ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇਂ ਜਾਂ ਤਾਰਾ।
ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ।
ਸ਼ਿਵ ਕੁਮਾਰ ਬਟਾਲਵੀ-
# T... read more
ਐਨਾ ਸੱਚ ਵੀ ਨਾ ਬੋਲ,ਇਕੱਲਾ ਰਹਿ ਜਾਏਂਗਾ।
ਚਾਰ ਕੁ ਬੰਦੇ ਰੱਖ ਲੈ, ਮੋਢਾ ਦੇਣ ਲਈ।
ਸੁਰਜੀਤ ਪਾਤਰ-
*ਤੌਬਾ ਤੌਬਾ ਹੋਈ.........!!!*
ਖੁਸ਼ੀਆਂ ਵਿੱਚ ਸਭ ਖੁਸ਼ ਰਹਿੰਦੇ ਨੇ,ਦੁਖੀਆਂ ਦਾ ਨਾਂ ਕੋਈ।
ਕੈਸੀ ਮਾਰ ਸਮੇਂ ਨੂੰ ਪੈ ਗਈ, 'ਮੌਲਾ', ਤੌਬਾ ਤੌਬਾ ਹੋਈ।
ਆਪਣੇ-ਆਪ 'ਚ ਰੁੱਝਿਆ ਬੰਦਾ,ਕਿਸੇ ਦੀ ਖ਼ਬਰ ਨਾਂ ਕੋਈ।
ਦੋ ਚਾਰ ਬੰਦੇ ਸੱਚ ਦੇ ਪਹਿਰੇ,ਝੂਠ ਦੀ ਵਾਹ ਵਾਹ ਹੋਈ।
ਫਾਂਸੀ ਚੜ੍ਹਦੇ ਸੱਚ ਮੈ ਵੇਖੇ, ਝੂਠ ਦਾ ਸੰਗੀ ਸਭ ਕੋਈ।
ਕੂੜ ਦੀ ਹੱਟੀ ਪਰਦੇ ਉੱਤੇ, ਲੱਗਦੈ ਵਿਕਿਆ ਸਭ ਕੋਈ।
ਹਰ ਕੋਈ ਕਹਿੰਦਾ ਉਸ ਨੂੰ ਛੱਡਕੇ, ਅੱਤਵਾਦੀ ਸਭ ਕੋਈ।
ਦੇਸ਼ ਪਿਆਰ ਦੀਆਂ ਚੀਕਾਂ ਮਾਰੇ, ਟੀਵੀ 'ਤੇ ਹਰ ਕੋਈ।
ਬੋਲਕੇ ਸੱਚ ਤੂੰ ਕਿੱਥੇ ਭੱਜਣਾ, ਸੱਚ ਬੋਲਕੇ ਰੋਈਂ।
ਭਗਤ ਸਿੰਘ ਨੂੰ ਪੁੱਛਿਓ ਜਾਕੇ,ਕਰੂ ਦੇਸ਼ ਪ੍ਰੇਮ ਕਿੰਝ ਕੋਈ।
ਚੀਕਾਂ ਮਾਰਕੇ ਪ੍ਰੇਮ ਨਹੀਂ ਹੁੰਦੇ, ਦਾਲ ਰੋਟੀ ਸਭ ਹੋਈ।
ਦੇਸ਼ ਪ੍ਰੇਮ ਨਹੀ ਦੱਸਿਆ ਜਾਂਦਾ, ਕਰ ਸਕਦਾ ਸੱਚਾ ਕੋਈ ਕੋਈ।
ਹੱਥ ਜੋੜਕੇ ਬੇਨਤੀ ਕਰਦਾ, ਦੇਸ਼ ਦੇ ਪਹਿਰੇਦਾਰਾਂ ਨੂੰ।
ਜੇ ਹੋ ਸੱਚੇ ਦੇਸ਼ ਪ੍ਰੇਮੀ, ਕਹਿ ਦਿਉ ਅੱਜ ਸਰਕਾਰਾਂ ਨੂੰ।
ਨਫ਼ਰਤ ਵਾਲੀ ਦਾਲ ਨਹੀ ਗ਼ਲਨੀ,ਬੀਜੋ ਨਾ ਤਲਵਾਰਾਂ ਨੂੰ।
ਧਰਮ ਦੀ ਠੇਕੇਦਾਰੀ ਛੱਡਕੇ, ਲੱਭ ਲਉ ਸੱਚੇ ਪਿਆਰਾਂ ਨੂੰ ।
ਏਸਾ ਬੀਜ ਪਿਆਰ ਦਾ ਬੀਜੋ, ਦੱਬ ਉੱਘੇ ਹਥਿਆਰਾਂ ਨੂੰ।
ਹੁਣ ਤਾਂ ਸਾਨੂੰ ਜੀ ਲੈਣ ਦਿਓ,ਮਿਲਕੇ ਆਪਣੇ ਯਾਰਾਂ ਨੂੰ।
ਆਓ ਲੱਭ ਲਿਆਈਏ ਪਿਆਰਾਂ ਨੂੰ।
ਸੱਚੇ ਦੇਸ਼ ਦੇ ਪਹਿਰੇਦਾਰਾਂ ਨੂੰ।
ਮੇਰੇ ਦੇਸ਼ ਦੇ ਪਹਿਰੇਦਾਰਾਂ ਨੂੰ।
------*ਸੁਖਵਿੰਦਰ*-------
Unless The Lion Learns To Write,
Every Story Will Glorify The Hunter.
