Rohit Bhatia   (Bhatia✍️)
3 Followers · 2 Following

Joined 4 September 2021


Joined 4 September 2021
27 OCT 2021 AT 16:01

ज़माना तो बुरा है सब जानते है
लेकिन तुम कब अच्छे थे जे बताओ

-


21 OCT 2021 AT 9:40

ਸਕੂਨ ਦੀ ਭਾਲ ਚ ਫਿਰਦੇ ਹਾਂ ਸੱਜਣਾ
ਸਾਨੂੰ ਜਿਸਮਾਂ ਤੇ ਦੌਲਤਾਂ ਦਾ ਕੋਈ ਮੋਹ ਨਹੀਂ

-


17 OCT 2021 AT 12:16

ਵਕਤ ਬਦਲਿਆ ਲੋਕ ਬਦਲੇ ਇਸ਼ਕ ਚ ਹੁਣ ਸਵਾਦ ਨਹੀਂ
ਤੂੰ ਭੁੱਲਿਆ ਮਰਜ਼ੀ ਤੇਰੀ ਪਰ ਹੁਣ ਸਾਨੂੰ ਵੀ ਤੂੰ ਯਾਦ ਨਹੀਂ

-


16 OCT 2021 AT 19:32

I keep Quiet and Speak My Words

-


14 OCT 2021 AT 19:22

लफ़्ज़ों की कमी नहीं है मेरे पास
बस कोई पड़ने वाली चाहिए

-


12 OCT 2021 AT 19:52

ਜਿੱਤਣੇ ਦੇ ਸ਼ੌਕੀ ਉਝ ਕਈ ਹਾਰੇ ਬਾਜ਼ੀਆਂ
ਵਕਤ ਨਾਲ ਭਰੋ ਕੁੜੇ ਸੱਟਾਂ ਅਜੇ ਤਾਜ਼ੀਆਂ

-


11 OCT 2021 AT 14:57

ਲੋਕਾਂ ਦੇ ਤਾਨੇ ਅਤੇ ਪੱਥਰ ਦੀਆ ਠੋਕਰਾਂ ਅਕਲ ਦਿੰਦਿਆਂ ਨੁਕਸਾਨ ਨਹੀ

-


10 OCT 2021 AT 17:24

I am bad I know you are good prove it

-


7 OCT 2021 AT 15:36

इल्जाम तो बहुत है मासूम चेहरे पर
लोक तो वैसे ही हमें शरीफ़ कहते है

-


7 OCT 2021 AT 11:22

ਬਦਲ ਤਾਂ ਅਸੀ ਵੀ ਜਾਵਾਂਗੇ ਇੱਕ ਦਿਨ
ਪਹਿਲਾਂ ਜਿਹੜੇ ਲੋਕ ਬਦਲ ਰਹੇ ਉਹ ਤਾਂ ਦੇਖ ਲਇਏ

-


Fetching Rohit Bhatia Quotes