Maninder Dhiman   (Maninder singh)
36 Followers · 10 Following

read more
Joined 15 April 2018


read more
Joined 15 April 2018
1 NOV 2022 AT 15:04

❤️ ਦਿਲ ਅੱਜ ਵੀ ਬੱਚਾ ਹੀ ਏ 😊
🚫ਬੱਸ ਫਰਕ ਪਿਆ ਤੇ💔
ਇਹਨੂੰ 🩺TREAT ਕਰਨ ਵਾਲੇ ਹੁਣ ਉਹ ਨੀ ਰਹੇ 🔪

-


30 OCT 2022 AT 0:00

ਬੋਹਤਾ ਚੰਗਾ ਨੀ ਮੈਂ ਜਿਸਮ ਦੀ ਭੁੱਖ ਤਾਂ ਮੈਂ ਵੀ ਰੱਖਦਾਂ
ਤਾਂਹੀ ਤਾਂ ਅੱਖਾਂ ਤੇਰੇ ਵੱਲ ਨੂੰ ਰੱਖਦਾਂ ਫਿਕਰ ਬੌਹਤ ਆਂ ਤੇਰੀ
ਤਾਂਹੀ ਤਾਂ ਗੱਲਾਂ ਹੋਰਾਂ ਨਾਲ ਕਰਣ ਤੋਂ ਡੱਕਦਾਂ
ਮੰਨਦਾਂ ਅੱਜ ਗਲਤੀ ਆ ਮੇਰੀ ਤੇਰੀ ਇਜਾਜੱਤ ਤੋਂ ਬਿਣਾ ਅੱਗੇ ਵੱਦ ਗਿਆ
ਚੰਗਾ ਕਿੱਤਾ ਮੋਟੂ ਤੂੰ ਮੇਨੂੰ ਪਹਿਲਾਂ ਹੀ ਡੱਕਤਾ ਪਿਆਰ ਕਰਦਾ ਤੈਨੂੰ
ਹੱਥ ਜੋੜ ਕੇ ਮਾਫੀ ਮੰਗਦਾ

-


21 OCT 2022 AT 12:07

Trust brake is not an actual problem in every relation because you can create trust for everyone speak some sweet nd politely words nd spending some time with person’s
but you will actually break some Precious feelings they ll have for you and believe me they Never create again for Everyone easly

ਵਿਸ਼ਵਾਸ ਤੋੜਨਾ ਹਰ ਰਿਸ਼ਤੇ ਵਿੱਚ ਅਸਲ ਸਮੱਸਿਆ ਨਹੀਂ ਹੈ ਕਿਉਂਕਿ ਤੁਸੀਂ ਹਰ ਕਿਸੇ ਲਈ ਕੁਝ ਮਿੱਠੇ ਅਤੇ ਨਿਮਰਤਾ ਨਾਲ ਬੋਲਣ ਅਤੇ ਕਿਸੇ ਵਿਅਕਤੀ ਨਾਲ ਕੁਝ ਸਮਾਂ ਬਿਤਾਉਣ ਨਾਲ ਵਿਸ਼ਵਾਸ ਪੈਦਾ ਕਰ ਸਕਦੇ ਹੋ
ਪਰ ਤੁਸੀਂ ਅਸਲ ਵਿੱਚ ਕੁਝ ਅਨਮੋਲ ਭਾਵਨਾਵਾਂ ਨੂੰ ਤੋੜੋਗੇ ਜੋ ਉਹਨਾਂ ਕੋਲ ਤੁਹਾਡੇ ਲਈ ਹੋਣਗੀਆਂ ਅਤੇ ਵਿਸ਼ਵਾਸ ਕਰੋ ਕਿ ਉਹ ਨਹੀਂ ਬਣਾ ਸਕਦੇ ਹਰ ਕਿਸੇ ਲਈ ਆਸਾਨੀ ਨਾਲ ਦੁਬਾਰਾ

-


30 SEP 2021 AT 10:33

चलो माना तुम मेरे हो कर रहोगे
कभी अपने माँ बाप का भी बन के देखो

-


22 JUL 2021 AT 10:01

ਜੇ ਸਾਹਮਭ ਨੀ ਹੁੰਦੀ ਚੱੜੀ ਜਵਾਣੀ ਤੈਥੋਂ !
ਜਾ ਕੇ ਮਾਪਿਆਂ ਨੂੰ ਆਪਣੇ ਵਿਆਹ ਲਈ ਕਹਿ !
ਆ ਜਿਸਮ ਦੀ ਅੱਗ ਜੀ ਬੁਝਾਉਣ ਵਾਸਤੇ !
ਐਂਵੇਂ ਜਣੇ ਖਣੇ ਦੇ ਥੱਲੇ ਨਾ ਪੈ !

