WHO CARES,
WHEN YOU CARE...-
Rajvinder Singh
(Bey-lgam✍✍✍।)
27 Followers · 84 Following
Do follow on insta👉 rajvinder_92
Share n like thoughts of a pen name
Bey-lgam✍✍✍।
Thanks 🙏... read more
Share n like thoughts of a pen name
Bey-lgam✍✍✍।
Thanks 🙏... read more
Joined 9 September 2020
6 MAY 2021 AT 19:49
(ਪੱਤਾ)
ਉਮਰ ਮੈਂ
ਵੇਖੀ ਹੀ ਕੀ ਸੀ ਹਾਲੇ
ਚੜਦੀ ਜਵਾਨੀ ਵਿਚ ਹੀ
ਤੋੜ ਦਿੱਤਾ ਗਿਆ ਡਾਲੀ ਤੋਂ
ਬੇਵਜਹ ਦਾ ਝੱਖੜ ਸਵਾਰ ਸੀ
ਤੇਰੇ ਸਿਰ ਉਪਰ...
ਟੁੱਟ ਹੀ ਗਿਆਂ ਤਾਂ
ਚੂਰੋ ਚੂਰ ਹੋ ਜਾਣਾ ਚੰਗਾ
ਪਰ ਹਜੇ
ਸੁਣਨਾ ਬਾਕੀ ਹੈ
ਹੋਂਕਾ ਤੇਰੇ ਪਛਤਾਵੇ ਦਾ।
-
1 MAY 2021 AT 13:44
ਜਿਵੇਂ
ਪਾਣੀ ਲਈ ਮੁਸ਼ਕਿਲ ਹੈ
ਪਿਆਸ ਬੁਝਾਉਣੀ ਰੇਤ ਦੀ,
ਐਸੀ ਤਲਬ ਲਈ ਬੈਠਾ ਹਾਂ
ਤੇਰੇ ਇਸ ਪਿਆਰ ਦੀ ਖ਼ਾਤਰ।-
20 APR 2021 AT 16:46
ਜ਼ਾਹਿਰ ਹੋਨਾ ਜਾਨਤਾ ਹੈ ਇਸ਼ਕ
ਪਿਆਰ ਤੋ ਬਾਸ਼ਿੰਦਾਂ ਹੈ ਖ਼ਾਮੋਸ਼ੀ ਕਾ।
Zahir Hona Jaan Ta Hai Ishq
Pyar To Bashinda Hai Khamoshi ka।-
8 FEB 2021 AT 21:43
ਵਰਤ ਕੇ ਚਮੜੀਆਂ,
ਮਿਲ ਗਿਆ ਹੋਊ
ਸੁਕੂਨ ਤੈਨੂੰ,
ਤਲਾਸ਼ ਦੱਸ ਹੁਣ
ਹੋਰ ਕਾਹਦੀ ਐ।
-
16 NOV 2020 AT 18:50
In This World,
Every Thing Is Temporary
Many Times I Had Listened
But Practically Realised
When My Own Shadow
Disappeared At An Extent.-