Parkeet Kaur   (✍🏻Ek khwab✍🏻)
67 Followers · 33 Following

Snapchat:- silentme98
Joined 28 April 2020


Snapchat:- silentme98
Joined 28 April 2020
25 NOV 2021 AT 0:11

ਵਿਕਾਊ ਨਹੀਂ ਸੀ,
ਬੱਸ ਤੇਰੀ ਬੰਦਿਸ਼ ਚ' ਨਾ ਰਹਿ ਸਕੀ।।

-


21 NOV 2021 AT 20:44

ਤੈਨੂੰ ਮੁਬਾਰਕ ਤੇਰੀ ਮੁਹੱਬਤ
ਮੈਂ ਖ਼ਫਾ ਹੀ ਠੀਕ ਹਾਂ।।

Tainu mubarak teri mohabbat
Main khaffa hi thik aa....

-


14 NOV 2021 AT 19:12

Mujhe keemat bta apni ee bewafa
Bas tu mera hoja.....

-


11 NOV 2021 AT 11:04

ਖਵਾਬਾਂ ਤੋਂ ਸ਼ੁਰੂ ਹੋਈ ਤੇ ਖ਼ਵਾਬਾਂ ਤੇ ਆਕੇ ਮੁੱਕਣੀ ਏ,
ਇਹ ਜਿੰਦਗੀ ਏ ਸੱਜਣਾ ਏਦਾਂ ਥੋੜਾ ਰੁਕਣੀ ਏ।।

-


11 NOV 2021 AT 10:57

ਤੂੰ ਹੋਵੇ ਗ਼ੁੱਸੇ ਤੇ ਮੈਂ ਹੱਸ ਨਾ ਪਾਵਾਂ,
ਤੂੰ ਹੋਵੇ ਦੂਰ ਤੇ ਮੈਂ ਝੱਲ ਨਾ ਪਾਵਾਂ,
ਖੋਣ ਦਾ ਡਰ ਮੈਨੂੰ ਸਦਾ ਲੱਗਿਆ ਰਹੇ,
ਤੂੰ ਹੋਵੇਂ ਨਾਲ ਤੇ ਦੂਰੀ ਝੱਲ ਨਾ ਪਾਵਾਂ,
ਕਿਉਂ ਹੱਸਦੀ ਨੂੰ ਰਵਾ ਕੇ ਤੂੰ ਰਹੇ ਉਲਝਿਆ,
ਜਦੋਂ ਜੀ ਨਾ ਹੋਵੇ ਤੇਰੇ ਬਾਜੋਂ ਤੇ ਕਿੱਦਾਂ ਰਹਾਂ,
ਤੂੰ ਨਾ ਹੋਵੇ ਤੇ ਇਹ ਦਿਲ ਨੂੰ ਬੇਚੈਨੀ ਰਵੇ ਕੋਲ ਤੇਰੇ ਆ ਕੇ ਚੈਨ ਪਾਵਾਂ,
"ਸਜਣਾ" ਰਹੇ ਸਦਾ ਤੂੰ ਖ਼ੁਸ਼ ਬਸ ਏਹੀ ਦੁਆਵਾਂ ਪਾਂਵਾਂ, ਬੱਸ ਇਹੋ ਦੁਆ ਪਾਵਾਂ।।

-


23 OCT 2021 AT 14:16

Jad umeed nahi....
Te udeek kyo....


ਜਦ ਉਮੀਦ ਨਹੀਂ
ਤੇ ਉਡੀਕ ਕਿਉਂ।।

-


23 OCT 2021 AT 1:23

ਅੱਖਾਂ ਬਹੁਤ ਕੁਝ ਬਿਆਨ ਕਰਦੀਆਂ ਨੇ,
ਪਰ ਅਸੀਂ ਪਰਦੇ ਪਾ ਲਏ ਉਨ੍ਹਾਂ ਤੇ ਵੀ ਹੁਣ।।

-


15 OCT 2021 AT 22:44

ਕੁਝ ਚੀਜਾਂ ਖੁਸ਼ੀ ਨਹੀਂ ਗ਼ਮ ਵੀ ਦੇ ਜਾਂਦੀਆਂ ਨੇ,
ਜਿਦਾਂ ਤੇਰਾ ਮੁਸਕੁਰਾਣਾ।।

-


15 OCT 2021 AT 6:37

बेताबी की हद भी हमने इस कदर पार की,
तुझ पर ऐतबार कर तुझ से ही धोखा खा लिया।।

-


7 OCT 2021 AT 22:53

ਕੁਝ ਅੱਖਾਂ ਨੂੰ ਨੀਂਦਾਂ ਦਾ ਖ਼ੁਮਾਰ ਚਾਹੀਦਾ ਏ,
ਮੈਂ ਤੈਥੋਂ ਕੁਝ ਨਾ ਮੰਗਾਂ ਬਸ ਪਿਆਰ ਚਾਹੀਦਾ ਏ,
ਕਿਤੇ ਮੈਨੂੰ ਦੇਖ ਖਿੱਲ ਜਾਵੇ ਤੇਰਾ ਮੁੱਖ,
ਬੱਸ ਮੈਨੂੰ ਮੇਰੇ ਯਾਰ ਦਾ ਐਸਾ ਦੀਦਾਰ ਚਾਹੀਦਾ ਏ,
ਬੱਸ ਮੈਨੂੰ ਮੇਰੇ ਯਾਰ ਦਾ ਐਸਾ ਦੀਦਾਰ ਚਾਹੀਦਾ ਏ।।

-


Fetching Parkeet Kaur Quotes