Manveer Sandhu  
1.2k Followers · 594 Following

“I don’t need an alarm clock. My ideas wake me.”.....✍️
Joined 19 July 2020


“I don’t need an alarm clock. My ideas wake me.”.....✍️
Joined 19 July 2020
20 MAR 2021 AT 16:56

ਅੱਖੀਆਂ ਤੋ ਦੂਰ ਸੰਧੂਆ❤ ਦਿਲ ਦੇ ਕਰੀਬ

-


11 JAN 2021 AT 9:46

Let me live within the moment.
Let me feel all that I can.
Let me cherish life for all it's worth,
With everything I am.

-


5 JAN 2021 AT 21:44

Don’t be like the rest of them, darling.

-


3 JAN 2021 AT 10:07

हज़र चेहरें हज़ूम दूनिया,
ना जाने तेरी तलाश क्यूँ है।🍁🍁🍁...

-


26 NOV 2020 AT 14:25

" ਡੂੰਢ ਹੀ ਲੇਤਾ ਹੈਂ ਮੂਝੇ
ਕਹੀਂ ਨਾ ਕਹੀਂ ਸੇ ਯੇਹ ਦਰਦ ਕਫ਼ਿਰ "
🍁🍁🍁🍁🍁🍁

-


25 NOV 2020 AT 14:28

ਉੱਜੜੇ ਸ਼ਹਿਰ ਚ ਜਿਹੜੇ ਵੱਸੀ ਜਾਂਦੇ ਨੇ,
ਮਨ ਰੋਂਦੇ ਤੇ ਚਿਹਰੇ ਹੱਸੀ ਜਾਂਦੇ ਨੇ।

-


25 NOV 2020 AT 10:04

ਤੇਰੇ ਰੋਸੇ ਵੀ ਸੱਜਣਾਂ ਸਾਡੇ ਲਈ ਖੈਰਾਂ ਨੇ

-


25 NOV 2020 AT 10:02

ਐਬ ਵੀ ਤੇਰੇ ਸੋਹਣੇ ਸਾਡੇ ਸਾਹਵੇਂ ਤਾਂ
ਤੂੰ ਚਾਨਣ ਤੇ ਅਸੀਂ ਤੇਰੇ ਪਰਛਾਵੇਂ ਹਾਂ

-


17 NOV 2020 AT 12:50

शाम भी थी धुआँ धुआँ हुस्न भी था उदास उदास
दिल को कई कहानियाँ याद सी आ के रह गईं

-


14 NOV 2020 AT 15:46

"ਉਮਰ ਬਾਕੀ ਹੈ ਹਲੇ,
ਹਾਦਸੇ ਤਮਾਮ ਹੋਣਗੇ "

-


Fetching Manveer Sandhu Quotes