Prabh Maan  
0 Followers · 2 Following

Joined 7 January 2019


Joined 7 January 2019
14 MAY 2019 AT 22:50

ਹਮੇਸ਼ਾਂ ਹੀ ਕੁਦਰਤ ਦੇ ਅੰਗ ਸੰਗ ਰਹਿੰਦੇ ਨੇ,
ਜਿੰਦਗੀ ਖੂਬਸੂਰਤ ਹੈ ਪਿਤਾ ਜੀ ਕਹਿੰਦੇ ਨੇਂ।
ਸਾਗਰ ਕਿਨਾਰੇ ਉਦਾਸ ਜਦ ਹੁੰਦੀ ਹਾਂ,
ਹੱਥਾਂ ਚ ਕਾਗਜ਼ ਦੀ ਕਿਸ਼ਤੀ ਜੀ ਦਿੰਦੇ ਨੇ,
ਹੌਂਸਲਾ ਨਹੀਂ ਹਾਰੀ ਦਾ,ਮੁੜ ਉਠ ਖੜੀਦਾ,
ਪਾਣੀ ਹਮੇਸ਼ਾਂ ਤੂਫ਼ਾਨਾਂ ਸੰਗ ਰਹਿੰਦੇ ਨੇ,
ਜਿੰਦਗੀ ਖੂਬਸੂਰਤ ਹੈ ਪਿਤਾ ਜੀ ਕਹਿੰਦੇ ਨੇ।
ਜਦ ਬੁਝ ਜਾਂਦੀ ਹਾਂ, ਹਨੇਰੇ ਤੋਂ ਡਰਦੀ ਹਾਂ,
ਰੌਸ਼ਨੀ ਦਿਖਾਂਉਦੇ ਨੇ, ਚਮਕਦੇ ਤਾਰੇ ਵੀ,
ਸਦਾ ਹੀ ਗਰਦਿਸ਼ ਵਿੱਚ ਰਹਿੰਦੇ ਨੇ,
ਜਿੰਦਗੀ ਖੂਬਸੂਰਤ ਹੈ ਪਿਤਾ ਜੀ ਕਹਿੰਦੇ ਨੇ।
ਖੁਸ਼ੀਆਂ ਚੁਣ ਕੇ ਲਿਆਂਉਦੇਂ ਨੇ,
ਫਿਰ ਮੇਰੇ ਸਾਂਹਵੇ ਰੱਖਦੇ ਨੇ,
ਜਿੰਦਗੀ ਦੇ ਕਈ ਭੇਦ ਦੱਸਦੇ ਨੇ,
ਮੋਤੀ ਬਣ ਚਮਕੇ ਤੂੰ, ਫੁੱਲਾਂ ਜਿਹੀ ਮਹਿਕੇਂ ਤੂੰ,
ਹਰ ਦਮ ਇਹੋ ਦੁਆ ਦਿੰਦੇ ਰਹਿੰਦੇ ਨੇਂ,
ਜਿੰਦਗੀ ਖੂਬਸੂਰਤ ਹੈ ਪਿਤਾ ਜੀ ਕਹਿੰਦੇ ਨੇ।

-


18 MAR 2019 AT 9:22

'Love' is a word thats get thrown a lot.
But when you go through pain,betray
and being deeply hurted and still leave youself open enough where you let someone or other people to love you and give it back,
and still choose to see good in people and to give as much as love you can,
that's strength.
And that's so beautiful.

-


15 MAR 2019 AT 12:50

ਜਜ਼ਬਾਤਾਂ ਦੇ ਨਾਲ ਕਰੇ ਫੈਸਲੇ,
ਨਾ ਦੇਖੇ ਵਾਧੇ ਘਾਟੇ ਨੂੰ,
ਉਹ ਫ਼ੱਕਰ ਹੁੰਦੇ ਦਿਲ ਦੇ ਰਾਜੇ,
ਜੱਗ ਦੇਖੇ ਸੱਥਰ ਪਾਟੇ ਨੂੰ,
ਚੜਖੜੀਆਂ ਤੇ ਤਾਂ ਹੀ ਚੜ ਗਏ,
ਤੇਰੀ ਰਜ਼ਾ ਪਿਆਰੀ ਐ,
ਮੇਰੀ ਮਿਹਨਤ ਜਾਰੀ ਐ,
ਇਹ ਤੇਰੀ ਰਿਹਮਤ ਸਾਰੀ ਐ।

-


10 MAR 2019 AT 12:00

More than being loved, we want to
be understood and known.
And once we're understood
then we can believe when
people say they love us.
Because they understood who and
what they're loving.

