SHIVALIK SINGH   (ਸ਼ਿਵਾਲਿਕ ਢੱਕੀ ਵਾਲਾ)
39 Followers 0 Following

Vill nangran, teh nangal, distt ropar, state punjab ਯਾਰ ਫਾਰਮੈਸੀ ਵਾਲਾ
Joined 28 January 2018


Vill nangran, teh nangal, distt ropar, state punjab ਯਾਰ ਫਾਰਮੈਸੀ ਵਾਲਾ
Joined 28 January 2018
6 OCT 2020 AT 15:17

ਨਾ ਹੁਣ ਪੱਲੇ ਸਾਡੇ ਇਥੇ ਵਾਲੀ ਮੋਜ਼ ਹੈ

ਨਾ ਉਹ ਹਾਸੇ-ਮਖੋਲ ਵਾਲਾ ਉਹ ਲੰਘਿਆ ਕੱਲ ਹੈ

ਸੱਚ ਸਿਆਣੇ ਕਹਿ ਗਏ ਨੇ ਮਿੱਤਰੋ

ਇਹ ਚੰਦਰਾ ਵਿਛੋੜਾ ਤੇ ਅਟੱਲ ਹੈ
ਵਿਛੋੜਾ ਤੇ ਅਟੱਲ ਹੈ

Dedicated to CCIC Staff members
Anandpur sahib
MISS U ALL

-


17 AUG 2020 AT 14:16

ਵਿਹਲੀ Show off ਦੀ ਪੱਟੀ ਦੁਨੀਅਾ

ਫਰਕ ਨੀ ਦੇਖਦੀ ਵੱਡੇ-ਛੋਟੇ ਦਾ

ਵਿੱਚ ਸਿਅਾਣਿਅਾ ਬਹਿ ਕੇ ਪਤਾ ਲੱਗਦਾ

ਅਕਲ ਤੇ ਬੰਦੇ ਖਰੇ-ਖੋਟੇ ਦਾ

-


30 MAY 2020 AT 21:59

ਸਭ ਦਾ ਚੰਗਾ ਸੋਚ ਸੋਚ ਕੇ

ਮੈ ਮਨ ਦਾ ਸਕੂਨ ਗਵਾ ਲਿਅਾ ਗੈਰਾ ਲੲੀ

ਕੋੲੀ ਕੰਮ ਅਾੳੁਣਗੇ ਕਿਸੇ ਦਾ ਪਤਾ ਨਹੀ

ਮੈ ਖੁੱਦ ਲੲੀ ਮੂੰਹ ਖੋਲ ਲਿਅਾ ਵੈਰਾ ਲੲੀ

ਹੁਣ ਕੋਣ ੲਿੱਥੇ ਮਿਲਕੇ ਰਹਿੰਦਾ

ਕੋੲੀ ਕਿਸੇ ਦੀ ਖੁਸ਼ੀ ਕਿੱਥੇ ਜਰਦਾ ਬੲੀ

ਹੱਸਦੇ-ਵੱਸਦੇ ਪਿੰਡਾ ਦੇ ਪਿੰਡ ੳੁੱਜੜ ਗੲੇ

ਸਭ ਤੁਰ ਪੲੇ ਬੰਜ਼ਰ ਸ਼ਹਿਰਾ ਲੲੀ

ਸਭ ਤੁਰ ਪੲੇ ਬੰਜ਼ਰ ਸ਼ਹਿਰਾ ਲੲੀ

-


5 APR 2020 AT 21:30

ਰੋਸ਼ਨੀ ਵਿੱਚ ਤੇ ਰੋਜ ਰਹਿੰਦੇ ਹਾਂ
ਅਾ ਜਾ ਵੇਖ ਕੁਦਰਤੀ ਲੋਅ ਵੀ ਕਿੰਨੀ ਨਿਅਾਰੀ ੲੇ
ਬਸ ੲਿੱਕ ਬਾਰ ਅਾਹ ਬਿਮਾਰੀ ਤੋ ਛੁੱਟਕਾਰਾ ਮਿਲਜੇ
ਫੇਰ ਦੇਖੀ ਅਾਹ ਦੁਨੀਅਾ ਕਿੰਨੀ ਪਿਅਾਰੀ ੲੇ
ਲੱਖਾ ਕਰੋੜਾ ਲੋਕਾ ਦੇ ਮੂੰਹੋ ਅਰਦਾਸ ਨਿਕਲੇ
ਮਾਲਕਾ ਹੁਣ ਸਭ ੳੁੱਤੇ ਤੇਰੇ ਨਾਮ ਦੀ ਖੁਮਾਰੀ ੲੇ
ਸਭ ਨੇ ਰਲ ਮਿਲ ਕੇ ਸਾਹਮਣਾ ਕਰਨਾ ਮਿੱਤਰੋ
ਕਿੳੁਕਿ ੲਿਹ ਬਹੁਤ ਘਾਤਕ ਬਿਮਾਰੀ ੲੇ
ਕਿੳੁ ਕਿ ੲਿਹ ਬਹੁਤ ਘਾਤਕ ਬਿਮਾਰੀ ੲੇ
ਪਰਮਾਤਮਾ ਮਿਹਰ ਕਰ ਸਭ ਤੇ

