Nimana Jass   (निमाना जस । ਨਿਮਾਣਾ ਜਸ 🍂)
123 Followers · 64 Following

read more
Joined 19 January 2018


read more
Joined 19 January 2018
3 MAY AT 7:30

ਗੁਜ਼ਰ ਗਏ ਨੇ ਕਈ ਦਿਨ, ਕਈ ਸਾਲਾਂ ਦੇ ਵਾਂਗੂੰ
ਤੇਰਾ ਦੂਰ ਹੋਣਾ ਯਾਦ ਆਉਂਦਾ ਏ, ਖਿਆਲਾਂ ਦੇ ਵਾਂਗੂੰ
ਕੋਈ ਆਸ ਵੀ ਬਾਕੀ ਨਹੀਂ, ਹੁਣ ਤੇਰੇ ਆਉਣ ਦੀ
ਪਰ ਤੈਨੂੰ ਯਾਦ ਰੱਖਿਆ ਏ, ਜ਼ਿੰਦਗੀ ਦੇ ਸਵਾਲਾਂ ਦੇ ਵਾਂਗੂੰ

-


22 FEB AT 21:11

ਹੰਝੂ ਤਾਂ ਸੁੱਕ ਗਏ ਤੇਰੇ ਦਿੱਤੇ ਧੋਖਿਆਂ ਦੇ
ਟੀਸ ਅਜੇ ਵੀ ਦਿਲ 'ਚ ਕਿਧਰੇ ਬਾਕੀ ਏ
ਮੈਂ ਵੀ ਤੋੜ ਦਿੱਤੇ ਆਪਣੇ ਵਾਅਦੇ ਸਾਰੇ
ਪਰ ਤੂੰ 'ਜੱਸ' ਵਿਚ ਫਿਰ ਵੀ ਕਿਧਰੇ ਬਾਕੀ ਏ

-


7 FEB AT 7:14

उसे भूल जाने की कोशिश तमाम की मैने
जाने क्यों वो खुदा की तरह याद आता है

कोई राबता भी नही उनसे मेरा अरसों से, फिर भी
जाने क्यों वो आखों को सामने नजर आता है

-


25 JAN AT 8:13

ਅੱਜ ਫਿਰ ਸੁਪਨੇ ਵਿਚ, ਤੂੰ ਨਜ਼ਰ ਆਇਆ
ਪਹਿਲਾਂ ਵਾਂਗ ਹੀ, ਬੇ-ਰਹਿਮ ਨਜ਼ਰ ਆਇਆ
ਬਹੁਤਾ ਕੁਝ ਤਾਂ ਯਾਦ ਨਹੀਂ, ਕਿਉਂ ਕਿ ਸੁਪਨਾ ਸੀ
ਪਰ ਜੱਸ ਤੇਰੇ ਲਈ, ਫੇਰ ਤੜਪਦਾ ਨਜ਼ਰ ਆਇਆ

-


10 OCT 2023 AT 7:11

तेरी तस्वीर के बहाने से
गुजार लेता हूं मैं लम्हे कई,

वर्ना तेरे बिना एक पल भी गुजारना
मुमकिन कहां था

-


14 SEP 2023 AT 7:34

मीलों दूर का सफर भी, इक पल में कर आता है
जब जब तुझे याद करूं, तेरा दीदार कर आता है
नही मानता अब मेरी कोई, ये जो दिल है मेरा
तेरी हर बेवफाई को, पल भर में माफ़ कर आता है

-


14 SEP 2023 AT 7:11

सदियों की तन्हाई देकर
वो कुछ इस तरह चल दिया

कि जैसे मुझसे कभी
उसका कोई वास्ता ना था

-


11 SEP 2023 AT 8:00

ਸਦਕੇ ਜਾਵਾਂ ਉਹਨਾਂ ਸੁਪਨਿਆਂ ਦੇ
ਜਿਹੜੇ ਤੇਰਾ ਦੀਦਾਰ ਕਰਾ ਜਾਂਦੇ
ਨਾ ਦੂਰੀ ਰਹਿੰਦੀ ਕੋਈ ਵਿਚ ਸਾਡੇ
ਤੈਨੂੰ ਅੱਖਾਂ 'ਚ ਹੀ ਆ ਕੇ ਵਸਾ ਜਾਂਦੇ

ਨੀਂਦ ਖੁੱਲ੍ਹੇ ਤਾਂ ਵਿਛੋੜੇ ਦਾ ਜ਼ਖ਼ਮ ਰਿਸੇ
ਫਿਰ ਅੱਖਾਂ ਨੂੰ ਨਾ ਤੂੰ ਆਸੇ ਪਾਸੇ ਦਿੱਸੇ
ਟੁੱਟਦੇ ਜਾਂਦੇ ਖੁਸ਼ੀਆਂ ਦੇ ਪੱਲ ਫਿਰ ਤੋਂ
ਜਿਹੜੇ ਪੱਲ ਸੁਪਨੇ ਅਕਸਰ ਸਜਾ ਜਾਂਦੇ

-


10 SEP 2023 AT 10:49

जाने क्यों हर बार
मुझसे ही रूठ जाते हैं दोनो

खुशियां हों यां फिर
कोई बेहद अपना सा 💔

-


9 SEP 2023 AT 7:58

ਅੱਖਾਂ ਦੇ ਹੰਝੂਆਂ ਨੂੰ ਲਫ਼ਜ਼ ਬਣਾਕੇ
ਮੈਂ ਦਰਦਾਂ ਨੂੰ ਕਾਗਜ਼ ਤੇ ਲਿਖਦਾ ਹਾਂ
ਉੰਝ ਮੈਂ ਕਦੇ ਆਪਣਾ ਮੁੱਲ ਨਹੀਂ ਪਾਇਆ
ਪਰ ਹੁਣ ਅਹਿਸਾਸਾਂ ਦੇ ਮੁੱਲ ਤੇ ਵਿਕਦਾ ਹਾਂ

ਬਹੁਤ ਕੁਝ ਸਿੱਖਿਆ ਮੈਂ ਵੈਸੇ ਤਾਂ ਕਿਤਾਬਾਂ ਤੋਂ
ਪਰ ਤੇਰੇ ਧੋਖਿਆਂ ਤੋਂ ਅੱਜ ਵੀ ਸਿਖਦਾਂ ਹਾਂ
ਚਿਹਰੇ ਤੇ ਹਾਸਿਆਂ ਦਾ ਮਖੌਟਾ ਤਾਂ ਲਾ ਬੈਠੇ
ਪਰ ਸ਼ੀਸ਼ੇ ਨੂੰ ਅੱਜ ਵੀ ਉਦਾਸ ਜਿਹਾ ਦਿਖਦਾਂ ਹਾਂ

-


Fetching Nimana Jass Quotes