rajdeep kaur   (Rajdeep)
47 Followers · 45 Following

Joined 2 May 2021


Joined 2 May 2021
10 JUL 2022 AT 20:06

ਦੁਨੀਆਦਾਰੀ ਲਈ ਹੱਸਦੇ ਆ
ਸੱਜਣਾ
ਅੰਦਰੋ ਤਾ ਕੱਚ ਵਾਂਗੂੰ ਟੁੱਟੇ ਹੋਏ ਆ

-


1 OCT 2021 AT 17:42

ਫਿਰ ਝੂਠੇ ਸੁਪਨੇ ਦਿਖਾ ਕੇ
ਕੀ ਮਿਲਿਆ ਤੈਨੂੰ
ਮੈਨੂੰ ਰਵਾ ਕੇ ਕੀ ਮਿਲਿਆ ਤੈਨੂੰ

-


15 AUG 2021 AT 16:52

31August

-


11 AUG 2021 AT 0:13

ਕਿੰਨਾ ਆਸਾਨ ਸੀ,
ਤੇਰਾ ਇਹ ਕਹਿ ਕੇ ਜਾਣਾ,
ਕੇ ਜਲਦੀ ਆਵਾਂਗਾ ਵਾਪਿਸ,
ਤੇ ਕਿੰਨਾ ਮੁਸ਼ਕਿਲ ਐ,
ਮੇਰਾ ਅੱਜ ਤੱਕ ਦਾ ਇੰਤਜਾਰ।

-


6 AUG 2021 AT 23:08

ਤੈਨੂੰ ਯਾਦ ਕਰ ਕੇ ਰੋਵਾ ਮੈ,
ਤੈਨੂੰ ਯਾਦ ਕਰ ਕੇ ਹੱਸਾ,
ਵਿਛੋੜੇ ਦੇ ਦੁੱਖ ਡਾਹਡੇ
ਮੈ ਕਿਨੂੰ ਕਿਨੂੰ ਦੱਸਾ।

-


31 JUL 2021 AT 20:28


ਇਹ ਦਸਦੇ ਹੋਏ ਬੁਹਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਵਿੱਚ ਬੁਹਤ ਹੀ ਉਮਦਾ ਲੇਖਕ ਰਾਣਾ ਖੁੰਮਣ ਜੀ ਦੀ ਕਿਤਾਬ ਛੰਦ ਵਿਰਾਸਤੀ ਰਿਲੀਜ ਹੋਣ ਵਿੱਚ ਬੁਹਤ ਥੋੜਾ ਸਮਾਂ ਰਹਿ ਗਿਆ ਹੈ ਦਿਲੋ ਅਰਦਾਸ ਹੈ ਕਿ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਇਹ ਕਿਤਾਬ ਨੂੰ ਬੁਹਤ ਬੁਹਤ ਤਰੱਕੀ ਮਿਲੇ।
ਬੁਹਤ ਬੁਹਤ ਦੁਆਵਾਂ 🙏🙏🙌🙌

-


30 JUL 2021 AT 22:28

ਅਖੀਰ
ਕਦੋਂ ਤਕ,
ਤੇਰੇ ਸੁਪਨੇ,
ਰਵਾਉਣਗੇ ਮੈਨੂੰ।

-


28 JUL 2021 AT 0:25

ਬੱਸ ਕਰ,
ਹੋਰ ਨਾ ਰਵਾ,
ਯਾਦ ਬਣ ਕੇ ਹੀ ਸਹੀ,
ਇਕ ਵਾਰ ਕੋਲ ਤਾਂ ਆ।

-


27 JUL 2021 AT 14:11

ਕਿਆ ਖੂਬ ਨਜ਼ਾਰਾ ਸੀ,
ਉਸਦੀ ਮੁਹੱਬਤ ਵਿਚ,
ਓਹ ਸਾਨੂੰ ਅੱਖਾਂ ਸਾਂਵੇ,
ਤੋੜਦੇ ਗਏ।
ਤੇ ਅਸੀਂ ਟੁੱਟ ਟੁੱਟ ਵੀ
ਮੁਸਕਰਾਉਂਦੇ ਰਹੇ।

-


27 JUL 2021 AT 14:00

ਤੂੰ ਮੇਰੇ ਕੋਲ ਨਹੀਂ,
ਪਰ,
ਦਿਲ ਦੇ ਜਜ਼ਬਾਤ ਓਹੀ ਨੇ,
ਜੌ ਓਸ ਵੇਲੇ ਸੀ,
ਮੈਂ ਇਹਨਾਂ ਨੂੰ ਬਦਲਣ ਨਹੀਂ ਦਿੱਤਾ।

ਤੁਮ ਦਿਲ ਕੀ,
ਧੜਕਣ ਮੇ,
ਰਹਿਤੇ ਹੋ ਰਹਿਤੇ ਹੋ।
😍😘😘

-


Fetching rajdeep kaur Quotes