ਅਖੀਰਲੇ ਪੜਾ ਤੇ ਆਣ ਕੇ..*
ਆਖ਼ਿਰ ਉਹ ਮੁੱਕਰ ਈ ਗਏ..!
-
Dilpreet kaurPB6V
693 Followers · 251 Following
Joined 24 February 2020
1 JUL 2021 AT 10:39
ਕੁੱਝ ਨੀ ਮਿਲਣਾ
ਭਾਵੇਂ ਇੱਧਰ ਖੜ੍ਹ ਜਾਂ ਉੱਧਰ ਖੜ੍ਹ..'
ਤੇ ਐਵੇਂ ਪੱਥਰਾਂ ਨੂੰ
ਪੂਜਕੇ ਵਖ਼ਤ ਨਾ ਜਾਇਆ ਕਰ..!
ਰੱਬ ਤੇ ਤੇਰੇ ਅੰਦਰ ਵੀ ਹੈ,
ਤੂੰ ਕਦੇ ਖੁੱਦ ਨੂੰ ਵੀ ਪੜ੍ਹ..।-
14 JUN 2021 AT 13:03
ਨਾ ਦਿਲ 'ਚ ਰੱਖਨੈ,
ਨਾ ਪੈਰਾਂ 'ਚੀ....!
ਫ਼ੇਰ ਦਸ ਕਿੱਥੇ ਡੇਰੇ ਲਾਈਏ।
ਨਾ ਹਿਜ਼ਰ ਨੇ ਸਾਂਭੀ'
ਨਾ ਤਨਹਾਈਆਂ...!
ਦਸ ਹੁਣ ਕਿਹੜੇ ਪਾਸੇ ਜਾਈਏ।-
28 MAY 2021 AT 22:55
छोटी छोटी ग़लतियां भी माफ़ नही की गई हमारी
और,हमनें उनके गुनाह भी नज़रंदाज़ कर दिये ..!!-
27 MAY 2021 AT 17:15
ਨਜ਼ਰੋਂ ਸੇ ਗੁਫ਼ਤਗੂ ਅੱਛੀ ਨਹੀਂ ਹੋਤੀ,ਜਨਾਬ...'
ਕਾਂਚ ਕੇ ਪਿੰਜ਼ਰੇ ਮੇਂ ਕੈਦ ਕਰ ਲਿਆ ਕਰਤੀ ਯੇ!-
26 MAY 2021 AT 23:07
ਤੂੰ ਬਰਸਾਤੀ ਮੌਸਮ ਵਰਗਾ ਐਂ...'
ਅਸੀਂ ਸਦਾਬਹਾਰ ਜਿਹੇ ਫੁੱਲ ਸੱਜਣਾ'
ਐਵੇਂ ਨਾਲ਼ ਤੇਰੇ ਨੀ ਜਾ ਸਕਦੇ...!!
ਕਦੇ ਹਨੇਰੀ ਬਣ ਕੇ ਝੁੱਲ ਸੱਜਣਾ..।-
31 DEC 2020 AT 9:01
ਪਰਖਣਾ ਛੋੜ ਦੀਆ ਹੈ ਹਮਨੇ ਇਨ ਇਨਸਾਨੋ ਕੋ..!!
ਅਬ ਸੀਦਾ ਜ਼ਿੰਦਗੀ ਸੇ ਨਿਕਾਲ ਦੀਆ ਕਰਤੇ ਹੈ....'-