Sidhu Simer   (Simer sidhu♥️)
47 Followers · 78 Following

read more
Joined 14 May 2020


read more
Joined 14 May 2020
8 APR 2022 AT 16:22

✌️ਸਾਡਾ ਇੱਕ ਅਸੂਲ ਹੈ ਕਿ ਜਿੰਨਾ ਕੋਈ ਕਰਦਾ,,, ਉਸ ਤੋਂ ਵੱਧ ਹੀ ਕਰਾਂਗੇ ਚਾਹੇ ਅਗਲਾ ਨਫ਼ਰਤ ਕਰੇ ਜਾਂ ❤️ ਪਿਆਰ

-


10 NOV 2021 AT 19:47


ਜਿੰਦਗੀ ਵੀ ਇੱਕ ਅਨਜਾਣ📖 ਕਿਤਾਬ ਵਰਗੀ ਆ, ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ

-


10 NOV 2021 AT 19:44

ਇਸ ਦੁਨੀਆਂ ਦਾ ਕੋਈ ਰੰਗ ਨਹੀਂ
ਕੋਈ ਢੰਗ ਨਹੀਂ ,
ਪੈਸਾ ਕੋਲ ਹੈ ਤਾਂ ਸਭ ਕੁਝ ਸਹੀ ਹੈ
ਵਰਨਾ ! ਕੋਈ ਸੰਗ ਨਹੀਂ

-


7 NOV 2021 AT 19:23

ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ..
ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ..

-


25 OCT 2021 AT 19:36


ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ…?❤️✍🏻

-


21 OCT 2021 AT 19:18

नफरत😏 कमाना💰 भी आसान⏳ नही ❌इस❓ दुनिया 🌎में 🐾
लोगो 👬की आँखों 👀में खटकने😑 के लिए 🤞🏻भी 😊कुछ 😄खुबिया😎 होनी 💯चाइये
💏👸

-


25 SEP 2021 AT 17:48

"ਹੰਕਾਰ" ਕਿਸ ਗੱਲ ਦਾ ਸੱਜਣਾਂ..?

ਜਿਉਂਦਿਆਂ ਦੇ ਹੱਥ ਚੁੰਮਣ ਵਾਲ਼ੇ ਆਪਣੇ ਵੀ,,
ਮਰਨ ਤੋਂ ਬਾਅਦ ਛੂਹ ਕੇ ਹੱਥ ਧੋਣ ਲੱਗ ਪੈਂਦੇ ਨੇਂ..

-


19 SEP 2021 AT 15:30


ਕਿਥੇ ਜਾਵਾਂ ਮੈਂ ਆਪਣੀ ਸਾਦਗੀ ਲੈ ਕੇ ਇੱਥੇ ਤਾਂ ਹਰ ਸ਼ਖਸ ਖੂਬਸੂਰਤੀ ਦਾ ਦੀਵਾਨਾ |💯

-


19 SEP 2021 AT 15:28


ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ💯💯

-


19 SEP 2021 AT 15:27


ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.

-


Fetching Sidhu Simer Quotes