Truth 💫
नफ़रत से बोए बीज
कभी खीला नहीं करते 😇
बेईमानी से की मेहनत के फल
कभी मीला नहीं करते 💯-
Childhood ( Rain Day ) 🌧️
ਜੱਦ ਵੀ ਮੀਂਹ ਪੈਂਦਾ ਯੇ
ਬਚਪਣ ਦੀ ਆਉਂਦੀ ਯਾਦ ਕੁੜੇ👼
ਨੰਗੇ ਪਿੰਡੇ ਹੋਣਾ
ਮੀਂਹ ਦੇ ਵਿਚ ਨਹੋਣਾ 🏊♂️
ਰੁੱਸੇ ਯਾਰਾ ਨੂੰ ਮਨੋਣਾ
ਬੜਾ ਚਾਅ ਹੋਣਾ 😍
ਜਦੋਂ ਆਉਂਦੀ ਸੀ ਬਰਸਾਤ ਕੁੜੇ 🌧️
ਜੱਦ ਵੀ ਮੀਂਹ ਪੈਂਦਾ ਯੇ
ਬਚਪਣ ਦੀ ਆਉਂਦੀ ਯਾਦ ਕੁੜੇ🤗
ਬਚਪਣ ਦੀ ਆਉਂਦੀ ਯਾਦ ਕੁੜੇ❣️-
Me🌟
Everyone call me don 😎
But I am a gone 🤪
I am free bird🪽
Not beleive in rebirth 💫
Enjoy the present time 😇
Listen the nature prime🤗-
🚫 Truth
Greeb ke aage Gyaan
Ameer ke aage Sanskaar
Pelna dono befajool hai💯
-
Yaara Di photo 🤳
Mai apne yaara diya photoa share nhi krda 🥹
Kyuki painu ptta najra lggan nu vaqat nhi lgda ❤️🩹-
Pure Diamond 💎
ਯੇਵੇ ਚਾਂਦੀ ਦੇ ਮੁੱਲ ਨਾ ਲਾਈ ਜਾ
ਮੁੰਡਾ ਪੂਰਾ ਹੀਰਾ ਨੀ ਮੁੰਡਾ ਪੂਰਾ ਹੀਰਾ ਨੀ 💯
ਥੋੜਾ ਟਾਇਮ ਰੂਕ ਤੇ ਸਾਹ ਬੀਬਾ ਲੈਲਾ ਨੀ 😍
ਅਸੀ ਤੇਰੇ ਵਾਸਤੇ ਹੀ ਰੁਕੇ ਆ
ਤੂੰ ਆਕੇ ਸਾਡੇ ਕੋਲ ਬੈਹਲਾ ਨੀ🤗
ਕਿੱਥੇ ਝੁੱਗੀਆ ਵਿਚ ਰੁਲਦੀ ਫ਼ਿਰਦੀ
ਜਗ੍ਹਾ ਤੇਰੀ ਵਿਚ ਮੈਹਲਾ ਨੀ🏩
ਕਦਰ ਤੇਰੀ ਬੱਸ ਸਾਨੂੰ ਹੀ ਯੇ
ਪੁੱਛ ਲਈ ਚਾਹੇ ਵੱਡੇ ਫ਼ਕੀਰਾ ਨੀ🤲
ਯੇਵੇ ਚਾਂਦੀ ਦੇ ਮੁੱਲ ਨਾ ਲਾਈ ਜਾ
ਮੁੰਡਾ ਪੂਰਾ ਹੀਰਾ ਨੀ ਮੁੰਡਾ ਪੂਰਾ ਹੀਰਾ ਨੀ 💎❣️-
Humsafar 🤗
Tere sath hi sukh dukh mere
Tu mera Humsafar ❣️
Tu jaha rakhe mai vaha reh jau
Tere sath hi hai sabar 🙏
Agar akele tu manzil na pa ska
To mil kar kuchh na kuchh hal kar le ge 💯
Besak aaj zindgi mae thori tangi hai
Per agar hum sath rahe to kuchh na kuchh kal kar le ge💸
Tu jivan sathi mera
Tu hi mera sacha Humsafar 💞
Jitte ji bhi ek sath hi rahe
Marne ke baad bhi rahe gi sath hmari kabar⚰️-
Status 🙏
ਸਵਰਗ ਦੀ ਆਸ ਨਾ ਰੱਖਿਓ
ਨਰਕ ਥੋੜੇ ਲਈ ਪੱਕੇ ਨੇ💯
ਭਗਤੀ ਦੇ ਸਟੇਟਸ ਪੋਣ ਵਾਲਿਓ
ਥੋੜੇ ਸਟੇਟਸ ਲਾਈਕ ਕਰਨ ਨੂੰ ਰੱਬ ਕੋਲ ਕਿਹੜਾ ਫੋਨ ਰੱਖੇ ਨੇ❤️🩹🤳
-
Level 🔥
ਇਹਨਾਂ ਦੇ ਪੱਲੇ ਕੱਖ ਨੀ🖕
ਇਹਨਾਂ ਦੇ ਥੱਲੇ ਕੱਖ ਨੀ🤭
ਉਂਝ ਮੇਰੀਆ ਬੁਰਾਈਆਂ ਕਰੀ ਫਿਰਦੇ
ਤੇ ਮੇਰੇ ਨਾਂ ਤੋਂ ਬਗੈਰ ਉਹਨਾਂ ਦਾ ਚੱਲੇ ਕੱਖ ਨੀ 🔥-
Crazy 😇
Tu malika husan ki 😍
Tera jaadu har tarf ❤️
Ham bhi hai sakhat Larke 😎
Dekhte hai tere husan ka jaadu💘
Kya chal pata hai hum tarf 🙅♂️
-