ਥੋੜਾ ਸੁਣ ਤੇ ਥੋੜਾ ਸੁਣਾ,
ਹਰ ਗੱਲ ਦਾ ਜਵਾਬ 'ਮੈਨੂੰ ਨਾ ਸਿਖਾ' ਨਹੀਂ ਹੰਦਾ,
ਥੋੜਾ ਜਿਹਾ 'ਹੰਜੀ' ਤੇ 'ਤੁਸੀਂ' ਵੀ ਲਾ ਦੇ,
ਹਰ ਮਸਲੇ ਦਾ ਹੱਲ ਰੋਹਬ ਨਾਲ਼ ਅੱਖਾਂ ਦਿਖਾ ਨਹੀਂ ਹੁੰਦਾ,
ਕਿਸੇ ਦੀ ਸਹਿਣਸ਼ੀਲਤਾ ਨਾ ਪਰਖ,
ਕੋਈ ਚੁੱਪ ਹੈ ਬਦਤੱਮੀਜ਼ ਹੋਣ ਨਾਲ਼ੋਂ,
ਗੁੱਸਾ ਕੀਤੇ ਦੀ ਇੱਕ ਤੋਂ ਵੱਧ ਵਾਰ ਮੁਆਫੀ ਮਿਲ ਜਾਵੇ ਤਾਂ ਸ਼ੁਕਰ ਮਨਾ,
ਕੋਈ ਵਾਕਈ ਇਨਸਾਨ ਐ, ਮਹਿਜ਼ ਨਾਰਾਜ਼ੀ-ਮਰੀਜ਼ ਹੋਣ ਨਾਲ਼ੋ।
-
दफ़्न हैं कुछ यादें उस दिल में जिसे तुमने पथथर क़रार कर दिया,
कभी वक़्त मिले तो आ जाना धूल सी हटने को,
हर दफ़ा चाहा किसी भी तरह मिटा दूँ, पर नाकामयाब रही,
कोशिश तुम भी करके देख लेना इन यादों को मिटाने को,
रुकसत हुए हैं रास्ते जो, पैर क़ुरबत को तरसते हैं,
सूखी सी दिल की ज़मीं पे आज आँसू बादल बन के बरसते हैं...-
ਸਭ ਗੱਲਾਂ ਬਹਾਨੇ ਲੱਗਦੇ ਨੇ,
ਇਹ ਲੋਕ ਬੇਗਾਨੇ ਲੱਗਦੇ ਨੇ,
ਗੁਜ਼ਰੇ ਦੋ ਪਲ ਬੇਚੈਨੀ ਦੇ, ਅੱਜ ਕੱਲ੍ਹ ਜ਼ਮਾਨੇ ਲੱਗਦੇ ਨੇ,
ਕੁਝ ਵਾਦੇ ਸੀ ਜੋ ਫਰਜ਼ਾਂ ਦੇ, ਉਹ ਤੋੜ ਹਰੇਕ ਰਿਹਾ ਐਂ,
ਹੁਣ ਮੰਨ ਜਾਂ ਮੁਕਰ ਜਾ,
ਮੇਰਾ ਰੱਬ ਤਾਂ ਵੇਖ ਰਿਹਾ ਐ,-
ਕੀ ਲੁਕੋਨਾ ਐਂ ਬੰਦਿਆ,
ਕੀ ਦਿਖਦਾ ਐਂ 'ਤੇ ਕੀ ਦਖਾਉਣਾ ਚਾਹੁੰਨਾ ਐਂ ਬੰਦਿਆ,
ਕਿਸੇ ਦੇ ਅਰਮਾਨਾਂ ਨੂੰ ਅੱਗ ਲਾ ਕੇ, ਬੜੇ ਚੈਨ ਨਾਲ਼ ਸੇਕ ਰਿਹਾ ਐਂ,
ਘੁੱਟ ਸਬਰਾਂ ਦੇ ਪੀ ਲਏ ਨੇ, ਅਖੀਰ
ਮੇਰਾ ਰੱਬ ਤਾਂ ਵੇਖ ਰਿਹਾ ਐ,-
ਨਾਜ਼ੁਕ ਨਹੀਂ ਸੰਵੇਦਨਸ਼ੀਲ ਆਂ,
ਇਨਸਾਨ ਬਣਦਾ ਹੈ ਜਜ਼ਬਾਤਾਂ ਨਾਲ਼,
ਹਨੇਰਾ ਵੇਖ ਕੇ ਤੂੰ ਘਬਰਾਵੀਂ ਨਾ,
ਸੂਰਜ ਚੜ੍ਹਦੇ ਹੀ ਨੇ ਰਾਤਾਂ ਨਾਲ਼,
ਨਾਲ਼ ਟਾਵੇਂ ਹੀ ਆ ਕੇ ਖੜ੍ਹਦੇ ਨੇ,
ਬਾਕੀ ਸਾਰ ਦਿੰਦੇ ਗੱਲਾਂ ਬਾਤਾਂ ਨਾਲ਼,
ਦਿਨ ਢਲ਼ਦਿਆਂ ਸਭ ਕੁਝ ਢਲ਼ ਜਾਂਦਾ,
ਦਿਨ ਚੜ੍ਹਦੇ ਨਵੀਆਂ ਸ਼ੁਰੂਆਤਾਂ ਨਾਲ਼...
