ਰੱਬਾ ,
ਅੱਜ ਫਿਰ ਤੋਂ ਮੇਰੀ ਕਲਮ ਤੇ ਜਜ਼ਬਾਤ ਉੱਠੇ ਨੇ,
ਅੱਜ ਫਿਰ ਤੋਂ ਵਕਤ ਤੇ ਹਾਲਾਤ ਮੇਰੇ ਬਸੋ ਬਾਹਰ ਹੋਏ ਨੇ,
ਅੱਜ ਫਿਰ ਤੋਂ ਛੱਡਣ ਵਾਲੇ ਛੱਡ ਗਏ ਨੇ,
ਅੱਜ ਫਿਰ ਤੋਂ ਮੇਰੇ ਹੰਝੂ ਤੇ ਤਨਹਾਈ ਇਕਠੇ ਹੋਏ ਨੇ,
ਅੱਜ ਫਿਰ ਤੋਂ....................-
ਚਲ ਪਿਆਰ ਨਾ ਸਹੀ ਦੋਸਤੀ ਹੀ ਜਤਾ ਲਿਆ ਕਰ,
ਦਿਲ ਦੇ ਕਮਜ਼ੋਰ ਆ,ਜਰਾ ਵੇਖ ਕੇ ਰਵਾ ਲਿਆ ਕਰ।-
ਵਾਹ
ਵਾਹ ਕਮਾਲ ਧਿਆਨ ਰੱਖਦੇ ਓਹ ਆਪਣੇ ਦਿਲ ਦਾ,
whtsapp ਤੇ ਨਾ ਲੱਗੇ ਤਾਂ fb ਤੇ ਲਗਾ ਲੈਂਦੇ,
ਵਾਹ ਕਮਾਲ ਧਿਆਨ ਰੱਖਦੇ ਓਹ ਆਪਣੇ ਦਿਲ ਦਾ,
ਜਦੋਂ fb ਤੋ ਫ਼ੁਰਸਤ ਮਿਲੇ ਫਿਰ whtaspp ਤੇ ਆ ਜਾਂਦੇ।
😒-
ਮਾਂ ਦਾ ਕੋਈ ਇੱਕ ਦਿਨ ਨੀ ਹੁੰਦਾ,
ਇਹ ਸਾਰੀ ਜ਼ਿੰਦਗੀ ਹੀ ਦਿੱਤੀ ਉਹਦੀ ਹੁੰਦੀ ਆ,
ਇੱਕ ਦਿਨ ਹੀ ਕਾਫ਼ੀ ਨਹੀਂ ਹੁੰਦਾ ਉਹਦੀ ਮਮਤਾ ਦਾ,
ਓਹਦੇ ਲਈ ਹਰ ਪਲ ਹੀ happy mother's day ਹੁੰਦਾ ਆ।
Love you my lifeline😍
-
वो मोहब्बत ही क्या जिसमे एक हसीन याद ना हो,
वो याद ही क्या जिसमे किसी का साथ ही ना हो,
और वो साथ ही क्या जिसमे तुम ही ना हो।-
ਸੁਹਾਵਣਾ ਮੌਸਮ ਬਦਲਦਾ ਜਾ ਰਿਹਾ ਹੈ,
ਜਿੰਦਗੀ ਦਾ ਅਕਸ ਮੁਕਦਾ ਜਾ ਰਿਹਾ ਹੈ,
ਤੇ ਇਕ ਅਜ਼ੀਜ਼ ਵਿਛੜਦਾ ਜਾ ਰਿਹਾ ਹੈ,
ਦੂਜਿਆ ਦੇ ਕਰੀਬ ਹੁੰਦਾ ਜਾ ਰਿਹਾ ਹੈ।
@for choco #laddi-
या तो उसके साथ जीने का मौका दे,
नही मौत का हुक्म दे,
जो तू कहेगा मंजूर करेगे,
बिन उसके साथ के जी ना पाएंगे-
ਇਕੋ ਅਰਦਾਸ ਤੇਰੇ ਅੱਗੇ ਜੋੜਦੇ ਤਕਦੀਰ ਓਹਦੇ ਨਾਲ,
ਇਕੋ ਅਰਦਾਸ ਤੇਰੇ ਅੱਗੇ ਜੋੜਦੇ ਓਹਦਾ ਨਾਮ ਮੇਰੇ ਨਾਮ ਨਾਲ,
ਇਕੋ ਅਰਦਾਸ ਤੇਰੇ ਅੱਗੇ ਲਿਖਦੇ ਓਹਨੂੰ ਮੇਰੀ ਹੱਥਾਂ ਦੀਆ ਲਕੀਰਾਂ ਚ,
ਇਕੋ ਅਰਦਾਸ ਤੇਰੇ ਅੱਗੇ ਨਹੀਂ ਕੱਢ ਲਵੋ ਆਖਰੀ ਸਾਹ ਮੇਰਾ।-
सच्ची मोहब्बत हो तुम हमारी शायद इसी लिए अधूरी हो,
अगर थोड़ा सा भी मतलब होता तो पुरी हो जाती।-
ਜਦੋਂ ਗਲੋ ਲਾਹ ਕੇ ਕੋਈ ਸੁੱਟੇਗਾ,
ਓਹਦੋਂ ਯਾਦ ਸਾਡੀ ਆਊਗੀ,
ਓਹਦੋਂ ਤੂੰ ਸਾਡੇ ਗਲ ਜ਼ਰੂਰ ਲਗੂਗਾ, ਪਰ
ਅਫਸੋਸ ਓਹਦੋਂ ਅਸੀ ਤੇਰੀਆ ਬਾਹਾ ਚ ਨਹੀਂ ਕਬਰ ਚ ਮਿਲਾਗੇ।-