Preet Singh   (Preetpal singh)
14 Followers · 25 Following

I love what i do, I do what i love
dectect big thoughts from small things is a writter
Joined 10 September 2018


I love what i do, I do what i love
dectect big thoughts from small things is a writter
Joined 10 September 2018
12 JUL 2023 AT 23:10

यहां हर कोई जिंदगी पकाने में लगा है।
गमों की कतार में खुशी पाने को लगा है,
जो दुख का सौदा करके हसीं बेचे आज कल,
बस हर कोई दुनियावाला उसे रुलाने में लगा है।

-


16 JUN 2022 AT 21:57

ਅੱਜ-ਕਲ ਗੱਲਾਂ ਹਵਾ ਨਾਲ ਹੁੰਦੀਆਂ ਨੇ।
ਸੋਚਾਂ ਚ ਸੁਫ਼ਨੇ ਬੁੰਦੀਆ ਨੇ ।
ਅੱਜ-ਕਲ ਗੱਲਾਂ ਆਪਣੇ ਨਾਲ ਹੁੰਦੀਆਂ ਨੇ।

ਬੜਾ ਸਾਥ ਦੇਕੇ ਦੇਖ ਲਿਆ,
ਕੋਈ ਨਾ ਕਿਸੇ ਨੂੰ ਪੁੱਛਦਾ ਏ,
ਆਪਣੇ ਆਪ ਹੀ ਉੱਠਣਾ ਪੈਂਦਾ ਹੈ,
ਏਥੇ ਬਾਹ ਫੜ ਕੋਈ ਨਾ ਚੁੱਕਦਾ ਏ,
ਹਾਸਿਆਂ ਰੁਖ਼ਸਤ ਹੋ ਗਈਆਂ,
ਧੜਕਣ ਤੇਰੇ ਕਰਕੇ ਬੱਸ ਜੋਂਦਿਆਂ ਨੇ
ਅੱਜ-ਕਲ ਗੱਲਾਂ ਆਪਣੇ ਨਾਲ ਹੁੰਦੀਆਂ ਨੇ।

-


19 JUL 2021 AT 20:26

अभ बड़े हो गए है जनाब,
कुछ मनपसंद खिलौनों के लिए जिद्द नही करते।।

-


15 JUN 2021 AT 21:31

ਸੋਚਾਂ ਹਸਨ ਤੇ ਨੀਂਦਾ ਰੋਂਦੀਆਂ ਨੇ
ਕੁਝ ਐਸੀਆਂ ਰਾਤਾਂ ਮੇਰੀ ਹੌਂਦੀਆਂ ਨੇ।

ਰੰਗ ਫਿਕੜੇ ਦੀ ਇਹ ਕਹਾਣੀ
ਜਿਵੇਂ ਹੱਥਾਂ ਵਿਚੋਂ ਤਾਰਜੇ ਪਾਣੀ
ਮੇਰੀ ਤਮੰਨਾ ਤੇਰੇ ਖ਼ਵਾਬਾਂ ਵਿਚ ਹੀ ਰੁਲਗੀ,
ਮੈਂ ਜ਼ਮੀਨੀ ਰਾਜਾ ਤੂੰ ਰੂਹਾਂ ਦੀ ਰਾਣੀ
ਜਜ਼ਬਾਤ ਜਜ਼ਬੇ ਦੀ ਢੇਰੀ ਢਾਉਂਦੀਆਂ ਨੇ,
ਕੁਝ ਐਸੀਆਂ ਰਾਤਾਂ ਮੇਰੀ ਹੌਂਦੀਆਂ ਨੇ।।

ਸੋਚਾਂ ਹਸਨ ਤੇ ਨੀਂਦਾ ਰੋਂਦੀਆਂ ਨੇ
ਕੁਝ ਐਸੀਆਂ ਰਾਤਾਂ ਮੇਰੀ ਹੌਂਦੀਆਂ ਨੇ।।

-


28 MAY 2021 AT 22:36

ਚਲ ਸ਼ਰਤ ਲਈਏ , ਤੂੰ ਫ਼ੇਰ ਨੀ ਮਿਲਣਾ।।

ਉਹ ਵਾਂਗ ਸਮੁੰਦਰ ਗਹਿਰੀ ਸੀ
ਮੇਰਾ ਥਾਂ ਟਿਕਾਣਾ ਵੀ ਨੀ ਲੱਭਦਾ,
ਓਹਦੇ ਪਾਇਆ ਸੱਭ ਕੁੱਛ ਲਿਸ਼ਕੇ ਸੋਹਣਾ
ਮੇਰੇ ਪਾਇਆ ਚੱਜ ਦਾ ਵੀ ਨੀ ਫੱਬਦਾ,
ਫੱਟ ਢੁੰਗੇ ਲੱਗੇ ਧੋਕੇ ਦੇ,
ਹੁਣ ਵੱਕਤ ਦੇ ਰਹਿੰਦੇ ਕਿੱਥੇ ਸਿਲਣਾ,
ਚਲ ਸ਼ਰਤ ਲਈਏ , ਤੂੰ ਫ਼ੇਰ ਨੀ ਮਿਲਣਾ।।

