ਆ ਸੱਜਣਾ ਰਲ ਖੁਸ਼ੀਆਂ ਵੰਡੀਏ
ਸੁਣਿਆ ਹੈ ਅੱਜ ਲੋਹੜੀ ਏ
ਮੁੰਡੇ ਜੰਮੇ ਤੇ ਖੁਸ਼ ਐ ਦੁਨੀਆਂ
ਬਾਲੀ ਹੱਸ ਹੱਸ ਲੋਹੜੀ ਏ
ਉਹ ਬੰਦਾ ਪਾਗਲ, ਜੋ ਆਖੇ
ਕੁੜੀਆਂ ਦੇ ਲਈ ਥੌੜੀ ਏ
ਆ ਸੱਜਣਾ ਰਲ ਖੁਸ਼ੀਆਂ ਵੰਡੀਏ
ਸੁਣਿਆ ਹੈ ਅੱਜ ਲੋਹੜੀ ਏ-
ਉਹਦੀ ਜ਼ਿੰਦਗੀ ਵਿੱਚ ਮੇਰਾ ਕੋਈ ਖਾਸ ਨਾ ਰੁਤਬਾ ਸੀ
उसकी जिदंगी में मेरा कोई खास ना रूतबा था