Prabh Kamboj   (Itz Prabh)
21 Followers · 1 Following

Joined 28 May 2017


Joined 28 May 2017
17 APR AT 20:50

ਚੁੱਪ ਰਹੋ ,
ਜਾਂ ਫ਼ਿਰ ਅਜਿਹੇ ਸ਼ਬਦ ਬੋਲੋਂ,
ਜੋ ਚੁੱਪ ਤੋਂ ਜਿਆਦਾ ਕੀਮਤੀ ਹੋਣ।

-


20 AUG 2024 AT 10:44

ਆਪਣਿਆਂ ਨੂੰ ਜ਼ਿਆਦਾ ਆਪਣਾ ਨੀ ਸਮਝੀ ਦਾ,
ਇਹ ਵੀ ਮੈਨੂੰ ਮੇਰੇ ਆਪਣਿਆਂ ਨੇ ਹੀ ਸਿਖਾਇਆ। 🙏

-


29 JUL 2024 AT 22:30

ਕੁਦਰਤ ਵਰਗਾ ਰੰਗ ਹੋਊਗਾ,
ਅੜਿਆ ਜੀਹਦਾ ਵੇ,
ਅਗਮਵੀਰ ਸਿੰਘ ਰੱਖਾਂਗੇ ਨਾਂ,
ਆਪਾਂ ਆਪਣੇ ਪੁੱਤ ਦਾ ਵੇ।
💞💞💞💞💞💞

-


17 JUL 2024 AT 11:07

ਉਹ ਮਨੁੱਖ ਬਹੁਤ ਭਾਗਾਂ ਵਾਲਾ ਹੈ,
ਜਿਸ ਕੋਲ ਦਿਨ ਵੇਲੇ ਚਿੰਤਾ ਕਰਨ ਦੀ ਵਿਹਲ ਨਹੀਂ,
ਅਤੇ ਰਾਤ ਵੇਲੇ ਨੀਂਦ ਉਸਨੂੰ ਚਿੰਤਾ ਦਾ ਸਮਾਂ ਨਹੀਂ ਦਿੰਦੀ। 💯

-


15 JUL 2024 AT 16:33

ਬਹੁਤੀ ਦੂਰੀ ਅਤੇ ਜ਼ਿਆਦਾ ਨੇੜਤਾ ਦੂਰੀ ਵਧਾ ਦਿੰਦੇ ਹਨ। 👍

-


27 JUN 2024 AT 16:26

ਘਾਟ ਕੋਈ ਵੀ ਨਹੀਂ,
ਤੇ ਘਾਟ ਕਦੇ ਪੂਰੀ ਹੋਣੀ ਵੀ ਨਹੀਂ।

-


16 JUN 2024 AT 22:17

"Anyone can be a father, but it takes someone special to be a dad, and that's why I call you dad, because you are so special to me. You taught me the game and you taught me how to play it right".

-


12 JUN 2024 AT 8:29

ਅਧੂਰਾਪਨ ਹੀ ਜ਼ਿੰਦਗੀ ਹੈ,
ਪੂਰਾ ਹੋਣਾ ਤਾਂ ਅੰਤ ਹੈ।
😊😊😊😊😊😊

-


15 AUG 2022 AT 8:18

Today is a day to feel proud about being a part of this great nation,
May this spirit of freedom lead us all to success and glory in life.
"Happy Independence Day"!

-


1 JAN 2022 AT 6:49

HAPPY NEW YEAR
I wish you a year full of God’s blessings Happy New Year 2022!

-


Fetching Prabh Kamboj Quotes