ਆਪਣੇ ਸ਼ੌਕ ਮਾਰਕੇ ਜ਼ਿੰਮੇਵਾਰੀਆਂ ਚੱਕੀਆਂ ਮੈਂ,,,,
ਸਾਨੂੰ ਨਾ ਦੱਸ,,ਤਜ਼ਰਬੇ ਜਿੰਦਗੀ ਦੇ,,,,,,
Unknown-
ਸੁਖਚੈਨ ਸਿੰਘ
(PB_22_WALA)
214 Followers · 304 Following
Fazilka border araia
Joined 20 August 2019
16 JUN 2023 AT 10:20
16 JUL 2022 AT 10:33
ਆਪਣੇ ਸੁਪਨੇ ਆਪਣੀ ਹੱਥੀਂ ਤੋੜਨੇ ਪੈਂਦੇ ਨੇ
ਜਦੋਂ ਗੱਲ ਘਰ ਦੇ ਹਾਲਾਤਾਂ ਦੀ ਹੋਵੇ..!!-
15 JUL 2022 AT 10:46
ਘਰ ਦੇ ਹਾਲਾਤ ਤੈਅ ਕਰਦੇ ਆ
ਕਦੋਂ ਪੜਾਈ ਕਰਨੀ ਹੈ ਤੇ ਕਦੋਂ ਕੰਮ..!!
Pb_22_ wala-
22 JUN 2022 AT 20:48
ਬਦਲੇ ਜ਼ਮਾਨੇ ਵਿੱਚ ਕਦਰਾਂ ਦੀ ਛੋਟ ਆ
ਉੱਤੋਂ ਉੱਤੋਂ ਚੰਗੇ ਮਨਾਂ ਵਿੱਚ ਖੋਟ ਆ
Sukhchain pb 22-
4 JUN 2022 AT 21:29
ਉਮਰਾਂ ਭਰ ਨਾਲ ਰਹਿਣ ਦੀ ਗੱਲ ਨਾ ਕਰ
ਇੱਥੇ ਕਿੰਨੇ ਹੀ ਉਮਰਾਂ ਲਈ ਦਿਲ ਤੁੜਵਾ ਬੈਠੇ ਨੇ..!!-
10 FEB 2022 AT 1:34
बेवक़्त बेवजह बेसबब सी बेरुखी तेरी
फिर भी बेइंतहा चाहने की बेबसी मेरी...
-