Simran Gill   (Simran gill)
428 Followers · 248 Following

Pb56 ਤੋਂ
Insta👉 _honey.63
ਸੁਭਾਅ ਬਦਲਿਆ ਅਸੂਲ ਅੱਜ ਵੀ ਉਹੀ ਨੇ🤟🔥
Joined 29 January 2020


Pb56 ਤੋਂ
Insta👉 _honey.63
ਸੁਭਾਅ ਬਦਲਿਆ ਅਸੂਲ ਅੱਜ ਵੀ ਉਹੀ ਨੇ🤟🔥
Joined 29 January 2020
30 MAY 2022 AT 16:14

ਗੀਤਾਂ ਤੇਰਿਆਂ ਦੇ ਬੋਲ
ਸਦਾ ਰਹਿਣੇ ਗੂੰਜਦੇ
ਸਾਡੇ ਦਿਲਾਂ ਵਿੱਚ
ਸਦਾ ਤੇਰਾ ਨਾਮ ਰਹੂਗਾ...
🙏🙏

-


19 FEB 2022 AT 16:59

ਕੌਣ ਚੰਗਾ ਕੌਣ ਮਾੜਾ
ਦੋ ਪਲ ਲਈ ਵਿਚਾਰ ਕਰਿਉ
ਤੇ ਝੂਠਿਆਂ ਨੂੰ ਸਬਕ ਸਿਖਾਇਉ ਐਂਤਕੀ
ਜੋ ਜੋ ਹੋਇਆ ਬੀਤੇ ਸਾਲਾਂ ਦੇ ਵਿੱਚ
ਉਹ ਵੀ ਇੱਕ ਵਾਰੀ ਯਾਦ ਕਰਿਉ
ਮੁੱਦੇ ਸਮਝ ਕੇ ਹੋਰਾਂ ਨੂੰ ਸਮਝਾਇਉ ਐਂਤਕੀ
ਗੁਜਾਰਿਸ਼ ਹੈ ਇੱਕ ਸਭ ਅੱਗੇ
ਜੀ ਵੋਟਾਂ ਸੋਚ ਸਮਝ ਕੇ ਪਾਇਉ ਐਂਤਕੀ
🙏🙏🙏— % &

-


11 DEC 2021 AT 16:34

ਔਕਾਤ ਵਿੱਚ ਰਿਹਾ ਕਰ ਦਿੱਲੀਏ
ਤੈਨੂੰ ਕਹਿ ਚੱਲੇ ਨੇ
ਜਬਰ ਦੀ ਜੰਗ ਜਿੱਤ ਸਬਰ ਨਾਲ
ਤੋੜ ਤੇਰਾ ਹੰਕਾਰ ਦਿੱਲੀਏ
ਹੱਕ ਆਪਣੇ ਲੈ ਚੱਲੇ ਨੇ

-


30 NOV 2021 AT 14:56

ਹੱਕ ਲਈ ਜੋ ਉੱਠਣ ਹਨੇਰੀਆਂ
ਕਿੱਥੋ ਦੱਸ ਫੇਰ ਰੁੱਕਦੀਆਂ ਨੇ
ਜੋਸ਼ ਦੇ ਨਾਲ ਹੋਸ਼
ਹੌਸਲੇ ਤੇ ਜਨੂੰਨ ਹੋਵੇ
ਤੇ ਗੱਲ ਹੋਵੇ ਹੱਕ ਸੱਚ ਦੀ
ਫੇਰ ਤਖਤ ਵੀ ਹਿੱਲਦੇ ਨੇ
ਤੇ ਸਰਕਾਰਾਂ ਵੀ ਝੁਕਦੀਆਂ ਨੇ
✊✊✊✊✊

