चाह कर भी मन न खिले, तो आदमी क्या करे,
बाती की जगा दिल जले, तो आदमी क्या करे,
उसकी आदत है, अब हर बात को नकारना
वो रखता है जेहन में गिले, तो आदमी क्या करे
-
हर बार की तरह समय जीत गया,
लगता दौर सुनिहरी बीत गया,
छोड़ निशान गया रेत पर कदमों के
देखता है शजर किधर को मीत गया,
-
ये बात मुझे, खुश्क हवा ने कही है,
सुबह बे रौनक सी क्यों लग रही है,
रात भर तड़पी होगी, निकलने को
अंधेरे की हर खामोशी उसने सही है,
-
सुबह सुबह मुझको जगा कर, कहाँ जाकर सो गयी,
निकला था साँस लेने, पर हवा जाने कहाँ खो गयी,
हिला कर चली गयी बेशक, वो पत्ता पत्ता पेड़ का
पर शब्दों के मोतियों को , किसी धागे में परो गयी,
-
°ਉਹਦੇ ਸਜਦੇ ਲਈ ਰੁੱਕਿਆ ਆਫਤਾਬ ਵੇਖਿਆ,
ਅੱਜ ਪਹੁ - ਫੁਟਦੇ ਸਾਰ ਹੀ, ਮਹਿਤਾਬ ਵੇਖਿਆ,
°ਕੇਸਾਂ ਵਿਚ ਤਾਰੇ ਗੁੰਦੇ, ਕਾਇਆ ਚਾਂਦੀ ਰੰਗੀ
ਅੱਖ ਪਿੱਪਲ ਪੱਤੀ, ਜਿਵੇਂ ਕੋਈ ਸੁਰਖ਼ਾਬ ਵੇਖਿਆ,
°ਲਿਸ਼ਕ ਪਿਆ ਉਹਦੀ ਚਾਨਣੀ ਵਿਚ ਹਰ ਜ਼ਰਰਾ
ਕੁਦਰਤ ਦਾ ਹਰ ਲੂੰ ਉਹਦੇ ਲਈ ਬੇਤਾਬ ਵੇਖਿਆ,
°ਕਿੰਨੇ ਪਹਿਰ ਬੀਤ ਗਏ, ਰਾਤ ਦੇ ਜਾਗ ਜਾਗ ਕੇ
ਨਾ ਮਾਤਰਾ ਗਿਣੀ, ਨਾ ਹਾਨੀ ਨਾ ਲਾਭ ਵੇਖਿਆ,
°ਆਲਮ ਨਹਾਇਆ ਸਾਰਾ, ਉਹਦੀ ਮਹਿਕ ਨਾਲ
ਪਤਾ ਨਹੀਂ ਮੈਂ ਜਾਗ ਰਿਹਾ, ਜਾਂ ਖੁਆਬ ਵੇਖਿਆ,
°ਕਦੇ ਕੀਤੀ ਨਾ ਤਮੰਨਾ, ਭਾਂਤ ਭਾਂਤ ਦੇ ਫੁੱਲਾਂ ਦੀ
ਜਦ ਵੀ ਵੇਖਿਆ ਅੱਖ ਨੇ ਗੋਰਾ ਗੁਲਾਬ ਵੇਖਿਆ,
Raushan Satpal@2021
-
ਸ਼ਿਕਾਇਤਾਂ ਤੋਂ ਇਲਾਵਾ ਕੁਝ ਬਚਿਆ ਨਹੀਂ ਜ਼ਿੰਦਗੀ ਵਿਚ,
ਕਾਗਜ਼ ਹੀ ਕਾਲੇ ਕੀਤੇ ਕੁਝ ਰਚਿਆ ਨਹੀਂ ਜ਼ਿੰਦਗੀ ਵਿਚ,
ਖਵਾਹਿਸ਼ਾਂ ਆਪਣੀਆਂ ਨੂੰ, ਲਾਂਬੂ ਲਾ ਕੇ ਸਿਖਰ ਦੁਪਿਹਰੇ
ਭੱਖਿਆ ਧੁਦਲ ਅੰਦਰ,ਪਰ,ਮੱਚਿਆ ਨਹੀਂ ਜ਼ਿੰਦਗੀ ਵਿਚ ।।
-
ਲਗਦਾ ਜਿਵੇਂ ਆਪਣੇ ਵਜੂਦ ਨੂੰ ਤਲਾਸ਼ਦੀ ਹੈ ਰੋਜ਼,
ਜ਼ਿੰਦਗੀ ਦਰਿਆ ਵਾਂਗ ਰਾਸਤਾ ਬਦਲਦੀ ਹੈ ਰੋਜ਼,
ਚੜ੍ਹ ਮਦਮਸਤ ਲਹਿਰਾਂ ਉੱਤੇ ਕਦੇ ਸਵਾਰੀ ਕਰਦੀ
ਬੈਠ ਕੇ ਕਿਨਾਰੇ ਤੇ, ਕਦੇ ਇਹ ਸਿਸਕਦੀ ਹੈ ਰੋਜ਼, ।।
ਰੌਸ਼ਨ@2021-
हर वक्त किस्मत को कोसना ठीक नहीं,
चलते हुए कदमों को रोकना ठीक नहीं,
कब तक करना होगा भरोसा तकदीर पर
खुद को हताशा की भट्टी में झोंकना ठीक नहीं||
©️Raushan-
तस्वीरों को बदल के देख रहे हैं शायद तकदीर बदल जाए,
हाथों को बंद करते कभी खोलते हैं शायद लकीर बदल जाए,
रहनुमा ना कोई आया है अब तक हालात का जायजा लेने
हर पल जो काटती है वक्त की शायद शमशीर बदल जाए||-
जरा सी बात का उसने बहाना बना लिया,
जर्रे सी जिंदगी का अफसाना बना लिया,
-