NeeRaj Joshi   (Official_NiiRaj_)
42 Followers · 24 Following

read more
Joined 4 April 2018


read more
Joined 4 April 2018
1 JUN 2021 AT 21:49

ਛੂਹ ਜਾਣੀ ਏ ਕਿੰਨੀ ਹੀ ਵਾਰ ਮੈਨੂੰ, ਮੇਰਾ ਖੁਆਬ ਬਣਕੇ
ਕੌਣ ਕਹਿੰਦਾ ਦੂਰ ਬੈਠਿਆਂ ਮੁਲਾਕਾਤ ਨੀ ਹੁੰਦੀ।


-


1 JUN 2021 AT 14:08

ਹੁਣ ਤਾਂ ਪੁਰਾਣੇ ਖਿਡੌਣੇ ਵੀ ਪੁੱਛ ਰਹੇ ਨੇ,

"ਕਿਵੇਂ ਲਗਦਾ...
ਜਦੋਂ ਲੋਕ ਤੁਹਾਡੇ ਨਾਲ
ਬਸ ਖੇਡਦੇ ਨੇ?"

-


9 MAY 2021 AT 19:07

ਅਜੀਬ ਜਿਹੀ ਬਿਮਾਰੀ ਹਰ ਪਾਸੇ ਛਾਈ ਹੈ,
ਜਿਸਦਾ ਇਲਾਜ ਬਸ
ਦੂਰੀ,
ਇਕੱਲਾਪਣ ਅਤੇ
ਮੂੰਹ ਢੱਕਾਈ ਹੈ।





-


8 MAY 2021 AT 16:07

ਦਵਾਈਆਂ ਜ਼ਰੂਰ ਮਹਿੰਗੀਆਂ ਹੋ ਗਈਆਂ,
ਪਰ ਦੁਆਵਾਂ ਨਹੀਂ।




-


4 MAY 2021 AT 18:35

ਯਾਦ ਰੱਖੋ।
ਮਾੜਾ ਸਮਾਂ ਬਸ ਇੱਕ ਪੜਾਅ ਹੈ,
ਜੋ ਸਾਨੂੰ ਚੰਗੇ ਦਿਨਾਂ ਵਿੱਚ
ਜਿਓਣ ਦੇ ਤਰੀਕੇ ਸਿਖਾਉਂਦਾ ਹੈ।


-


29 APR 2021 AT 10:57

You Have YOU.
Then Why To Complain About Those Few.



-


10 APR 2021 AT 12:55

ਹਰ ਰੋਜ਼...
ਇੱਕ ਅਜਿਹਾ ਕੰਮ ਕਰੋ,
ਜਿਸ ਤੋਂ ਲੋਕਾਂ ਦੀ ਫੱਟਦੀ ਏ।

-


30 MAR 2021 AT 8:12

ਪਤਾ ਨਹੀਂ,,
ਕੀ ਕੁੱਝ ਕਹਿਣ ਨੂੰ ਹੋਵੇਗਾ ਉਸ ਕੋਲ!!
ਜੋ ਇਨਸਾਨ
ਕਿਸੇ ਨੂੰ ਕੁੱਝ ਵੀ ਨਹੀਂ ਕਹਿੰਦਾ।


-


25 MAR 2021 AT 19:37

ਜਿੰਦਗੀ !!!
ਬਹੁਤ ਸੋਖੀ ਏ।

ਸੋਚ-ਵਿਚਾਰਾਂ ਨਾਲ
ਉਲਝਣ ਲੱਗ ਪੈਂਦੀ ਏ।

-


18 MAR 2021 AT 18:06

ਕੁੱਝ ਹੰਝੂਆਂ ਨਾਲ ਰੋ ਲੈਂਦੇ ਨੇ,
ਅਤੇ ਕੁੱਝ
ਆਪਣੇ ਵਿਚਾਰਾਂ ਨਾਲ।


-


Fetching NeeRaj Joshi Quotes