ਖਾਮੋਸ਼ ਰਹਿ ਕੇ ਕੋਸ਼ਿਸ਼ ਜਾਰੀ ਰੱਖੋ,
ਸੋਹਣਾ ਵਕਤ ਤੁਹਾਡੇ ਇੰਤਜ਼ਾਰ ਵਿੱਚ ਹੈ।।-
ਮਿੱਟੀ ਦਾ ਪੁਤਲਾ
150 Followers · 4 Following
👉ਭਗਵੰਤ ਸਿੰਘ
🙏ਸਰਦਾਰ ਬੰਦੇ
🎂੭ ਭਾਦੋਂ (੨੨ ਅਗਸਤ)
🏡ਫਤਹਿਗੜ੍ਹ ਸਾਹਿਬ
❤️ਪੰਜਾਬ, ਪੰਜਾਬੀ, ਪੰਜਾਬੀਅਤ
😊ਮੁੱਖ... read more
🙏ਸਰਦਾਰ ਬੰਦੇ
🎂੭ ਭਾਦੋਂ (੨੨ ਅਗਸਤ)
🏡ਫਤਹਿਗੜ੍ਹ ਸਾਹਿਬ
❤️ਪੰਜਾਬ, ਪੰਜਾਬੀ, ਪੰਜਾਬੀਅਤ
😊ਮੁੱਖ... read more
Joined 3 May 2020
26 APR 2021 AT 11:27
2 SEP 2020 AT 22:59
Everyone wants something from me But noone wants to know what I want.
-
22 AUG 2020 AT 12:03
ਹੱਥਾਂ ਚੋਂ ਰੇਤ ਵਾਂਗ ਕਿਰਦੀ ਜਾਂਦੀ ਐ ਜਿੰਦਗੀ
ਵਹਿਮ ਐ ਮੈਨੂੰ ਕੇ ਮੈਂ ਵੱਧ ਰਿਹਾ ਆਂ।।-
20 AUG 2020 AT 23:43
ਉਂਜ ਤਾਂ ਬੜੇ ਦੋਸਤ ਮਿੱਤਰ ਹੁੰਦੇ ਨੇ ਜਿੰਦਗੀ ਚ
ਪਰ ਇੱਕ ਸ਼ਖਸ਼ ਕੋਈ ਖਾਸ ਜਰੂਰ ਹੁੰਦਾ ਏ।-
18 AUG 2020 AT 22:41
ਕਿਤਨੇ ਤੂਫ਼ਾਨ ਆ ਕੇ ਚਲੇ ਗਏ ਜਿੰਦਗੀ ਮੇਂ
ਹਮਾਰੀ ਮੂਸਕੁਰਾਨੇ ਕੀ ਆਦਤ ਨਹੀਂ ਬਦਲੀ।-
17 AUG 2020 AT 23:13
*किसी से लड़ाई मनाना सिखाती है
मगर किसी की खामोशी रातों की नींद उड़ाती है।*-
17 AUG 2020 AT 12:38
ਗੱਲਾਂ ਨਾਲ ਬਹੁਤ ਕੁਝ ਬਿਆਨ ਹੋ ਸਕਦਾ
ਪਰ ਸਮਜ ਓਦੋਂ ਤੱਕ ਨਹੀਂ ਲਗਦੀ
ਜਦੋਂ ਤੱਕ ਆਪਣੇ ਨਾਲ ਨਾ ਬੀਤੇ।-
11 AUG 2020 AT 13:18
ਜਦੋਂ ਕੋਈ ਹੋਰ ਨਾ ਸੁਣੇ ਤਾਂ,
ਆਪਣੇ ਆਪ ਨਾਲ ਗੱਲਾਂ
ਕਰ ਲੈਣੀਆਂ ਚਾਹੀਦੀਆਂ ਨੇ।-