-


24 MAR 2020 AT 21:17

ਜਿਵੇੰ ਜਿੳੁਦੇ ਜੀਵਾ ਦੇ ਸਾਹ ਤੁਸੀ ਰੋਕੇ
ਹੁਣ ੳੇਸੇ ਤਰਾ ਹਾਲਾਤ ਤੁਹਾਡੇ ਤੇ ਭਾਰੂ ਨੇ
ਜਿਹੜੀਅਾ ਬਿਮਾਰੀਅਾ ਰੱਬ ਨੇ ਤੁਹਾਨੂੰ ਦਿੱਤੀਅਾ
ੲਿਹ ਸਭ ਤੋ ਜਿਅਾਦਾ ਮਾਰੂ ਨੇ
ੲਿੱਕ ਦਾ ਸੰਕਟ ਟਲਿਅਾ ਨਹੀ ਹਜੇ
ਦੂਜੀ ਰੱਬ ਨੇ ਤੁਹਾਡੇ ਤੇ ਪਾ ਛੱਡੀ
ਸਾਰੀ ਦੁਨੀਅਾ ਹੁਣ ਕਰਦੀ ਅਰਦਾਸਾ
ਹੁਣ ਲੱਗ ਦਾ ਪਤਾ ੳੁਸ ਮਾਲਕ ਕਾੲਿਨਾਤ ਕਿੰਨੀ ਵੱਡੀ




-


24 MAR 2020 AT 13:17

ਜਿੱਥੇ ਦੲਿਅਾ ਨਾ ਹੋਵੇ
ੳੁੱਥੇ ਧਰਮ ਨੀ ਹੁੰਦਾ
ਜਿਹੜਾ ਕੰਮ ਬੇਨੀਅਤ ਨਾਲ ਹੋਵੇ
ੳੁੱਥੇ ਚੰਗਾ ਕਰਮ ਨੀ ਹੁੰਦਾ
ੲਿਨਸਾਨੀਅਤ ਛੱਡ ਦੇਵੀ ਦੇਵਤੇ ਪੂਜਣੇ
ਅੰਨੇ ਦਾਨ ਤੋ ਵੱਡਾ ਕੋੲੀ ਭਰਮ ਨੀ ਹੁੰਦਾ
ਜੇ ਚੀਨ ਵਾਲਿੳੁ ਤੁਹਾਡੇ ਵਿੱਚ ੲਿਨਸਾਨੀਅਤ ਜਾਗਦੀ ਹੁੰਦੀ
ਅੱਜ ੲਿਹ ਕਰੋਨਾ ਵਾਲਾ ਮਸਲਾ ਅੈਨਾ ਗਰਮ ਨਾ ਹੁੰਦਾ

-


18 FEB 2020 AT 21:36

ਅਸੀ ਤੇ ਚਾਰੇ ਪਾਸੇ ਖੁਸ਼ੀਅਾ ਵੰਡੀ ਦੀਅਾ ਨੇ ਸੱਜਣਾ
ਬਸ ਲੋਕਾ ਨੂੰ ਝੋਲੀਅਾ ਦੇ ਮੂੰਹ ਖੋਲਣੇ ਨੀ ਅਾੳੁਦੇ
ਬਸ ਅਕਲਾ ਤੇ ਹੰਕਾਰ ਨੇ ਪਰਦੇ ਪਾੲੇ ਨੇ
ਨਹੀ ਅਸੀ ਕਿਸੇ ਦੇ ਮੁੱਖ ਤੇ ਖੁਸ਼ੀ ਲੈ ਕੇ ਅਾੳੁਣ ਨੂੰ ਮਿੰਟ ਨੀ ਲਗਾੳੁਦੇ

