ਬਿਸਤਰੇ ਵਿੱਚ ਲੇਟ ਕੇ ਕੀਤੇ ਵਾਰ ਕਿਸੇ ਨੂੰ ਪੋਰਸ ਜਾ ਸਿੰਕਦਰ ਨਹੀ ਬਣਾ ਸਕਦੇ।
-
Rachandeep pannu.
(Pannu ਜਿੰਦਾ ਜਮੀਰ ਵਾਲਾ)
39 Followers · 65 Following
CAPITALIST,ATHEIST,ਪੂੰਜੀਵਾਦੀ,ਨਾਸਤਿਕ +91 9988949466
Joined 22 February 2020
29 MAY 2020 AT 13:06
9 MAY 2021 AT 15:49
ਲੋਕ ਅਜੇ ਤਕ ਨਹੀਂ ਜਾਣ ਸਕੇ, ਤਾਰੇ ਕਦੋਂ ਸੌਂਦੇ ਹਨ, ਦਰਿਆ ਕਿਸ ਵੇਲੇ ਆਰਾਮ ਕਰਦੇ ਹਨ ਤੇ ਹਵਾ ਕਿਥੇ ਰਾਤ ਕੱਟਦੀ ਹੈ।
-
9 MAY 2021 AT 15:48
ਜੇਕਰ ਤੁਹਾਨੂੰ ਜੀਵਨ ਔਖਾ ਜਾਪਦਾ ਹੈ, ਕਿਸੇ ਹੋਰ ਨਾਲ ਬਦਲੀ ਕਰ ਕੇ ਵੇਖ ਲਵੋ।
-
9 MAY 2021 AT 15:46
ਪਿਛਲੀਆਂ ਸਦੀਆਂ ਦੀ ਅਕਲਮੰਦੀ ਦਾ ਹੀ ਨਹੀ, ਪਾਗਲਪਨ ਦਾ ਵੀ ਸਾਡੇ ਤੇ ਡੂੰਘਾ ਅਸਰ ਹੈ।
-
9 MAY 2021 AT 15:45
ਦਲੇਰੀ ਦਾ ਭਾਵ ਹਰ ਥਾਂ ਕਿਸੇ ਨਾਲ ਪੰਗਾ ਲੈਣਾ ਨਹੀ, ਸਗੋ ਹਰ ਔਕੜ ਦਾ ਦ੍ਰਿੜਤਾ ਨਾਲ ਸਾਹਮਣਾ ਕਰਨਾ ਹੈ।
-
9 MAY 2021 AT 15:44
ਤਾਜ ਵੇਖਣ ਨੂੰ ਸੋਨੇ ਤੇ ਹੀਰੇ ਦਾ ਹੁੰਦਾ ਹੈ, ਇਸਦੇ ਕਿੰਗਰੇ ਕੰਡੇ ਦੇ ਤੇ ਚਮਕ ਦੁੱਖਾ ਦੀ ਹੁੰਦੀ ਹੈ।
-
9 MAY 2021 AT 15:41
ਲੋਕ ਕਹਿੰਦੇ ਹਨ, ਥੋੜਾ ਗਿਆਨ ਖਤਰਨਾਕ ਹੈ, ਮੈ ਪੁੱਛਦਾ ਹਾਂ ਇਸ ਖਤਰੇ ਤੋੰ ਬਾਹਰ ਕੌਣ ਹੈ।
-
9 MAY 2021 AT 15:40
ਆਮ ਪ੍ਰਚਲਤ ਖਿਆਲ ਜਾਂ ਤਾਂ ਸੰਸਾਰ ਪ੍ਰਸਿੱਧ ਵੱਡਾ ਝੂਠ ਹੁੰਦਾ ਹੈ ਜਾਂ ਕੋਈ ਮਹਾਨ ਸੱਚ।
-