ਚੱਲ ਫਿਰ ਤੋਂ
ਸੋਚੀਏ ਖਾਂ
ਕੁੱਲ ਆਲਮ ਨੇ
ਭਾਵ ਕੀ ਖੋਦੇ
ਖ਼ਿਆਲ ਕੀ ਬੋਏ
ਜਦ ਗੁਰੂ ਦੇ
ਫ਼ਰਜ਼ੰਦਾ ਦੇ
ਕਦਮ ਨਾ ਉੱਖੜੇ
ਦਿਲ ਨਾ ਡੋਲੇ
ਨੈਣ ਨਾ ਚੋਏ
ਆਪਾਂ ਤਾਂ ਇਹ
ਮੰਨਦੇ ਫਿਰਦੇ
'ਵਾਵਾਂ ਡਰੀਆਂ
ਧਰਤੀ ਕੰਬੀ
ਅੰਬਰ ਰੋਇਆ
ਇਹ ਵੀ ਤਾਂ
ਹੋ ਸਕਦਾ ਹੈ ਕਿ
ਬ੍ਰਹਿਮੰਡ ਸਾਰਾ
ਡੂੰਘੋਂ ਉੱਠਿਆ
ਤਗੜਾ ਹੋਇਆ-
ਮਨੀ ਮਨਜੋਤ
0 Followers · 1 Following
Joined 20 October 2021
23 DEC 2021 AT 18:13
20 DEC 2021 AT 17:56
ਗਿਲਾ ਕਾਹਦਾ ਜੇ ਪੰਛੀ ਅੰਬਰਾਂ ਦੀ ਸੈਰ ਕਰਦੇ ਰਹੇ
ਲਿਆ ਕੇ ਚੋਗ ਵੀ ਤਾਂ ਰੋਜ਼ ਆਲ੍ਹਣਿਆਂ 'ਚ ਧਰਦੇ ਰਹੇ-