ਰੁੱਖ ਸੁਕਦੇ ਨੇ, ਪੱਤੇ ਟੁੱਟਦੇ ਨੇ, ਫੁੱਲ ਮੁਰਝਾਂਦੇ ਨੇ,
ਮੌਸਮ ਬਦਲ ਦੇ ਨੇ ਪੱਤੇ ਫਿਰ ਹਰੇ ਹੋ ਜਾਂਦੇ ਨੇ,
ਇਹਨਾਂ ਨੂੰ ਤੋੜਦੀ- ਜੋੜਦੀ ਕੁਦਰਤ ਫੁਲਾਂ ਵਿੱਚ ਹਸਦੀ ਏ,
ਏਸੀ ਕੁਦਰਤ ਸਾਡੇ ਵਿੱਚ ਵੀ ਵਸਦੀ ਏ...-
सब अच्छा है
जब तक लगा रहा होता है कि
यह लोग यह तस्वीरें यह बातें
अच्छी है सच्ची हैं
जब तक अफवाहों में कोई तर्क नहीं लगता
जब तक वादे याद नहीं दिलाए जाते
गलत को गलत नहीं कहा जाता
तस्वीरों की शक्ल नहीं बदलती
जब तक यह भ्रम हैं तब तक
सब अच्छा है-
क्या सितम है वक़्त का जाना
मेरी मोहब्बत की कश्ती कुछ रोज़ से डगमगा रही है
कभी नूर भाता है कभी दाग़ आंखों में चुभते हैं
तेरी सूरत अब मुझे चांद सी नजर आ रही है...-
पन्ने पलटकर देखे मैंने किताब-ए-दिल के
एक नाम लिखा है जो अब मिट सा गया है-
महोबत , वफा , दर्द , आसूँ , इंतजार
न जाने क्या क्या ढूँढ रहा था
वो मेरे सामने ही खड़ा था
और मुझे मुझमे कही ढूँढ रहा था-
ऐ जिन्दगी कुछ रोक इन लहरों को
बड़ी मश्कत लगती है गिरके संभलने को
मुझे अज़माने वाले ज़रा फुरसत तो दे
वक़्त लगता है आखिर वक़्त बदलने को-
ਫੱਸਿਆ ਮੈਂ ਵਿੱਚ ਸਾਗਰ ਦੇ
ਇੱਧਰ ਜਾਵਾਂ ਉੱਧਰ ਜਾਵਾਂ
ਕਿਨਾਰਿਆਂ ਦੀ ਸਾਰ ਨਾ ਕੋਈ
ਸੋਚਦਾ ਹਾਂ ਕਿੱਧਰ ਜਾਵਾਂ
ਸ਼ਿਕਵੇ- ਸ਼ਿਕਾਇਤਾਂ ਦਿਲ ਵਿੱਚ ਦੱਬ ਕੇ
ਹੱਸਦਾ-ਹੱਸਦਾ ਮਰਦਾ ਜਾਵਾਂ
ਵਿੱਚ ਅੰਬਰ ਜੱਦ ਬੱਦਲ ਗਰਜ਼ੇ
ਹੱਥ ਜੋੜ ਮੈਂ ਕਰਾਂ ਦੁਆਵਾਂ
ਸਾਗਰ ਦਾ ਪਾਣੀ ਪੀ ਕੇ
ਹੋਰ ਵੀ ਖਾਰਾ ਹੁੰਦਾ ਜਾਵਾਂ
ਹਬੀਬ ਦੀ ਕੋਈ ਉਮੀਦ ਨਹੀਂ
ਮੈਂਥੋਂ ਰੁੱਸਿਆ ਮੇਰਾ ਪਰਛਾਵਾਂ
ਹੱਥਾਂ ਨੂੰ ਮੇਰੇ ਮਾਰ ਗਿਆ ਲਕਵਾ
ਪਾਣੀ ਨਾਲ ਹੀ ਤੁਰਦਾ ਜਾਵਾਂ
'ਸਟਾਰ' ਦੀ ਚਮਕ ਹੁਣ ਹੋ ਗਈ ਧੁੰਧਲੀ
ਸਮੇਂ ਨਾਲ ਮੈਂ ਖੁਰਦਾ ਜਾਵਾਂ-
ਕਹਿੰਦੇ ਉਮੀਦ ਨੀ ਮਰਦੀ ਕਦੇ
ਪਰ ਜਦੋਂ ਨਹੀਂ ਮਰਦੀ ਤਾਂ
ਇਹ ਬੰਦੇ ਨੂੰ ਮਾਰ ਦਿੰਦੀ ਹੈ
.
