ਪਿਆਰ ਦੀ ਛੋਹ ਨਾਲ ਹਰ ਕੋਈ ਕਵੀ ਬਣ ਜਾਂਦਾ ਹੈ
ਪਲੈਟੋ-
mind nd me
185 Followers · 2 Following
Joined 11 December 2017
5 OCT 2022 AT 8:45
ਇੱਜਤਾਂ ਦਾ ਰਾਗ ਗਾਉਣ ਵਾਲੇ
ਅੱਜ ਇੱਜਤਾਂ ਦੇ ਰਖਵਾਲੇ ਦੇ ਹੀ ਪੁਤਲੇ ਫੂਕ ਰਹੇ
ਮੌਨ ਸ਼ਬਦ-
4 MAY 2022 AT 7:36
ਮਰ ਚੁੱਕਿਆ, ਜਿੱਤ ਦਾ ਅਹਿਸਾਸ ਵੀ
ਹਰ ਪਲ ਆਪਣੇ ਆਪ ਤੋਂ ਹੀ ਜੋ ਹਾਰਦਾ ਹਾਂ
ਮੌਨ ਸ਼ਬਦ-
26 MAR 2022 AT 7:55
ਗੱਲ ਤਾਂ ਮਨ ਮੰਨੇ ਦੀ ਐ
ਅਗਰ ਮਨ ਮੰਨੇ ਤਾਂ ਤੂੰ ਵੀ ਮੈਂ ਤੇ ਮੈਂ ਵੀ ਤੂੰ
ਮੌਨ ਸ਼ਬਦ-