Navneet Kaur Devgun   (Navneet Kaur Devgun)
1.2k Followers · 142 Following

read more
Joined 6 April 2020


read more
Joined 6 April 2020
29 OCT 2021 AT 7:29

ਹਰ ਦਿਨ ਇਸ ਜ਼ਿੰਦਗੀ ਦਾ
ਆਪਣੇ ਆਪ ਵਿੱਚ ਖ਼ਾਸ ਹੈ
ਹਰ ਘੜੀ, ਹਰ ਲਮਹਾ ਮਿਲਦਾ
ਕੋਈ ਨਾ ਕੋਈ ਨਵਾਂ ਅਹਿਸਾਸ ਹੈ
ਕੋਈ ਪਲ ਰਵਾ ਕੇ ਜਾਂਦਾ
ਕੋਈ ਜਿਉਣ ਦੀ ਦਿੰਦਾ ਆਸ ਹੈ
ਸਿੱਖਣ ਵਾਲਿਆਂ ਲਈ ਅਣਮੁੱਲਾ ਖਜ਼ਾਨਾ
ਅਵੇਸਲਿਆਂ ਲਈ ਬਕਵਾਸ ਹੈ

-


25 OCT 2021 AT 16:48

ਕੋਈ ਮੰਨੇ ਤੁਹਾਨੂੰ ਪੈਮਾਨਾ ਆਪਣੀ ਖੁਸ਼ੀ ਦਾ
ਤਾਂ ਉਹਨੂੰ ਐਨਾ ਵੀ ਨੀ ਸਤਾਈਦਾ
ਰੱਬ ਜੇ ਕੋਈ ਆਖ ਦੇਵੇ
ਰੱਬ ਬਣ ਕੇ ਨੀ ਬਹਿ ਜਾਈਦਾ
ਜਾਣ ਕੇ ਕਮਜ਼ੋਰੀ ਸਾਹਮਣੇ ਵਾਲੇ ਦੀ
ਐਵੇਂ ਬੋਹਤਾ ਫਾਇਦਾ ਨੀ ਉਠਾਈਦਾ
ਕਰ ਲਈਏ ਜਦ ਇਕਰਾਰ ਕੋਈ
ਫੇਰ ਪੱਲਾ ਨੀ ਛਡਾਈਦਾ

-


18 OCT 2021 AT 6:13

ਤੇਰੇ ਵਾਸਤੇ ਸੁਣ ਮਹਿਰਮ ਵੇ ਦਿਲ ਦੇ
ਰਾਤੀ ਉੱਠ ਉੱਠ ਤਾਰੇ ਅਸੀਂ ਗਿਣਦੇ
ਯਾਦਾਂ ਵਾਲੀ ਪੀਂਘ ਨੂੰ ਦੇ ਕੇ ਹੁਲਾਰਾ
ਇੱਕ ਇੱਕ ਜਜ਼ਬਾਤ ਨੂੰ ਹਾਂ ਅੱਖਰਾਂ ਚ ਚਿਣਦੇ

-


15 OCT 2021 AT 17:57

Being a victim of treasons
He was exiled into the world of wood
Where let alone the throne
Not even a human was seen in the neighbourhood.
With the support of Sita and Lakshman
Every up and down, he withstood.
It was Lord Rama only, who proved
That evil is always defeated by good.

-


14 OCT 2021 AT 17:08

No doubt,
Some revelations
are extremely shocking
But this disillusionment
Is laden with life lessons

-


12 OCT 2021 AT 22:13

I aspire to reach that level of peace
Where I just laugh away
The comments and treasons
Aimed at me.

-


12 OCT 2021 AT 21:34

Someone asked me what luck is
I answered:
When someone loves you back
In the same capacity
As you do......

-


10 OCT 2021 AT 16:06

आजमाते हैं वो हमें रोज़ कई बार
पर हम हरदम उनके ही तलबगार हैं
उनके लिए तहदिल से दुआएं
हमारे हर जिक्र में शुमार हैं
बदलने को तो हम दुनिया बदल दें
पर एक यही आदत नहीं बदलती
क्योंकि इस आदत से हमें बेइंतहा प्यार है

-


2 OCT 2021 AT 7:32

ਇੱਕ ਵਾਰ ਫਿਰ ਹੋਇਆ ਇਹ ਅਹਿਸਾਸ ਹੈ
ਦੂਰ ਹੋ ਕੇ ਵੀ ਨੇੜੇ ਹੋਣਾ ਕਿੰਨਾ ਖ਼ਾਸ ਹੈ
ਮਲਾਲ ਨਹੀਂ ਕਿੰਨੇ ਕੋਹ ਨੇ ਦਰਮਿਆਨ ਸਾਡੇ
ਜਿੱਥੇ ਵੀ ਹੈ ਓਹ ਮੇਰਾ ਹੈ ਇਹੀ ਧਰਵਾਸ ਹੈ

-


16 SEP 2021 AT 21:53

Love takes a backseat
When you need to
Stop at each step
To prove yourself

-


Fetching Navneet Kaur Devgun Quotes