ਇੱਕ ਕੁੜੀ...
ਆਪੇ ਚ ਉਲਝੀ ਰਹਿੰਦੀ
ਕਿੰਨੇ ਹੀ ਚਾਅ ਕਰ ਸੀਨੇ ਵਿਚ ਦਫ਼ਨ
ਲੋਕਾਂ ਲਈ ਤਾਂ ਬੇਦਿਲ ਹੀ ਦਿਖਦੀ ...
ਕਈ ਆਪਣਿਆਂ ਦੇ ਮਾਰੇ
ਸੀਨੇ ਲਫ਼ਜ਼ਾਂ ਦੇ ਤੀਰ
ਖਾਮੋਸ਼ੀ ਨਾਲ ਸਭ ਸਹਿੰਦੀ ...
ਖੁਦ ਤੋਂ ਪਹਿਲਾਂ ਦੂਜੇ ਦਾ ਸੋਚੇ
ਮਤਲਬੀ ਏ ਕਿਓਂ ਦੁਨੀਆਂ ਕਹਿੰਦੀ ...
ਖੁਸ਼ੀ ਖੁਦ ਦੀ ਗਵਾਚੀ ਏ ਕਿਧਰੇ
ਤਾਂ ਹੀ ਤਾਂ ਧੁਖਦੀ ਰਹਿੰਦੀ...
ਗੱਲਾਂ ਖਾ ਜਾਂਦੀਆਂ ਨੇ ਓਹਨੂੰ
ਚੁੱਪ ਹੋ ਕੇ ਜੋ ਪੀ ਲੈਂਦੀ ...
ਗੁੱਸਾ ਦਿਖਦਾ ਏ ਪਰ ਦਿਖੇ ਨਾ
ਜੋ ਘੁਟ ਘੁਟ ਕੇ ਜਿਉਂਦੀ ...
ਇੱਕ ਕੁੜੀ ਜੋ ...
ਆਪੇ ਚ ਉਲਝੀ ਰਹਿੰਦੀ...
ਖੌਰੇ ਕਿਸ ਮਿੱਟੀ ਦੀ ਬਣੀ,
ਟਿਕੀ ਰਹਿੰਦੀ ਭਾਵੇਂ ਨਿੱਤ ਹੈ ਢਹਿੰਦੀ...
✍🏻 Rupinder kaur ....-
ਰੱਬ ਸਾਂਭ ਲਊ ਆਪੇ ਤੂੰ ਬਸ ਖਿੜਿਆ ਰਹਿ....☺🌺
ਕੀ ਰਹਿ ਗਿਆ ਏ
ਕੀ ਕੁਝ ਪਾਇਆ ਏ
ਇਹ ਸੋਚਾਂ ਦੇ ਜਾਲ ਵਿਚ
ਕਿਉਂ ਹੁੰਦਾ ਏਂ ਖੁਆਰ ...
ਝੂਠੀ ਮੁਸਕੁਰਾਹਟ ਲੈ ਕੇ
ਤੂੰ ਖੁਦ ਨੂੰ ਨਾ ਹਾਰ,
ਚਾਰ ਦਿਨ ਦੀ ਜਿੰਦੜੀ ਏ,
ਤੂੰ ਹੱਸ ਕੇ ਗੁਜ਼ਾਰ....-
ਹਜ਼ਾਰੋ ਖ਼ਵਾਹੀਸ਼ੇ ਦਫ਼ਨ ਹੈ ਸੀਨੇਂ ਮੇ
ਹਮ ਚਲਤੇ ਫਿਰਤੇ ਕਬਰਸਤਾਨ ਸੇ ਹੈਂ
ਮੁਰਦਾ ਹੈਂ ਜਜ਼ਬਾਤ ਦਿਲ ਮੇਂ,
ਯੇ ਜਲਤੇ ਜੈਸੇ ਸ਼ਮਸ਼ਾਨ ਸੇ ਹੈਂ...
-
ਬੜਾ ਮੁਸ਼ਕਿਲ ਏ
ਜਜ਼ਬਾਤਾਂ ਨੂੰ ਪੰਨਿਆਂ ਤੇ ਉਤਾਰਨਾ ,
ਹਰ ਦਰਦ ਮਹਿਸੂਸ ਕਰਨਾ ਪੈਂਦਾ ਏ
ਲਿਖਣ ਤੋਂ ਪਹਿਲਾਂ...-
ਮਤਲਬੀ ਜ਼ਮਾਨਾ ਹੈ ,
ਨਫ਼ਰਤੋਂ ਕੇ ਕਹਿਰ ਹੈਂ ,
ਯੇ ਦੁਨੀਆ ਦਿਖਤੀ ਸ਼ਹਿਦ ਹੈ
ਮਗਰ ਪਿਲਾਤੀ ਜ਼ਹਿਰ ਹੈ ...-
ਫ਼ਿਕਰ ਓਹਨਾਂ ਨੂੰ ਵੀ ਹੁੰਦੀ ਹੈ ਜੋ ਜ਼ਾਹਿਰ ਨਹੀਂ ਕਰਦੇ ,
ਦਰਦ ਓਹਨਾਂ ਨੂੰ ਵੀ ਹੁੰਦਾ ਹੈ ਜੋ ਸ਼ਿਕਾਇਤ ਨਹੀਂ ਕਰਦੇ ...-
ਸਾਦਗੀ ਉਸਦੀ
ਫੁੱਲਾਂ ਜੈਸੀ,
ਮਾਸੂਮੀਅਤ ਵੀ ਕਮਾਲ ਆ,
ਲਫਜ਼ਾਂ ਚ ਪਰੋ ਲਵਾਂ
ਤਾਰੀਫ਼ ਉਸਦੀ,
ਇਹ ਸਾਡੀ ਕੀ ਮਜ਼ਾਲ ਆ,
ਕੋਈ ਕਿਵੇਂ ਹੋ ਸਕਦਾ
ਓਹਦੇ ਵਰਗਾ,
ਉਹ ਤਾਂ ਖੁਦ ਹੀ ਕਮਾਲ ਆ...
Happiest birthday didiii ....-
ਜਨਮ ਦਿਨ ਮੁਬਾਰਕ
ਛੋਟੇ ਉਸਤਾਦ ☺️🎂💓
ਵਾਹਿਗੁਰੂ ਤੁਹਾਨੂੰ
ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏🌼✨
ਬਹੁਤ ਬਹੁਤ ਦੁਆਵਾਂ
ਛੋਟੇ ਵੀਰ 💓💓☺️☺️-
बुरे वक़्त की भी एक बात अच्छी होती है ,
हमें यह पता चल जाता है कि
कौन हमारा हाथ पकड़ कर
साथ खड़ा रहता है ,
और कौन हाथ छुड़ा कर भागता है ....
-