-
छोटी-छोटी सी बात पर शिकवा ना कर,
देर होती है मगर अंधेर नहीं।
उसकी रज़ा में राज़ी रहना सीख,
वहाँ चलेगी कोई हेर फेर नहीं।
ज़िन्दा दिली से बसर हयाती कर,
शेर सुना नहीं होते यूँ ढ़ेर कहीं।
-
हर बात पे ख़फ़ा ना हो बन्दे,
लोग अक्सर यहाँ अंदाज़ बदल लेते हैं,
कसमें खाकर प्यार और दोस्ती की,
मौका आने पर अपने अल्फाज़ बदल लेते हैं,
किस खेत की मूली है तू प्यारे,
मौका लगने पर लोग भगवान बदल लेते हैं।
-
जब किसी संस्था का अधिकारी, प्रमोशन से ज्यादा, भत्ता या सैलरी बढ़ने पर खुश होने लगे तो समझ लीजिए जनाब कि उस संस्था जैसा किसी का दुर्भाग्य नहीं और उस अधिकारी जैसा किसी का सौभाग्य नहीं।
-
सच इतना है ज़रूर, तुम ख़फ़ा तो हो ,
फिर भी मुझपर ही निगाह टिकाए हुए हो।
तेरे दिल में अगर है बदहजमी,फिर बात क्या,
हमरे STATUS पे आँख लगाए हुए हो।
-
तुम नशे में हो, नशा तुझमें भी है,
तुम मज़े में हो, मज़ा मुझमें भी है।
तेरा उतरेगा नशा, मेरा मज़ा नहीं,
मुर्दों सी आदत तेरी अभी भी है।
बात मेरी भी सुन ऐ बे गरूर ज़रा,
तेरी हस्ती को मिटाने की ताकत,
मुझमें कल भी थी, और अभी भी है।
मग़र बत्ती के माफ़िक वफा हैं हम,
जलकर ख़ुद, तुझे रौशन करने की आदत,
कल भी थी और अभी भी है।-
Whatever Happens, Happens Destined
Neither The Tanks, Nor The Jets,
None The Savers, Or Defence,
Always Nurtured The Pride,
World Is Mine, Earth Is Mine,
Kingship Mine, And The Divine,
Never A Thought , Stuck My Mind,
Whatever Happens, Happens Destined.
The Dollars,The Ponds, All Frivolous ,
Miserable The Ruler, Helpless Divine,
Never So Nasty, Ever Designed
Is It The Same Earth, Am Surprised,
Inquisitive The Mind, Eyes So Blind,
Whatever Happens, Happens Destined.
Pockets So Stuffy With Plethoric Amounts, Even Though Useless,All Bank Accounts,
Life So Fatuous, Unsure The Souls,
Muddled The Present,Future Who Knows !
Even The Wiser, Left So Insane,
Needn't The Cash , Not The Kind,
Whatever Happens, Happens Destined.
Super 'The Power', But In Files,
Life On Support, See Who Survives,
Oxygen Plants Or Toxic Missiles,
Wake Up Oh Man, See Though Signs,
Call So Louder, With Teasing Smiles,
Never Too Late, Rise Up Be Right,
Whatever Happens, Happens Destined.
-