Manpreet Kaur   (ਮਨpreet ਕੌਰ)
41 Followers · 18 Following

read more
Joined 15 March 2021


read more
Joined 15 March 2021
10 FEB 2022 AT 21:34

ਮੈਂ ਤੇਰੇ ਹੱਥੋਂ ਜ਼ਰਿਆ ਸੀ,
ਕਤਲ ਇੱਕ ਗੁਲਾਬ ਦਾ।

ਜੋ ਚਿਹਰਾ ਨਾ ਤੇਰਾ ਭੁੱਲਣ ਦੇਵੇ,
ਸ਼ੁਕਰੀਆ ਉਸ ਖ਼ੁਆਬ ਦਾ।

-


10 FEB 2022 AT 0:30

ਬੀਤੀ ਜ਼ਿੰਦਗੀ ਫਰੋਲਦਿਆਂ,
ਪਾਣੀ ਅੱਖਾਂ ਵਿੱਚ ਆ ਗਿਆ ਸੀ ਛੱਲ ਬਣ ਕੇ।
ਪਰ ਸੱਚ ਜਾਣੀ ਯਾਰ,
ਮਨ ਨੂੰ ਸਕੂਨ ਮਿਲ ਗਿਆ ਤੇਰੇ ਨਾਲ ਗੱਲ ਕਰਕੇ।

-


8 FEB 2022 AT 19:07

ਮੈਂ ਤੇਰਾ ਖ਼ੁਆਬ ਦੇਖਿਆ ਸੀ,
ਤੂੰ ਤਾਂ ਸੱਚ ਮੁੱਚ ਹੀ....
ਇੱਕ ਖ਼ੁਆਬ ਬਣ ਕੇ ਰਹਿ ਗਿਆ।

-


5 FEB 2022 AT 16:55

(ਗੱਲ)
ਗੱਲ ਕਰਨੀ ਤਾਂ ਦੂਰ ਦੀ ਗੱਲ।
ਤੂੰ ਤਾਂ ਹੁੰਗਾਰਾ ਵੀ ਨਹੀਂ ਭਰਦਾ।
ਕੀ ਗੱਲ ਹੋ ਗਈ ਹੁਣ ?
ਤੇਰਾ...
ਗੱਲ ਕਰਨ ਨੂੰ ਦਿਲ ਨੀ ਕਰਦਾ।

-


3 FEB 2022 AT 20:52

ਪਤਾ ਨਹੀਂ
ਕਿਹੋ ਜਿਹੀ ਹੋਣੀ ਸੀ
ਇਹ ਜ਼ਿੰਦਗੀ
ਜੇ ਸਭ ਰਿਸ਼ਤਿਆਂ ਵਿੱਚੋਂ
ਇੱਕ ਰਿਸ਼ਤਾ
ਦੋਸਤੀ ਦਾ ਨਾ ਹੁੰਦਾ।

-


30 JAN 2022 AT 18:09

(ਦੇ ਹੋਕਾ ਸਰਕਾਰੇ)

ਕਿ ਜਿਸ ਨੇ ਹੁਣ
ਕਰੋਨਾ ਵੈਕਸੀਨ (ਟੀਕਾ)
ਨਹੀਂ ਲਵਾਇਆ।
ਉਸ ਨੂੰ ਵੋਟ ਪਾਉਣ ਦਾ
ਕੋਈ ਅਧਿਕਾਰ ਨਹੀਂ।

-


23 JAN 2022 AT 9:42

ਤੂੰ ਸਹੀ ਆ ਆਪਣੀ ਥਾਂ,
ਕਿਉਂ ਕਿ
ਤੇਰਾ ਮੇਰੇ ਨਜ਼ਦੀਕ ਆਉਣਾ,
ਸਮਾਜ ਲਈ ਕਈ ਸਵਾਲ ਖੜ੍ਹੇ ਕਰਦਾ।

-


20 JAN 2022 AT 16:50

तुम्हें सुनाने के लिए नहीं,
हम खुद का दिल,
लगाने के लिए ज्यादा बात करते हैं।
क्यों कि मेरी ख़ामोशी,
मुझ से ही बर्दाश्त नहीं होती।

-


19 JAN 2022 AT 17:51

ਕੁਦਰਤ

-


19 JAN 2022 AT 10:04

हर रोज नहीं,
तो एक सुबह ही सही,
हम एक साथ,
एक ही कप में,
चाये जरूर पीयेगे।

-


Fetching Manpreet Kaur Quotes