ਸੁਰਿੰਦਰ ਸਿੰਘ ਔਲਖ   (ਸੁਰਿੰਦਰ ਸਿੰਘ ਔਲਖ)
26 Followers · 34 Following

read more
Joined 13 August 2020


read more
Joined 13 August 2020

ਅੱਜ ਹੁੰਦਾ ਕੋਲ ਜੇ ਬਾਪੂ
ਤਾਂ ਗੱਲ ਹੋਰ ਹੋਣੀ ਸੀ,
ਤੇਰੇ ਹੁੰਦਿਆ ਪੁੱਤ ਤੇਰੇ ਦੀ
ਸੱਚੀ ਟੋਹਰ ਹੋਣੀ ਸੀ।

-



💉💊ਚਿੱਟਾ💊💉

ਦਿਸ ਦੇ ਨੀ ਕਾਹਤੋਂ ਹੁਣ ਦੁੱਖ ਮਾਵਾਂ ਦੇ,
ਚਿੱਟਾ ਦਿਨੋ ਦਿਨ ਖਾਈ ਜਾਵੇ ਪੁੱਤ ਮਾਵਾਂ ਦੇ।
ਅਜੇ ਤੱਕ ਕਿਉਂ ਨੀ ਸਰਕਾਰ ਰੋਕਦੀ।
ਨਈਂ ਕਰਦੇ ਕੋਈ ਹੀਲਾ ਕਾਹਤੋਂ ਰੋਕ ਲਾਉਣ ਨੂੰ
ਕਿਹਦਿਆਂ ਸਿਰਾਂ ਤੇ ਤੁਸੀਂ ਰਾਜ ਕਰੋਗੇ।
ਪਿੰਡ ਨਾ ਰਿਹਾ ਜੇ ਕੋਈ ਵੋਟ ਪਾਉਣ ਨੂੰ।

-



ਵਰਦੀ ਵਾਲਾ ਟੁੱਟ ਪਿਆ ਸੀ
ਨਾਲੇ ਮੈਨੂੰ ਕੁੱਟ ਗਿਆ ਸੀ,
ਜਾਂਦਾ ਹੋਇਆਂ ਲੱਤ ਮਾਰ ਕੇ
ਸਾਰਾ ਕੁੱਝ ਸੁੱਟ ਗਿਆ ਸੀ।

-



6 ਜੂਨ (ਅੰਬਰਸਰ ।।)
Coming soon....

-



ਅੱਜ ਸੁਣਾ ਦੇ ਐਸੀ ਕੌਈ ਗੱਲ ਬਾਬਾ
ਜੋ ਰੂਹਾਂ ਤੀਕਰ ਪੈਜੇ ਠੱਲ ਬਾਬਾ,
ਉਹਦੇ ਘਰ ਨੂੰ ਜੋ ਰਾਹ ਜਾਂਦੇ ਨੇ
ਉੱਥੇ ਸਾਨੂੰ ਵੀ ਲੈ ਕੇ ਚੱਲ ਬਾਬਾ।
ਅੱਜ ਸੁਣਾ ਦੇ ਐਸੀ ਕੌਈ ਗੱਲ ਬਾਬਾ...

-



ਤੇਰੇ ਲੱਛਣ ਏਹ ਦਿੱਲੀਏ
ਸਾਨੂੰ ਠੀਕ ਨਈਉਂ ਜਾਪਦੇ,
ਪਹਿਲਾਂ ਹੀ ਤੂੰ ਖਾਧੇ ਬੜੇ
ਸਾਡੇ ਗੱਭਰੂ ਪੰਜਾਬ ਦੇ।

-



ਏਹ ਅੱਥਰੂ ਨਹੀਂ ਅੱਖਾਂ
'ਚੋਂ ਤਜ਼ਾਬ ਫੁੱਟਿਆ,
ਕੋਨੇ ਕੋਨੇ ਵਿੱਚੋਂ ਫਿਰ
ਤੋਂ ਸਲਾਬ ਉੱਠਿਆ।

-



ਨਵਾਂ ਗਾਣਾ ਅੱਜ ਕਰ ਰਹੇ ਆ
ਸਾਂਝਾ ਉਮੀਦ ਕਰਦਾ ਪਸੰਦ ਕਰੋਗੇ।

-



ਕਿੰਨੀ ਵਾਰ ਤੈਨੂੰ ਪਾਈਂ ਨਕੇਲ ਸੀ,
ਰੱਖੀ ਸਾਂਭ ਜਾਣਕਾਰੀ ਬਾਬੇ ਬਘੇਲ ਦੀ।
ਕਿਲ੍ਹੇ ਜਮਰੌਦ ਦੇ ਕਿਨ੍ਹਾਂ ਨੇ ਮੱਲੇ ਸੀ,
ਕਿਨ੍ਹਾਂ ਤੋਪ ਖੋਹੀ ਸੀ ਪਹਿਲੇ ਹੱਲੇ ਹੀ।
ਸੀ ਕੌਣ ਸੁੱਖਾ ਸਿੰਘ ਅਤੇ ਮਹਿਤਾਬ ਦਿੱਲੀਏ।
ਪੜ੍ਹ ਕੇ ਤੂੰ ਵੇਖੀ ਇਤਿਹਾਸ ਦਿੱਲੀਏ,
ਬੰਦੇ ਕਿਹੜੇ ਕਦੋਂ ਹੋਏ ਸੀ ਖਾਸ ਦਿੱਲੀਏ।

-



ਨਵਾਂ ਸਾਲ ਕਿਸਾਨਾਂ ਨਾਲ
Nava Saal Kisana Nal

-


Fetching ਸੁਰਿੰਦਰ ਸਿੰਘ ਔਲਖ Quotes