.
.
Kehnde Umeed Ni Mardi Kde
Par Jdo Nahi Mardi tan
Eh Bnde nu Maar dindi hai
-
ਮੈਂ ਸੋਚਦਾ ਹਾਂ ਕਿ ਤਾਰਿਆਂ ਨਾਲ ਮਹਫ਼ਿਲ ਸਜਾਈ ਜਾਵੇ
ਮਨ `ਚ ਵਿਚਰਦੇ ਗਿਲਿਆਂ ਦੀ ਗੱਲ ਮੁਕਾਈ ਜਾਵੇ
...
ਹਵਾ ਵਿੱਚ ਬਿਖੇਰ ਦਈਏ ਹਾਸਿਆਂ ਦੀ ਖੁਸ਼ਬੂ
ਅੱਖਾਂ 'ਚੋਂ ਹੰਝੂਆਂ ਦੀ ਨਦੀ ਬਹਾਈ ਜਾਵੇ
ਦਿਲ ਦੀ ਕਿਤਾਬ ਵਿਚੋਂ ਉਹਦੇ ਨਾਂ ਦੇ ਪੰਨ੍ਹੇ ਟੋਲੀਏ
ਯਾਰਾਂ ਅੱਗੇ ਅੱਜ ਵਫ਼ਾ ਦੇ ਕਿਸੇ ਖੋਲੀਏ
ਡਾੲਰੀ ਵਿੱਚ ਦਬੇ ਖ਼ਤਾਂ ਨੂੰ ਅੱਗ ਲਗਾਈ ਜਾਵੇ
ਮੈਂ ਸੋਚਦਾ ਹਾਂ ਕਿ ਤਾਰਿਆਂ ਨਾਲ ਅੱਜ ਮਹਫ਼ਿਲ ਸਜਾਈ ਜਾਵੇ
...
ਉਹ ਚੰਨ ਜੋ ਮੇਰਾ ਕਦੇ ਹੋਇਆ ਹੀ ਨਹੀਂ
ਕੋਲੋਂ ਦੀ ਲੰਘਿਆ ਕਦੇ ਕੋਲ ਖਲੋਇਆ ਹੀ ਨਹੀਂ
ਹਿੰਮਤ ਕਰ ਅੱਜ ਉਸ ਨੂੰ ਵੀ ਆਵਾਜ਼ ਲਗਾਈ ਜਾਵੇ
ਮੈਂ ਸੋਚਦਾ ਹਾਂ ਕਿ ਤਾਰਿਆਂ ਨਾਲ ਅੱਜ ਮਹਫ਼ਿਲ ਸਜਾਈ ਜਾਵੇ
...
ਜਿਤ ਤੇ ਖੁਸ਼ ਹੁੰਦਾ ਹੈ ਸਾਰਾ ਸੰਸਾਰ
ਰੱਲ ਕੇ ਆਪਣੀ ਅੱਜ ਹਾਰ ਮਨਾਈ ਜਾਵੇ
ਮੈਂ ਸੋਚਦਾ ਹਾਂ ਕਿ ਤਾਰਿਆਂ ਨਾਲ ਅੱਜ ਮਹਫ਼ਿਲ ਸਜਾਈ ਜਾਵੇ
ਮਨ 'ਚ ਬਣੀ ਨਫ਼ਰਤ ਦੀ ਕੰਧ ਢਾਈ ਜਾਵੇ...-