ਸੋਚਾਂ 'ਚ ਬਣਾਈ ਮੈਂ, ਤੇਰੇ ਖਿਆਲਾਂ ਦੀ ਪੰਜੀਰੀ ਨੀ,
-
Aje ta mosam badliya meeh aauna baki hai..
Jine jine jida pugayia..
Hun apniya pugauniya baki hai..
Jede vakt te lodd C ..
Ohh vakt te nakhra kariya..
Koi nhi samjh sakda..
Sirf m samjh skda kida m jariya..
Unjh mitti kraun da shonk nhi mnu..
Par ett da jwab pathar nal dena baki hai..
Aje ta mosam badliya meeh aauna baki hai..
-
Mein kabil nhi kisi cheez de..
Oo fer v mnu us kabil bnaunda hai..
Meri. Eni aukaat nhi hai..
Jina ohh mere lyi kar janda hai..
Mere kite harr ik gunah nu..
Ohh harr varr maff kr janda hai..
Waah meriya rabba Tu bina mere khe..
Mere dil di gl samjh janda hai...-
ਕਵਿਤਾ - ਔਰਤ
ਲੇਖਕ - ਮੋਹਿਤ
ਲੋੜ ਪੈਣ ਤੇ ਪੀਰ ਹਾਂ ਮੈਂ ਨਹੀਂ ਤਾਂ ਖੂੰਜੇ ਵਿਚ ਪਈ ਲੀਰ ਹਾਂ ਮੈਂ |
ਤੁਸੀਂ ਲੋਕ ਲਤਾੜਿਆ ਨਾ ਕਰੋ ਮੈਂ ਖੂਨ ਲੱਗੀ ਹੋਈ ਸ਼ਮਸ਼ੀਰ ਹਾਂ ਮੈਂ |
ਆਪਣੇ ਹੱਕਾਂ ਲਈ ਮੈਂ ਚੰਡੀ ਬਣ ਜਾਵਾਂ ਪਿਆਰ ਵਿੱਚ ਮੈਂ ਬਣ ਜਾਂਦੀ ਹੀਰ ਹਾਂ ਮੈਂ..
ਮੇਰੇ ਅੰਦਰ ਹੀ ਲਸਾਨੀ ਵੇਗ ਤੁਰੇ ਲੋੜ ਪੈਣ ਤੇ ਤੂਫ਼ਾਨ ਵਾਲਾ ਨੀਰ ਹਾਂ ਮੈਂ |
ਲੋੜ ਪੈਣ ਤੇ ਪੀਰ ਹਾਂ ਮੈਂ ਨਹੀਂ ਤਾਂ ਖੂੰਜੇ ਪਈ ਲੀਰ ਹਾਂ ਮੈਂ |-
Ehh ishq ne v Tbahi macha rakhi hai..
Adhi duniya pagal..
Te adhi shayar bna rkhi hai..
-
Kismat vich likhe dane pani ne hi rok rakhiya...
Nhi ta zindgi to ta kadd da mann bhar giya..,-
Kuj apniya ne begana kita..
Kuj beganiya ne apna bna liya..
Kuj nall rehh ke v doori rakhde C..
Kayia ne door rehh v sinne la liya.. ✍❤-
Kuj kamiya honiya mere ch...
Kuj kamiya honiya mere ch..
Kuj gunn mere v sache ne..
Kuj paap kite anjane vich..
Kuj punn v hone khate ne..
Kuj bedi parr langaun vale..
Kuj raah vich hi paunde vatte ne..
Kuj dushman bn gye zindgi ch..
Kuj yarr v ban gye pakke ne..
Kuj aish likhi hai mukadra vich..
Kuj kismat vich hi dhakke ne..-
Karuga sadi v kadar ae jamana..
Bass vafadari di ae chandri adaat chutt lenn do.. ✍🏹❤-
ਪਰਦਾਧਾਰੀ , ਅਸੀਂ ਸੰਸਕਾਰੀ , ਧਰਮੀ ਪੂਰੇ ਅਖਵਾਈਏ ਜੀ ! ਸਭਿਆਚਾਰੀ , ਪੁਜੀਏ ਨਾਰੀ , ਪਰ ਧੀ ਨੂੰ ਧਰਤ ਨਾਂ ਲਿਆਈਏ ਜੀ ! ਲੈਕੇ ਪਰਧਾ , ਸਾਡਾ ਸਰਦਾ , ਕਿੱਸੇ ਰੱਬ ਦੀ ਅੱਖ ਚ ਨਾ ਆਈਏ ਜੀ ! ਜਿਹਨ ਚ ਗੰਦਗੀ , ਮੁੰਹ ਤੇ ਬੰਦਗੀ , ਇੰਝ ਰੱਬ ਦੇ ਘਰ ਹੋ ਆਈਏ ਜੀ
-