-


3 MAR 2019 AT 22:11

ਸਭੈ ਲਫ਼ਜ਼ਾਂ ਖਿਆਲਾਂ ਸ਼ਾਇਰੀ ਵਿੱਚ
ਰਾਜ਼ ਹੈ ਉਸਦਾ,
ਕਿ ਇਹ ਸੰਗੀਤ ਉਸਦੇ ਨੇ ਅਤੇ
ਸੰਸਾਰ ਹੈ ਉਸਦਾ,
ਸੁਰਾਂ ਦੀ ਤਾਰ,ਇਹ ਗੁੰਜਾਰ ਤੇ
ਫ਼ਨਕਾਰ ਓਹੀ ਏ,
ਅੰਬਰੋਂ ਪਾਰ ਓਹੀ ਏ,
ਤੇਰੇ ਵਿਚਕਾਰ ਓਹੀ ਏ,
ਜ਼ਮੀਨਾਂ ਆਸਮਾਨਾਂ ਦਾ,
ਅਸਲ ਮੁਖਤਿਆਰ ਓਹੀ ਏ,
ਅੰਬਰੋਂ ਪਾਰ ਓਹੀ ਏ,
ਤੇਰੇ ਵਿਚਕਾਰ ਓਹੀ ਏ..

-


23 FEB 2019 AT 16:55

“I don’t give a damn.
Except that
I get bored sometimes when people tell me to act like of my age.They say,they know me truly and i'm like,'Are you sure,Think twice.' Sometimes I act a lot older than I am or sometimes younger than i am - I really do - but people never notice it,they just make opinions of their interest..
Actually we never believe but...
People never notice anything.” -

-


11 FEB 2019 AT 17:53

ਰੱਬ ਥੋੜੀ ਦੇਵੀਂ,ਪਰ ਦੇਵੀਂ ਇਜ਼ਤਾਂ ਦੀ,
ਪੱਲੇ ਲਾਣਤ ਪੈਂਦੀ ਮਾੜਿਆਂ ਨਿਜਤਾਂ ਦੀ..
ਘਰ ਤੋੜ ਕਿਸੇ ਦਾ ਵਸੀਏ ਨਾ,
ਰੋਂਦਾ ਵੇਖ ਕੋਈ ਹੱਸੀਏ ਨਾ..
ਸੱਜਣਾਂ ਨੂੰ ਜੇ ਪਵੇ ਮੁਸੀਬਤ,
ਹੱਥ ਛੁੜਾ ਕੇ ਨੱਸੀਏ ਨਾ..
ਖਾਲੀ ਪਾਂਡਾ ਬਹੁਤੀ ਆਵਾਜ਼ ਕਰੇ,
ਮੇਰੀ ਮੇਰੀ ਕਹਿੰਦਾ ਏ..
ਦੋ ਟੈਂਮ ਦੀ ਰੋਟੀ ਤਾਂ,
ਰੱਬ ਸਭ ਨੂੰ ਦਿੰਦਾ ਏ..
ਖਾਲੀ ਜੇਬ ਕੱਲ ਭਰ ਜਾਵੇਗੀ,
ਫ਼ਰਕ ਕੀ ਪੈਂਦਾ ਏ..

-


11 FEB 2019 AT 7:04

"What is your motivation for life?",
Someone asked.

"Zinda hun Yaar kaafi hai ! ",
I replied.

-


8 FEB 2019 AT 11:11

Living in the balance
Between
Being in a moment,
And learning
To process your moments,
Is where your mind
Gains momentum.

-


2 FEB 2019 AT 15:11

Dear love, dear life,
You are for me & never
Against me. You teach me,
You breathe in me.
All that I am and
all I shall be, all
of myself and my remains,
belongs to you.

-


Fetching Prabh Maan Quotes