ਵਖ਼ਤ ਨਾ ਜਾਇਆ ਕਰ..!
ਰੱਬ ਤੇ ਤੇਰੇ ਅੰਦਰ ਵੀ ਹੈ,
ਤੂੰ ਕਦੇ ਖੁੱਦ ਨੂੰ ਵੀ ਪੜ੍ਹ..।-
1 JUL 2021 AT 10:39
7 SEP 2021 AT 21:27
ਮੈਂ ਉਹਦੇ ਜਿਨ੍ਹਾਂ ਕਿਸੇ ਹੋਰ ਨੂੰ ਚਾਹਿਆ ਨੀ, ਫੇਰ
ਖ਼ੌਰੇ!ਉਹਨੇ ਅੱਜ ਤੱਕ ਮੈਨੂੰ ਕਿਉਂ ਅਪਣਾਇਆ ਨੀ?-