ਪਿਆਰ ਹੁੰਦਾ ਨਵੀਂ ਜਿੱਹੀ ਰਾਹ ਵਰਗਾ,
ਢੰਡ ਵਿੱਚ ਗਰਮ ਜਿਹੀ ਚਾਹ ਵਰਗਾ ।-
ਆਪਣੀ ਜਿੰਦਗੀ ਜਿਓ ਸੱਜਣਾ ਤੂੰ ਦੂਜੇ ਤੋਂ ਕੀ ਲੈਣਾ!
ਸਿੱਧੇ ਜਿਹੇ ਅਸੀ,
ਸਿੱਧੇ ਜਿਹੇ ਡੰਗ ਸਾਡੇ।
ਮਤਾਂ ਵਿੱਚ ਨਾ ਨਿਆਣਤ,
ਸਿੱਧੇ ਜਿਹੇ ਸੰਗ ਸਾਡੇ।-
ਗੱਲਾਂ ਵਿੱਚ ਇੱਕ ਗੱਲ ਕਹਾਂਗਾ,
ਤੂੰ ਸਮਝੇਂ ਉਸ ਵਲ ਕਰਾਂਗਾ।
ਸਾਂਭ ਲਵੇ ਜੇ ਤੂੰ ਭਾਰ ਉਸਦਾ,
ਤਾਂ ਗੱਲਾਂ ਦੇ ਵਿੱਚ ਦਿੱਲ ਦੇਵਾਂਗਾ।-
ਚਿੱਟਾ ਕੁੜੱਤਾ ਬਿਣਾ ਦਾਗੀ ਹੋਵੇ,
ਸੋਚ ਹਮੇਸ਼ਾ ਸਰਾਭੀ ਹੋਵੇ।
ਰੰਗ ਸਾਂਵਲਾ ਭਾਂਵੇ,
ਪਰ ਦਿੱਲ ਨਾ ਪਾਪੀ ਹੋਵੇ।-
ਜੀਣ ਦੀ ਆਸ ਲੈ ਕੇ,
ਮੋਤ ਦੀ ਰਾਹ ਨੂੰ ਪੈ ਗਏ ਹਾਂ।
ਸਭ ਕੁਝ ਦੇ ਕੇ ਸਜਣਾਂ ਨੂੰ,
ਸਭ ਕੁਝ ਹਰ ਕੇ ਬਹਿ ਗਏ ਹਾਂ।
ਬਜ਼ੁਰਗਾਂ ਨੇ ਸਮਝਾਇਆ ਸਾੱਨੂੰ,
ਪਰ ਸੱਜਣਾਂ ਦੇ ਆਖੇ ਪੈ ਗਏ ਹਾਂ।
ਵੇਖ ਸੁੰਨਾ ਜਿਹਾ ਰਾਹ,
ਅਸੀ ਖੁਦ ਨੂੰ ਲੁੱਟਣ ਬਹਿ ਗਏ ਹਾਂ।
-
Understanding is the thread
that binds and passes the traffic
from one mountain to another.-
Expected things can
make you smile
but unexpected things
can make you rejoice.-
ਖਾ ਕੇ ਚਿੱਟਾ ਤੂੰ ਮਿੱਟੀ ਦਾ ਢੇਰ ਹੋ ਗਿਆ,
ਮਾਂ ਲਈ ਜਗ ਵਿਚ ਹਨੇਰ ਹੋ ਗਿਆ।
ਲਗਾ ਨਾ ਸੀ ਜਿੰਦਰਾ ਘਰ ਕਦੇ,
ਉਹਨੂੰ ਲੱਗੇ ਨੂੰ ਇਕ ਨਵਾਂ ਸਵੇਰ ਹੋ ਗਿਆ।-