कुछ घबराये से मिले हम
जो सच सामने आ गया
उसे झुठलाये से मिले हम
-
तेरे इश्क़ के पुजारी हम काफिर थे काफिर हैं ।
कई साल ह... read more
ਗੁਲਾਬਾਂ ਤੋਂ ਸੋਹਣਾ ਗੁਲਾਬ ਹੈ ਓਹ
ਮੇਰੀ ਨੰਮ ਅੱਖਾਂ ਦਾ ਖੁਆਬ ਹੈ ਓਹ
ਓਹਦੀ ਕੀਮਤ ਤਾਂ ਮੇਰੇ ਦਿਲ ਤੋਂ ਪੁੱਛੋ
ਸਭ ਤੋਂ ਕੀਮਤੀ ਸਭ ਤੋਂ ਲਾਜਵਾਬ ਹੈ ਓਹ
ਮੈਂ ਅਪਣਾ ਹਾਲ ਤਾਂ ਉਸਨੂੰ ਦੱਸਦਾ ਰਹਿਣਾ
ਉਹਨੂੰ ਵੀ ਪੁੱਛੋ ਕੀ ਮੇਰੀ ਤਰ੍ਹਾਂ ਬੇਤਾਬ ਹੈ ਓਹ
(Read Caption For Translation)-
ਫਿਰ ਵੀ ਦਿਲ ਨਾਲ ਮੈਂ ਲਾਇਆ ਏ
ਤੇਰੇ ਦਰਦ ਨੂੰ ਵੀ ਮੈਂ ਤੇਰੇ ਵਾਂਗ ਹੀ ਚਾਹਿਆ ਏ
ਤੇਰੇ ਮੇਰੇ ਵਿੱਚ ਹੁਣ ਮੰਨਿਆ ਓ ਗੱਲਾਂ ਰਹਿਆ ਨਾ
ਮੈਂ ਤੈਨੂੰ ਹੁਣ ਵੀ ਆਪਣਾ ਕਹਿਣਾ ਤੂੰ ਭਾਵੇਂ ਪਰਾਇਆ ਏ
(Read Caption For Translation)-
अपनी कही हर बात से वो मुकर गई
हम दिनों-दिन बिगड़ गये वो सुधर गई
कि दिल में धड़कन बन कर आई वो
और ज़हन में याद बनकर बिखर गई-
ਪੀਣ ਲਈ ਵੀ ਚੋਰੀ ਕਰਨਾ
ਮਜਾ ਆਪਾ ਕੁੱਝ ਹੋਰ ਹੀ ਕਰਨਾ
ਜਾ ਆਪਣੇ ਘਰੇ ਤੂੰ ਜਾ ਸੋਹਣੀਏ
ਐਵੇਂ ਖਾਹਮਖਾਹ ਤੂੰ ਬੋਰ ਹੀ ਅਰਨਾ
(Read Caption For Translation)-
ਦੁੱਖ ਸਹਿਣ ਦਾ ਸਲੀਕਾ ਦੱਸ
ਆਸ ਰੱਖਾ ਤੇਰੇ ਆਉਣ ਦੀ
ਜਾਂ ਫਿਰ ਛੱਡਦਾ ਉਡੀਕਾਂ ਦੱਸ
(Read Caption For Translation)-
अपना फ़ैसला बदल लिया
साथ चलते-चलते उसने काफ़िला बदल लिया
यूँतो बात करता था वो हक़ सच की कल तक
किरदार थोड़ा बदला कि मअसला बदल लिया-
हाय तेरे दर से जाऊँ कैसे
कि ख़्वाब नये सजाऊँ कैसे
दिल से तुझे भुलाऊँ कैसे
— % &-
प्यार खूब ख़रीदा जाता
उम्मीदें-वफ़ा न होती किसी से सिर्फ़ फ़ायदा देखा जाता
दिल कभी भी न टूटता किसी का हर गरीब अमीर होता
ख़्वाब सबके पूरे होते कभी किसी नैनों में ना नीर होता
— % &-
ਕੀ ਯਾਦਾਂ ਮੇਰੀਆਂ ਸਾਂਭਦਾ ਏ
ਦੱਸ ਅੱਜ ਵੀ ਮੈਨੂੰ ਪਛਾਣਦਾ ਏ
ਕਦੀ ਮੈਨੂੰ ਆਪਣਾ ਸਭ ਕੁਝ ਮੰਨਦਾ ਸੀ
ਕੀ ਹੁਣ ਮੇਰਾ ਹਾਲ ਤੱਕ ਵੀ ਜਾਣਦਾ ਏ
(Read Caption For Translation) — % &-