-


20 DEC 2019 AT 20:20

ਕੰਮ ਤੇ ਦੁਨੀਅਾ ਵਿੱਚ ਚੱਲਦੇ ਰਹਿਣਗੇ ਸਾਹ ਦਾ ਕੋੲੀ ਭਰੋਸਾ ਨਹੀ ਕਿ ਸਵੇਰੇ ਮੰਜੇ ਤੋ ਅਾਪ ਥੱਲੇ ੳੁੱਤਰਨਾ ਜਾ ਚਾਰ ਬੰਦਿਅਾ ਨੇ ਫੜ ਕੇ ਲਾਹੁਣਾ
ੴ ਸੋ ☬
ਅਾੳੁ ੳੁਸ ਮਹਾਨ ਗੁਰੂ ,ਗਿਅਾਨੀ , ੳੁਸ ਮਹਾਨ ਯੋਧੇ ਨੂੰ ਜਿਸਨੇ ਅਾਪਣੇ ਨਾਲ-ਨਾਲ ਅਾਪਣੇ ਸਿਪਾਹੀਅਾ ਨੂੰ ਸ਼ੇਰ ਦਿਲ ਬਣਾੲਿਅਾ ,ਗਰੀਬਾ ਮਜਲੂਮਾ ਦੀ ਰੱਖਿਅਾ ਲੲੀ "ਮਾਂ-ਪਿੳੁ ਤੇ ਪੁੱਤਰ" ਵੀ ਕੁਰਬਾਨ ਕਰ ਦਿੱਤੇ
ਅਾਪਣਾ ਸਾਰਾ ਸਰਬੰਸ ਦੇਸ਼ ਕੋਮ ਤੋ ਵਾਰ ਦਿੱਤਾ ਅੈਸੇ ਗੁਰੂ ਦੇ ਪਰਿਵਾਰ ਅਤੇ ੳੁਹਨਾ ਦੀ ਕੁਰਬਾਨੀ ਨੂੰ ਯਾਦ ਕਰੀੲੇ ਤੇ ੳੁਹਨਾ ਨੂੰ ਸ਼ਰਧਾ ਭਾਵਨਾ ਦੇ ਫੁੱਲ ਭੇੰਟ ਕਰੀੲੇ

