ਰੱਬਾ ਕੈਸੇ ਤੇਰੇ ਬੰਦੇ ਨੇ
ਫਰਿਸ਼ਤੇ ਬਣ ਜਿੰਦਗੀ ਵਿੱਚ ਆਉਂਦੇ ਆ
ਪਹਿਲਾਂ ਆਦਤ ਪਾ ਕੇ ਹੱਸਣ ਦੀ
ਆਪੇ ਫੇਰ ਰਵਾਉਂਦੇ ਆ..!-
🇨🇦SAHIB-DHILLON-CANADA🇨🇦
(🇨🇦Sahib✍️)
2.1k Followers 0 Following
तुम दो-चार बातें करोगे
कुछ बातें करनी हमें भी हैं
जहन में है जो सवाल तुम्हारे
उन अनकहे सवा... read more
कुछ बातें करनी हमें भी हैं
जहन में है जो सवाल तुम्हारे
उन अनकहे सवा... read more
Joined 14 December 2020
12 SEP 2022 AT 18:39
31 AUG 2022 AT 8:08
ਘੁੱਟਣ ਜਿਹੀ ਮਹਿਸੂਸ ਹੁੰਦੀ ਏ,
ਜਦ ਕੋਈ ਦਿਲ ਚ’ ਹੋਵੇ ਪਰ ਨਾਲ ਨਹੀਂ..!-
30 AUG 2022 AT 20:10
ਮੈਂਨੂੰ ਪਤਾ ਮੈਂ ਤੇਰੇ ਕਾਬਿਲ ਨਹੀਂ ਨਾ ਤੇਰੇ ਜਿਹਾ ਮੈਥੋਂ ਬਣ ਹੋਣਾ..?
-
30 AUG 2022 AT 1:20
ਸੁਣਿਆ ਸੀ ਕੁੱਝ ਪਾਉਣ ਲਈ ਕੁੱਝ ਖੋਣਾ ਪੈਂਦਾ,
ਪਤਾ ਨੀ ਓਹਨੇ ਕਿ ਪਾਇਆ ਹੋਊ ਮੈਨੂੰ ਖੋ ਕੇ..?-
30 AUG 2022 AT 1:16
ਰਿਸ਼ਤਾ ਖਰਾਬ ਕਰ ਦੇਣਾ ਤੇਰੀ ਚੁੱਪ ਨੇ ,
ਲੜ ਲਿਆ ਕਰ ਪਰ ਬੋਲਿਆ ਤੇ ਕਰ ਨਾ.!-
12 AUG 2022 AT 18:50
ਸੱਜਣਾ ਕੁਝ ਖਿਆਲਾਂ ਨੇ
ਬਗਾਵਤ ਕਰ ਦਿੱਤੀ
ਕਿੰਨੇ ਦਿਨ ਹੋ ਗਏ
ਤੈਨੂੰ ਲਿਖਿਆ ਨਹੀਂ ਨਾ ਮੈਂ..?-
12 AUG 2022 AT 18:44
ਕੀ ਹੋਇਆ ਜੇ
ਅਸੀਂ ਤੇਰੇ ਨਾਂ ਦੀਆਂ
ਸਟੋਰੀਆਂ ਨਹੀਂ ਪਾਉਂਦੇ
ਮੇਰੀਆਂ ਅਰਦਾਸਾਂ ਚ ਤਾਂ ਤੂੰ ਹੀ ਆਂ...🤲-