-


22 MAY 2021 AT 0:13

ਦਾਦੀ ਮਾਂ।
ਕੋਈ ਲਿਖਿਆ ਤੇਰੇ ਤੱਕ ਪਹੁੰਚਾਵੇ ਦਾਦੀ ਮਾਂ।
ਮੇਰਾ ਸਾਰਿਆਂ ਤੋਂ ਵੱਧ ਕਰਦੀ ਸੀ,
ਤੇਰੀ ਮੇਰੀ ਲੜਾਈ, ਤੇਰਾ ਮੇਰਾ ਮਖੌਲ, ਤੇਰਾ ਮੈਨੂੰ ਹਲੂਣੇ ਦੇਣਾ
ਹੁਣ ਬੜਾ ਯਾਦ ਆਵੇ ਦਾਦੀ ਮਾਂ,
ਕੋਈ ਲਿਖਿਆ ਤੇਰੇ ਤੱਕ ਪਹੁੰਚਾਵੇ ਦਾਦੀ ਮਾਂ।


-


11 JUL 2020 AT 13:59

थोड़ा बत्मीज होना जरूरी है, थोड़ा शरीफ होना ज़रूरी है,
थोड़ा यार होना जरूरी है, थोड़ा बेईमान होना ज़रूरी है,
थोड़ा बेहतर होना जरुरी है, थोड़ा लाचार होना ज़रूरी है।
थोड़ा इश्क़ होना ज़रूरी है, थोड़ा तकरार होना जरूरी है।
थोड़ी नफ़रत ज़रूरी है, थोड़ा प्यार जरूरी है।
थोड़ा मूर्ख जरूरी है, थोड़ा चालक जरूरी है।
थोड़ा यकीन ज़रूरी है, थोड़ा संदेह जरूरी है।
थोड़ा निस्वार्थ जरूरी है, थोड़ा स्वार्थ जरूरी है
अगर,
थोड़ा बुरा जरूरी है तो, थोड़ा अच्छा जरूरी है।
दुनिया के दो पेहलू,
थोड़ा हैवान ज़रूरी है, थोड़ा इंसान ज़रूरी है।।।।

-


11 JUL 2020 AT 4:42

थोड़ा बत्मीज हो गया हूं।।

-


11 JUL 2020 AT 4:28

सपने ही टूटे है ना।।।

किसी के टूटे होंगे परिवार को लेकर,
किसी के टूटे होंगे घरबार को लेकर,
रंगों के कटोरे ही फूटे है ना,
मत रो
सपने ही तो टूटे है ना।

किसी के फोजी बेटे को लेकर,
किसी के जवान बेटे को लेकर,
कुछ पल पल के लिए ही रूठे है ना,
मत रो
सपने ही तो टूटे है ना।

किसी बेटी के आगे बढ़ने के सपने,
किसी बेटी के कुछ करने के सपने,
हाथों से फिसलकर दूर कहीं छूटे है ना,
मत रो
सपने ही तो टूटे है ना।

किसी को मिला है धोखा प्यार से
किसी को मिला है कारोबार से
तो किसी को मिला है यार से,
क्या करे सभ झूठे ही है ना।।
मत रो
सपने ही तो टूटे है ना।।।।

-


11 SEP 2018 AT 22:17

कुछ दिन पहले मुझे लगा कुछ अजीब
घर से निकला तो बरसात हो रही
मुझे खींच ले चला वो राह उस तरफ
जहां कोई गज़ब बात हो रही थी ,
बरसात बोहत तेज थी
मैं चला जा रहा था
सुबह का था वक़्त
पर कुछ दिख ना रहा था
मेरे सामने से एक कार तेज से थी गई
रास्ते का पानी सभ पर डालती थी गई
उसको क्या था गम वो तो छत के नीचे था,
उसके छिटें मेरे पर ना पड़े इसलिए में थोड़ा पीछे था
पर गाड़ी में से एक हाथ बाहर को था,
ऐसा मानो बरसात का लुस्फ उठाना उसके दिल को था
बस देखते ही देखते हाथ में से एक बस्ता गाड़ी के बाहर गिर गया



-


Fetching Preet Singh Quotes