-
ਕਿਹੜੀ ਗੱਲ ਦਾ ਗੁਰੂਰ ਐ ਬੰਦੇ,
ਜਦੋਂ ਤੇਰੀ ਹੈਸੀਅਤ ਨਾਚੀਜ਼ ਜਿਹੀ ਐ,
ਸੰਭਾਲਦਾ ਫਿਰਦਾ ਐ ਸੰਭਲਦੀ ਨਹੀਂ,
ਤੈਨੂੰ ਜ਼ਿੰਦਗੀ ਅਜ਼ੀਜ਼ ਜਿਹੀ ਐ,
ਅਰਸ਼ਾਂ ਦੇ ਉੱਡਦੇ ਨੂੰ ਧਰਤੀ 'ਤੇ ਪਟਕ ਦਿੰਦੀ,
ਇਹ ਕਿਸਮਤ ਬਦਤਮੀਜ਼ ਜਿਹੀ ਐ,
ਛੱਡ ਜਾਣਾ ਸਭ ਏਸੇ ਮਿੱਟੀ ਵਿੱਚ,
ਫੇਰ ਵੀ ਦੁਨੀਆ ਜਿੱਤਣ ਦੀ ਰੀਝ ਜਿਹੀ ਐ...-
Achha tha na kuchh tha hi nhi,
Abb tum ho toh kho jaane ka darr hai,
Dil dukhi hota hai yeh berukhi se,
Tumhe kya pta kya khabar hai??
Khoobsoorat dikta hai gulab ki tarah,
Par jnab kaaton se bhra yeh manzar hai,
Tanhayion ki duhaiaan nhi deti hun,
Bass yun maan lo yeh mera sabar hai...-
ਬੜੀਆਂ ਖ਼ੂਬ ਹੁੰਦੀਆਂ ਕਈ ਚੀਜ਼ਾਂ,
ਖ਼ੂਬਸੂਰਤੀ ਬਿਆਨ ਕਰਨ ਨੂੰ ਹਰਫ਼ ਮੁੱਕ ਜਾਂਦੇ ਨੇ,
ਜਿਵੇਂ ਬੁਰਾ ਖੁਆਬ ਟੁੱਟਣ ਦਾ ਸੁਕੂਨ,
ਜਿਵੇਂ ਚੰਨ ਦੀ ਚਕੋਰ ਦਾ ਜੁਨੂਨ,
ਜਿਵੇਂ ਮੀਂਹ ਪਿੱਛੋਂ ਮਿੱਟੀ ਦੀ ਸੁਗੰਧ,
ਜਿਵੇਂ ਕਰਵਾ ਚੌਥ 'ਤੇ ਊਡੀਕਾਂ ਪਿੱਛੋਂ ਨਿਕਲਿਆ ਚੰਦ,
ਜਿਵੇਂ ਮਾਂ ਦੇ ਵਾਲ਼ਾਂ ਵਿੱਚ ਫੇਰੇ ਹੱਥਾਂ ਦਾ ਅਹਿਸਾਸ,
ਜਿਵੇਂ ਪਿਓ ਤੋਂ ਬਿਨ ਮੰਗੇ ਸਭ ਦੇਣ ਦੀ ਆਸ,
ਨਜ਼ਰ ਸਭ ਦੀ ਇੱਕੋ ਜਿਹੀ ਐ,
ਨਜ਼ਰੀਏ ਦਾ ਫਰਕ ਐ...-
Smjh nhi aata ab k tumhaari berukhi ka jwab du,
Yaan apni bebasi ki duhaiaan,
Yun toh rooth jana ldkiyo ka swabhaav hota hai,
Par darr lgta hai agr tum mnaane hi na aye,
-
Hate people,
To date people,
To get rated and to rate people.
Life is too short to
Hide feelings,
To misguide feelings,
To believe unreliable and relied feelings,
-