Navneet Kaur   (Navneet kaur)
140 Followers · 9 Following

read more
Joined 1 April 2019


read more
Joined 1 April 2019
6 JUN 2021 AT 9:46

ਕਿ ਤੂੰ ਕਹਿਣੇ ਵਿੱਚ ਹੀ ਰਹਿਣਾ

ਜੇ ਕਹਿਣੇ ਤੋਂ ਤੂੰ ਬਾਹਰ ਹੋ ਗਿਆ
ਫ਼ਿਰ ਤੇਰਾ ਕੁੱਝ ਨਹੀਂ ਰਹਿਣਾ

-


3 JUN 2021 AT 22:37

ਜਰੂਰੀ ਤਾਂ ਨਹੀਂ ਉਹ ਆ ਕੇ ਮਨਾਵੇ
ਕੁੱਝ ਰਿਸ਼ਤਿਆਂ ਲਈ ਸਾਨੂੰ ਖ਼ੁਦ ਨੂੰ ਝੁੱਕਣਾ ਹੀ ਪੈਂਦਾ

-


27 OCT 2021 AT 20:24

Hide some pain
Hide some tears
Wait for the end
When you payback everything

-


16 JUL 2021 AT 7:29

ਸਾਡਾ ਪਿਆਰ
ਜੋ ਇਕੱਠਿਆਂ ਬਿਤਾਏ ਉਹ ਸਾਲ
ਬਾ-ਕਮਾਲ!
ਤੇਰੇ ਗੁੱਸੇ,ਰੋਸੇ, ਹਾਸੇ
ਲਾ-ਜਵਾਬ!
ਤੇਰਾ ਚੋਰੀ ਜਿਹੀ ਤੱਕਣਾ
ਹਾਏ !ਕਿਆ ਬਾਤ
ਮੈਨੂੰ ਅੱਜ ਵੀ ਮਿੱਠਾ ਜਿਹਾ ਝੂਟਾ ਦੇ ਜਾਂਦੇ ਨੇ
ਤੇਰੇ ਆਉਂਦੇ ਜਾਂਦੇ ਖਿਆਲ

-


15 JUL 2021 AT 11:15

ਪਤਾ ਨਹੀਂ ਕਿਉਂ ?

ਕਿਸੇ ਨੂੰ ਆਵਾਜ਼ ਮਾਰਦੇ ਹੋਏ
ਅੱਜ ਵੀ ਓਹਦਾ ਹੀ ਨਾਂ ਪੁਕਾਰਦਾ
ਪਤਾ ਨਹੀਂ ਕਿਉਂ?
ਫ਼ੋਨ ਖੋਲ੍ਹਦੇ ਹੀ ਓਹਦੇ ਇੱਕ ਸੁਨੇਹੇ ਨੂੰ ਉਡੀਕਦਾਂ
ਪਤਾ ਨਹੀਂ ਕਿਉਂ?
ਸਾਰਾ ਦਿਨ ਹੱਸਣ- ਖੇਡਣ ਬਾਅਦ
ਰਾਤ ਨੂੰ ਹੰਝੂਆਂ ਦੇ ਹੜ੍ਹ ਵਿੱਚ ਭਿੱਜ ਜਾਂਦਾ ਹਾਂ
ਪਤਾ ਨਹੀਂ ਕਿਉਂ?
ਕਈ ਸਾਲ ਹੋ ਗਏ ਉਹਨੂੰ ਵਿਛੜਿਆਂ
ਪਰ ਅੱਜ ਵੀ ਉਹਦਾ ਹੀ ਦੀਦਾਰ ਲੋਚਦਾ
ਪਤਾ ਨਹੀਂ ਕਿਉਂ??

-


15 JUL 2021 AT 11:07

ਹੁਣ ਸਾਡਾ ਕੋਈ ਵਾਹ-ਵਾਸਤਾ ਨਹੀਂ ਹੈ ਇੱਕ ਦੂਜੇ ਨਾਲ
ਪਰ ਫ਼ਿਰ ਵੀ ਮੈਨੂੰ ਚੰਗਾ ਲਗਦਾ ਓਹਦੀ ਖ਼ਬਰ ਰੱਖਣਾ

-


15 JUL 2021 AT 11:02

ਤਕਲੀਫ਼ ਤਾਂ ਹੋਵੇਗੀ ਹੀ
ਪੱਥਰ ਆਪਣਿਆਂ ਜੋ ਮਾਰੇ ਨੇ

-


15 JUL 2021 AT 10:58

ਮਹੁੱਬਤ ਮਜ਼ਹਬ ਵੇਖ ਕੇ ਕਰੀਂ
ਅੱਜਕਲ੍ਹ ਜਾਤਾਂ-ਪਾਤਾਂ ਦਾ ਰੌਲਾ ਬਹੁਤ ਚੱਲ ਰਿਹਾ

-


13 JUL 2021 AT 20:38

ਲਫ਼ਜ਼ ਲਫ਼ਜ਼ ਤੈਨੂੰ ਪੜ੍ਹਦੇ ਕੌਣ
ਲਫ਼ਜ਼ਾਂ ਦੀ ਪਹਿਚਾਣ ਬੜੀ ਏ
ਲਫ਼ਜ਼ਾਂ ਵਿੱਚ ਸੱਚੀ ਜਾਣ ਬੜੀ ਏ
ਪਰ ਤੇਰੇ ਤੋਂ ਦੁਨੀਆਂ ਅਣਜਾਣ ਬੜੀ ਏ
ਤਾਹੀਂ nav ਪਰੇਸ਼ਾਨ ਬੜੀ ਏ

-


7 JUN 2021 AT 8:22

Don't spoil your goals
Just for stupid souls

-


Fetching Navneet Kaur Quotes