Shappy Singh   (Shappy Singh)
148 Followers · 407 Following

On instagram
Shappyz.05
Joined 17 May 2020


On instagram
Shappyz.05
Joined 17 May 2020
15 AUG 2024 AT 3:08

Let's accept that we got freedom in 1947

But tell me how can we forget that partition

Mothers of lakhs of sons died

Sons of lakhs of mothers died

Whose breath ended at the time of partition

Will anyone talk about them

-


15 AUG 2024 AT 2:59

ਚੱਲ ਮਨ ਲਿਆ ਮਿਲੀ ਸੀ ਆਜ਼ਾਦੀ ਸਨਤਾਲੀ
ਪਰ ਕਿੱਦਾਂ ਭੁੱਲ ਜਾਈਏ ਦਸੋ ਓਸ ਵੰਡ ਕਾਲੀ ਨੂੰ
ਲੱਖਾਂ ਪੁੱਤ ਮਰੇ ਮਾਵਾਂ ਦੇ
ਮਰੀਆਂ ਲੱਖਾਂ ਮਾਵਾਂ ਸੀ
ਜੋ ਖੱਤਮ ਹੋ ਗਏ ਵੰਡ ਵੇਲੇ
ਕੋਈ ਗੱਲ ਕਰੂਗਾ ਓਹਨਾਂ ਸਾਵਾਂ ਦੀ

-


27 JUN 2024 AT 17:36

ਕੱਲ ਭੈਣ ਨੇ ਪੁੱਛਿਆ ਘਰੇ ਕਿ ਆ
ਮੈਂ ਕਿਹਾ ਰੱਬ ਆ
ਉਹ ਵੱਡੇ ਵੀਰ,ਵੱਡੀਆਂ ਭੈਣਾਂ
ਹੋਰ ਕਿ ਹੋ ਸਕਦਾ ਏਹਤੋਂ ਵੱਡਾ
ਸਾਡਾ ਤਾਂ ਬੱਸ ਏਹੀ ਮਜ਼੍ਹਬ ਆ

One day the sister asked
What is at home
I said God
They are big brothers, big sisters
What can be bigger than that
Only this is our everything

-


15 JUN 2024 AT 14:46

ਘਰ
Home

-


15 JUN 2024 AT 14:37

Sister asked one day what is at home?
I said there is God
What does not happen to the outsider is conjunction
At home, the heart is at ease.
Here the heart runs away

-


15 JUN 2024 AT 14:26

ਭੈਣ ਨੇ ਪੁੱਛਿਆ ਇਕ ਦਿਨ ਘਰੇ ਕਿ ਆ
ਮੈਂ ਕਿਹਾ ਰੱਬ ਆ
ਜੋ ਬਾਹਰ ਰਹਿਣ ਵਾਲੀਆਂ ਨੂੰ ਨਸੀਬ ਨਹੀਂ ਹੁੰਦਾ
ਉਹ ਸਬੱਬ ਆ
ਘਰੇ ਦਿਲ ਨੂੰ ਸੁਕੂਨ ਮਿਲਦਾ
ਏਥੇ ਦਿਲ ਜਾਂਦਾ ਭੱਜ ਭੱਜ ਆ

-


15 MAY 2024 AT 11:00

ਜਿਥੋਂ ਸੀ ਸ਼ੁਰੂਆਤ ਹੋਈ
ਕਾਸ਼ ਉੱਥੇ ਜ਼ਿੰਦਗੀ ਰੁਕ ਜਾਂਦੀ
ਇਹ ਇਸ਼ਕ ਮੁਹੱਬਤ ਗੱਲ ਯਾਰੀ ਦੀ
ਪੈਸੇ ਤੇ ਆ ਕੇ ਮੁਕ ਜਾਂਦੀ

Life ends where it's all began.
Now this love, affection
and friendship ends
with money

-


2 MAY 2024 AT 1:45

ਇੱਕ ਸ਼ਖਸ ਮੇਰੇ ਤੋਂ ਦੂਰ ਹੋਇਆ
Ik sakhs mere ton door hoia

ਕੁੱਝ ਵਕ਼ਤ ਹੋਇਆ ਮੈਂ ਚੂਰ ਹੋਇਆ
Kuj waqt hoia mai choor hoia

ਮੈਂ ਪਾਗਲਾਂ ਵਿੱਚ ਮਸ਼ਹੂਰ ਹੋਇਆ
Mai pagla wich mashoor hoia

ਜੇ ਉਹ ਹੁੰਦਾ ਮੇਰਾ ਹਾਲ ਤੇ ਪੁੱਛਦਾ
J o hunda mera haal te puchda

ਹੁਣ ਜਿਹਨੂੰ ਆਪਣਾ ਕਹੀਏ ਹਰ ਕੋਈ
Hun jihnu apna kahiye har koi


Bs Apne wich magrur hoia
ਬੱਸ ਆਪਣੇ ਵਿੱਚ ਮਗ਼ਰੂਰ ਹੋਇਆ

-


7 MAR 2024 AT 18:53

ਗੈਰਾਂ ਵਾਂਗੂੰ ਬਰਤਾਵ
ਸਾਡੇ ਨਾਲ ਆਪਣਿਆਂ ਨੇ ਕੀਤੇ ਨੇ
ਜਿੰਨੇ ਵੀ ਮਿਲੇ ਜ਼ਖ਼ਮ ਓਹਨਾਂ ਤੋਂ
ਅੱਸੀਂ ਆਪਣੇ ਆਪ ਹੀ ਸਿੱਤੇ ਨੇ
ਲਫ਼ਜ਼ਾਂ ਵਿੱਚ ਨਹੀਂ ਬਿਆਨ ਹੋਣੇ
ਕੁੱਝ ਵਕ਼ਤ ਐਸੇ ਵੀ ਬੀਤੇ ਨੇ

-


15 FEB 2024 AT 23:32

ਪੰਜਾਬ ਸਿਆਂ

ਮੁੱਕਦੇ ਜਾਂਦੇ ਲੋਕ ਨੇ ਤੇਰੇ ਕੌਣ ਸੰਭਾਲੇ ਵਿਰਸੇ ਨੂੰ
ਪੁਰਾਣੇਆਂ ਨੂੰ ਕਹਿ ਭੋਲੇ ਛੱਡਿਆ ਕੌਣ ਦਿਖਾਵੇ ਸ਼ੀਸ਼ੇ ਨੂੰ

ਆ ਜਿਹੜੇ ਕਰਦੇ ਪਾਖੰਡ ਜਿਹੇ
ਚਿੱਤ ਕਰੇ ਇਨ੍ਹਾਂ ਨੂੰ ਫਟਕਾਰ ਦੇਆਂ
ਵਿਰਸਾ ਭੁੱਲਦੇ ਜਾਂਦੇ ਆ
ਲੋਕ ਤੇਰੇ ਪੰਜਾਬ ਸਿਆਂ

-


Fetching Shappy Singh Quotes