ੴ ਵਾਹ ਵਾਹ ਗੋਬਿੰਦ ਸਿੰਘ ਅਾਪੇ ਗੁਰੂ ਚੇਲਾ ☬

-


27 OCT 2019 AT 21:07



ਅੱਜ ਤੱਕ ਸੁਣਦੇ ਅਾੲੇ ਸੀ ਕਿ ਦੀਵਾਲੀ ਮੋਕੇ ਸ਼ਰਾਬ ਨਾਨ ਵੈਜ਼ ਨੀ ਖਾਣਾ ਚਾਹੀਦਾ ਬੁਰੀ ਗੱਲ ੲੇ ੳੁਹ ਤੇ ਮੰਨਦੇ ਹੀ ਹਾਂ ਬੁਰੀ ੲੇ
ਪਰ ਜਦੋ ਹੁਣ ਅਸਲ ਸਮਝ ਅਾੲੀ ੲੇ
ਮੈ ਕਹਿੰਦਾ ੲਿਹ ਅਰਬੀ ਭਾਸ਼ਾ ਦਾ ਸ਼ਬਦ ਸ਼ਰਾਬ ਦਾ ਅਸਲ ਮਤਲਬ ਹੁੰਦਾ ਸ਼ਰ+ਅਾਬ ਸ਼ਰ ਦਾ ਮਤਲਬ ਸ਼ੈਤਾਨੀ ਅਾਬ ਮਤਲਬ ਪਾਣੀ ੲਿਹ ਪੀਣ ਨਾਲ ਬੰਦਾ ਅਾਪਣੀ ਮਾਨਸਿਕ ਸ਼ਕਤੀ ਖੋ ਦਿੰਦਾ ਮਤਲਬ ਦਿਮਾਗ ਕੰਟਰੋਲ ਤੋ ਬਾਹਰ ਹੋ ਜਾਂਦਾ ਤੇ ਨਾਨ ਵੈਜ ਕਿਸੇ ਦੂਜਾ ਜੀਵ ਨੂੰ ਮਾਰ ਕੇ ਖਾਣਾ ਪਾਪ ੲੇ
ਦੂਜਾ ਪਾਸੇ ਦੇਖੀੲੇ ਅਸੀ ਕਿਵੇ ਖੁਸ਼ੀ ਮਨਾੳੁਦੇ ਹਾਂ ਪਟਾਖੇ ਚਲਾੳੁਦੇ ਹਾਂ ਅਾਪਣੀ ਖੁਸ਼ੀ ਲੲੀ ਕੀ ਅਸੀ ਜਾਣਦੇ ਹਾਂ ਕਿੰਨਾ ਸ਼ੋਰ ਕਰਦੇ ਹਾਂ ਕਿੰਨਾ ਪ੍ਰਦੂਸ਼ਨ ਕਰਦੇ ਹਾਂ
ੲਿਹ ਪਟਾਖੇ ਜਾਨਵਰਾ ਜਿਵੇ ਕੁੱਤੇ ਬਿੱਲੀ ਦੀ ਸੁਣਨ ਸ਼ਕਤੀ ਤੇ ਸੁੰਘਣ ਸਾਡੇ ਤੋ ਕੲੀ ਗੁਣਾ ਜਿਅਾਦਾ ਤੇਜ਼ ਹੁੰਦੀ ੳੁਹ ਅਾਪਣੇ ਬਚਾਅ ਲੲੀ ੲਿੱਧਰ ੳੁੱਧਰ ਭੱਜਦੇ ਨੇ
ਤੇ ਪੰਛੀਅਾ ਨੂੰ ਰਾਤ ਨੂੰ ੳੁਹਨਾ ਨੂੰ ੲਿੱਕ ਤੇ ਕੁਝ ਦਿੱਖਦਾ ਨੀ ਜਦੋ ਬਹੁਤ ਜ਼ਿਅਾਦਾ ਸ਼ੋਰ ਹੁੰਦਾ ੲਿੱਧਰ ੳੁੱਧਰ ੳੁੱਡਦੇ ਨੇ ਫੇਰ ਜਾਂ ਤੇ ਟਕਰਾ ਕੇ ਕਿਸੇ ਚੀਜ਼ ਨਾਲ ਸਰੀਰ ਨੂੰ ਨੁੱਕਸਾਨ ਪਹੁੰਚਾ ਲੈੰਦੇ ਨੇ
ੳੁਞ ਕਹਿਣ ਨੂੰ ਅਸੀ ਬੜਾ ਦਾਨ ਪੁੰਨ ਕਰਦੇ ਹਾਂ ਪਰ ਦੀਵਾਲੀ ਮੋਕੇ ਅਸੀ ੲਿੱਕ ਤੇ ਕੁਦਰਤ ਦੇ ਵੈਰੀ ਬਣ ਜਾਂਦੇ ਹਾਂ ਤੇ ਦੂਜਾ ਪਸ਼ੂ ਪੰਛੀਅਾ ਦੇ ਕੋਣ ਜਿਅਾਦਾ ਬੁਰਾ ੲੇ ੳੁਹ ਖਰੇ ਸਾਡੇ ਨਾਲੋ ਫੇਰ ਤੇ ੳੁਹ ੲਿੱਕ ਜੀਵ ਨੂੰ ਮਾਰਦੇ ਅਸੀ ਜਿੳੁਦਿਅਾ ਨੂੰ ਮਰਿਅਾ ਤੋ ਵੀ ਬਦਤਰ ਕਰ ਦਿੰਦੇ ਹਾਂ ਪੰਛੀਅਾ ਤੇ ਜਾਨਵਰਾ ਦੀ ਭੁੱਖ ਵੀ ਮਰ ਜਾਂਦੀ ੲਿਹਨਾ ਪਟਾਖਿਅਾ ਦੇ ਸ਼ੋਰ ਤੇ ਪ੍ਰਦੂਸ਼ਨ ਕਰਕੇ
ਸਮੁੱਚੀ ਕੁਦਰਤ ਦਾ ਖੁੱਦ ਅਾਪਣਾ ਤੇ ਬਾਕੀ ਜੀਵਾ ਦੇ ਵਿਨਾਸ਼ ਦਾ ਕਾਰਨ ਅੱਜ ਦਾ ਮਨੁੱਖ ਬਣ ਰਿਹਾ ੲੇ

-


11 OCT 2019 AT 19:06



ਹਰ ਕੋੲੀ ਭੱਜਿਅਾ ਵਾਧੂ ਪੈਸੇ ਦੀ ਦੋੜ ਵਿੱਚ

ਹਰ ਕੋੲੀ ਅਮੀਰ ਬਣਨਾ ਕਹਿੰਦਾ ਸੁਣਦਾ ੲੇ

ਸਬਰ ਵਾਲਾ ਖਜ਼ਾਨਾ ਸਭ ਕੋਲ ਮੁੱਕਿਅਾ ਪਿਅਾ

ਰੂਹੋ ਤੇ ਦਿਲੋ ਅਮੀਰ ਬਣਨ ਦੇ ਖਵਾਬ ਕੋੲੀ ਕੋੲੀ ਬੁਣਦਾ ੲੇ



-


Fetching SHIVALIK SINGH Quotes