-


19 NOV 2021 AT 12:26

ਭੁੱਖਿਆ ਨੂੰ ਲੰਗਰ ਛਕਾਇਆ
ਬਾਬੇ ਨਾਨਕ ਨੇ
ਹੱਕ ਸੱਚ ਦਾ ਪਾਠ ਪੜਾਇਆ
ਬਾਬੇ ਨਾਨਕ ਨੇ
ਭੁੱਲਿਆ ਨੂੰ ਚੰਗੇ ਰਸਤੇ ਪਾਇਆ
ਬਾਬੇ ਨਾਨਕ ਨੇ
ਜਾਤ ਪਾਤ ਦਾ ਭੇਦ ਭਾਵ ਮਿਟਾਇਆ
ਬਾਬੇ ਨਾਨਕ ਨੇ
ਇਨਸਾਨੀਅਤ ਦਾ ਧਰਮ ਸਮਝਾਇਆ
ਬਾਬੇ ਨਾਨਕ ਨੇ
ਕਿਰਤ ਕਰੋ ਨਾਮ ਜਪੋ ਵੰਡ ਛਕੋ
ਇਹ ਉਪਦੇਸ਼ ਸੁਣਾਇਆ
ਬਾਬੇ ਨਾਨਕ ਨੇ

-


13 NOV 2021 AT 17:13

ਇੱਕ ਤੇਰਾ ਸਹਾਰਾ ਚਾਹੀਦਾ
ਨਾ ਮੈਨੂੰ ਹੋਰ ਕਿਸੇ ਦੀ ਲੋੜ ਕੋਈ
ਕਿਸੇ ਤੋਂ ਕਦੇ ਕੁੱਝ ਮੰਗਿਆ ਨਈ
ਤੇਰੇ ਦਰ ਤੇ ਦਾਤਾ ਨਾ ਹੈਗੀ ਥੋੜ ਕੋਈ

-


28 SEP 2021 AT 17:12

ਅਣਖੀ ਸੀ ਯੋਧਾ
ਤੇ ਬਾਗੀ ਜਿਸਦਾ ਖੂਨ ਸੀ
ਸੀ ਪਿਆਰ ਦੇਸ਼ ਤੇ ਕੌਮ ਨਾਲ
ਤੇ ਉਹਨੂੰ ਆਜਾਦੀ ਦਾ ਜਨੂੰਨ ਸੀ

-


18 MAY 2021 AT 17:28

ਉਂਝ ਨਿੱਕੀਆਂ ਮੋਟੀਆਂ ਚੋਟਾਂ ਤਾਂ
ਹਰ ਕੋਈ ਹੀ ਸਹਿ ਜਾਂਦਾਂ
ਪਰ ਪਹਾੜ ਜਿਹਾ ਗਮ਼ ਤਾਂ ਸੱਜਣਾਂ
ਬੰਦੇ ਨੂੰ ਲੈ ਕੇ ਬਹਿ ਜਾਂਦਾਂ

-


4 NOV 2021 AT 17:09

ਮੰਨਤਾਂ ਆਸਾਂ ਸਬ ਦੀਆਂ ਪੂਰੀਆ ਹੋਵਣ
ਆਉਣ ਵਾਲੀ ਜਿੰਦਗੀ ਹੋਵੇ ਸੌਖਾਲੀ ਜੀ
ਇਹ ਦੁਆਵਾ ਮੇਰੀਆ ਨੇ ਰੱਬ ਅੱਗੇ
Wish ਸਬ ਨੂੰ ਆ ਹੈਪੀ ਦੀਵਾਲੀ ਜੀ

-


3 NOV 2021 AT 16:39

ਦੁੱਖ ਜਾਣਗੇ ਜਿੰਦਗੀ ਚੋ'
ਦਿਨ ਸੁੱਖਾਂ ਦੇ ਵੀ ਆਉਣਗੇ
ਕੀ ਹੋਇਆ ਜੇ ਹੋ ਰਹੀਆਂ ਨੇ ਦੇਰੀਆਂ
ਉਹਨੇ ਨਜਰ ਮਿਹਰ ਦੀ ਜਦ ਮਾਰੀ
ਸਭ ਮੁੱਕ ਜਾਣੀਆਂ ਜਿੰਦਗੀ ਦੀਆਂ ਹਨੇਰੀਆਂ
ਤੂੰ ਬਸ ਢਾਹ ਨਾ ਮਨਾਂ ਐਵੇ ਢੇਰੀਆਂ

-


Fetching Simran Gill Quotes