ਉਲਜੀ ਇਹ ਰੂਹ...
ਵਿੱਚ ਫੱਸ ਗਏ ਅਰਮਾਨ...
ਨਾ ਵਿੱਖੇ ਡੋਰ ਕੋਈ...
ਜੋ ਫੜ੍ਹੀ ਜਾ ਸਕੇ ਸੰਗ...
ਖਾਮੋਸ਼ ਨੇ ਬੋਲ...
ਭੁਚਾਲ ਹੈ ਵਿੱਚ ਮਨ...
ਕਹਿਣ ਨੂੰ ਡਰ ਵਿੱਚ ਮਨ...
ਸਹਿਨ ਨੂੰ ਤਾਕਤ ਨਾ ਪਵੇ...
ਦਰਦ ਨੇ ਗਹਿਰੇ...
ਪਹਿਚਾਣ ਨਾ ਕਰ ਸਕੇ ਨੈਣ...
-
ਵਕਤ ਮਾੜ੍ਹਾ ਹੋਇਆ ਬੇਈਮਾਨ...
ਕੂਟ-ਕੂਟ ਪੀਂਦੀ ਮੈਂ ਹੰਝੂ ਹਰ ਪਲ...
ਨਾ ਸੱਜਣ ਨਾ ਪਿਆਰਾ ਨਾਲ ਕੋਈ...
ਸਭ ਚਿਹਰੇ ਨੇ ਇੱਥੇ ਦੋਗਲੇ...
ਨਾ ਰਹਿਮ ਨਾ ਸ਼ਰਮ ਵਿੱਚ ਮਨ ਉਹਨਾਂ ਦੇ...
ਸਬਦ ਹੈ ਵਾਰ ਤੇ ਜ਼ਖਮੀ ਹੈ ਮਨ...
ਨਾ ਬੋਲੇ ਤੇ ਦਿਲ ਹੋਇਆ ਕਮਜ਼ੋਰ...
ਕਦਰ ਗਵਾਹੀ ਨਾਲ ਡੁੰਗਿਆਂ ਪੀੜਾਂ...
ਤੂੰ ਪ੍ਰੀਤਮ ਇਹ ਮੇਰਾ ਸਤਿਗੁਰੂ...
ਕਰ ਕਿਰਪਾ ਵਿੱਚ ਦੁੱਖ ਮੇਰੇ...
-
खण्डित यूँ फ़ितरत है तेरी...
मुदर्रिस यूँ पहचान है तेरी...
पवित्रता यूँ ना काम में तेरी...
इज्ज़त यूँ ना रहीं ज़मीर में तेरी...
भुगतान यूँ त्रुटि का होगा तेरी...
बर्बादी यूँ होगी अंत में तेरी...
-
ਸੋਚ ਰਿਹਾ ਉਹ ਮਨ ਸੀ ਬੈਠਾ...
ਹੋਵੇਗਾ ਨਾ ਉਹ ਮੁੜ ਫਰਿਸ਼ਤਾ...
ਲੱਗੀ ਜੱਦ ਖੁਦਾ ਦੇ ਘਰ ਅਰਦਾਸ..
ਰੂਹ ਨੂੰ ਰੂਹ ਹੀ ਮਿਲਣੀ ਹੋਈ ਫੇਰ ਲਾਜ਼ਮੀ...-
ਇਹ ਜਹਾਨੋ ਕੀ ਏ ਲੈਣਾ...
ਜੱਦ ਹੋਵੇ ਨਾ ਉਹ ਰੂਹ ਆਪਣੀ...
ਇਹ ਅੱਖਾਂ ਜ਼ਰੀਏ ਕੀ ਏ ਵੇਖਣਾ...
ਜੱਦ ਹੋਵੇ ਨਾ ਉਹ ਖ਼ੁਦਾ ਆਪਣਾ...
ਇਹ ਸਾਹਾਂ ਨੂੰ ਕੀ ਏ ਲੈਣਾ...
ਜੱਦ ਹੋਵੇ ਨਾ ਉਹ ਮਨ ਆਪਣਾ...
ਇਹ ਸੁਪਨੇ ਨੂੰ ਕੀ ਏ ਮੁਕੰਮਲ ਕਰਨਾ...
ਜੱਦ ਹੋਵੇ ਨਾ ਉਹ ਰਾਹ ਆਪਣਾ...-
ਨਾ ਦੱਸ ਦੁੱਖ ਆਪਣੇ ਤੂੰ ਬੰਦਿਆ...
ਰਿਸ਼ਤੇ ਟੁੱਟ ਜਾਂਦੇ ਵਿੱਚ ਸੁਣਦੇ ਬੰਦਿਆ...
ਖੁਸ਼ੀਆ ਨੂੰ ਵੰਡਦਾ ਜਾ ਤੂੰ ਬੰਦਿਆ...
ਸੁਣਨ ਦੇ ਨੇ ਆਦੀ ਇਹ ਰਿਸ਼ਤੇ ਬੰਦਿਆ...-
ਕਰਜ਼ ਹੈ ਬੜਾ ਇਸ ਸਿਰ ਤੇ...
ਮੁੱਲ ਪਾਏਗੀ ਮੇਰੀ ਰੂਹ ਉਸ ਦਾ...
ਏਹੋ ਜੀ ਓਹ ਮਿਸਾਲ ਇਸ ਜੱਗ ਤੇ...
ਜੋ ਬੇਸ਼ਕੀਮਤੀ ਸੀ ਓਹ ਕਿਰਦਾਰ ਉਸ ਦਾ...-
त्याग वेदना न हुई जिनके...
वो अंतस ही कैसा...
फ़ितरत में है जिनके त्यागना...
वो सखा ही कैसा...-
जरूर सीखने जा रहे हैं...
पर जुनून लेकर साथ....
माना इतनी क़ाबिलियत नहीं...
पर रहेगी हिम्मत हमारे साथ...-