Manjeet kour
-
Manjeet Kour
67 Followers · 59 Following
Joined 28 December 2019
8 JUN 2021 AT 8:46
ਤੂੰ ਬਸ ਥੋੜਾਂ
ਜਿਹਾ ਮੁਸਕਰਾ ਕੇ
ਪਲਕਾਂ ਨੂੰ ਝਪਕਾ ਲਵੀ
ਮੈਂ ਬਸ ਹੱਸਦੀ ਹੱਸਦੀ
ਮੁੜ ਜਾਵਾਂਗੀ-
9 MAY 2021 AT 19:16
ਮੇਰੀ ਮਾਂ
ਵਸਦਿਆਂ ਰਹਿਣ ਇਹ ਮਾਂਵਾਂ ਵੇ ਰੱਬਾ
ਮੈਂ ਤੇਰੇ ਅੱਗੇ ਜਾਵਾਂ ਅਰਜ਼ ਗੁਜ਼ਾਰੀ
ਮਾਂ ਹੈ ਰੱਬ ਦਾ ਨਾਂਅ ਸੱਭ ਨੂੰ ਲੱਗੇ ਪਿਆਰੀ
ਜਿਸਨੇ ਮਾਂ ਦੀ ਪੂਜਾ ਕੀਤੀ ਉਸਨੇ ਰੱਬ ਹੈ
ਪਾਇਆ ਮਾਂ ਬਣਾਕੇ ਰੱਬ ਨੇ ਮਾਂ ਦੇ ਚਰਣੀ
ਸ਼ੀਸ ਨਵਾਇਆ ਰੱਬ ਨੇ ਵੀ ਸੱਵਰਗ ਬਨਾਏ
ਮਾਂ ਤੋਂ ਲੈ ਕੇ ਛਾਂ ਉਧਾਰੀ
ਮਾਂ ਹੈ ਰੱਬ ਦਾ ਨਾਂਅ ਸੱਭ ਨੂੰ ਲੱਗੇ ਪਿਆਰੀ
ਪੁੱਤਰ ਹੋਵੇ ਜਾਂ ਫਿਰ ਧੀ ਮਾਂ ਸੱਭ ਨੂੰ ਇਕੋਂ
ਜਿਹਾਂ ਚਾਹਵੇਂ ਮਾਂ ਦੀ ਗੋਦ ਵਿੱਚ ਜੋ ਸਕੂਨ
ਉਹ ਹੋਰ ਕੀਤੇ ਨਾਂ ਆਵੇ ਮਾਂ ਦੇ
ਬੇਕਦਰਾਂ ਨੂੰ ਠੋਕਰ ਸਦਾ ਕਿਸਮਤ ਨੇ ਮਾਰੀ
'ਮਨਜੀਤ' ਸੱਚ ਕਿਹਾ ਮਾਂ ਹੈ
ਰੱਬ ਦਾ ਨਾਂਅ ਸੱਭ ਨੂੰ ਲੱਗੇ ਪਿਆਰੀ-