-


21 JUL 2021 AT 8:45

ਗੋਰਿਆਂ ਦੇ ਜਾਣਾ ਦੇਸ਼ ਕੁੜੀ ਨੇ !
ਕੁੱਝ ਇਉਂ ਜਾਪਦਾ !
English ਚ ਕਰੇ ਉਹ ਗੱਲਾਂ !
ਤੇ ਮੁੰਡਾ !
GOOGLE ਤੇ ਟਰਾਂਸਲੇਟਾਂ ਮਾਰਦਾ !

-


20 JUL 2021 AT 13:47


ਸੁੱਖ ਦਾ ਸਾਂਹ ਫੇਰ ਕੀ ਲੈਣਾ !
ਜੇ ਦੁੱਖਾਂ ਨੂੰ ਜਿੰਦਗੀ ਦੇ ਦੱਈਏ !
ਮੁੱਕਰੀਏ ਨਾ ਫੇਰ ਕਦੇ ਜੁਬਾਣ ਤੋਂ !
ਜੇ ਇੱਕ ਵਾਰ ਕਿਸੇ ਨੂੰ ਦੇ ਦੱਈਏ !

-


19 JUL 2021 AT 10:39

GYM ਚ ਹੋਇਆ ਦਿਦਾਰ ਤੇਰਾ ਰੱਜ ਕੇ !
ਉਂਝ ਟਾਂਵੀ ਟਾਂਵੀ ਨਜਰਾਂ ਨੂੰ ਵਹਿੰਦੀ ਸੀ !
ਕੱਦ ਦੀ ਛੋਟੀ ਅੱਖਾਂ ਤੇਰੀਆਂ ਗੋਲ ਨੇ !
ਨਾਮ ਤੇਰਾ ਕਿਸੇ ਤੋਂ ਪਤਾ ਲੱਗੀਆ !
ਹੁਣ ਰੱਬ ਨੇ ਕਰਵਾਉਣੇ ਤੇਰੇ ਮੇਰੇ ਮੇਲ ਨੇ !

-


17 JUN 2021 AT 13:18

ਆ ਜੋ ਜੱਚ ਜੱਚ ਕੇ ਦਿਖਾਵੇਂ ਮੈਂਨੂੰ ਹੁਸੱਣ ਤੇ ਥੋੜਾ ਪਰਦਾ ਰੱਖੀਂ
ਚਿੱਟੇ ਜੇ ਚੰਮ ਦੀ ਭੁੱਖ ਨੀ ਮੈਨੂੰ ਦਿਲ ਆਪਣਾ ਤੂੰ ਮੇਰੇ ਲਈ Loyal ਰੱਖੀਂ
ਮਾਂ ਬਾਪ ਨੂੰ ਬੋਲੀਂ ਨਾ ਤੂੰ ਬੋਲ ਕੋਈ ਮੰਦਾ ਵਾਂਗ ਕੋਯਲ ਦੇ ਆਪਣੇ ਬੋਲ ਰੱਖੀਂ
ਬੌਹਤਾ ਨਾ ਕਿਤੇ ਮੈਂ ਵੀ ਵਿਗੜ ਜਾਂਵਾਂ ਥੋੜੀ ਜਹੀ ਸ਼ੱਕੀ ਅੱਖ ਤਾਂ ਮੇਰੇ ਤੇ ਵੀ ਰੱਖੀਂ
ਹੋਵੇ ਕਦੇ ਗੂੱਸਾ ਕਿਸੇ ਗੱਲ ਦਾ ਜੱਦ ਮਰਜੀ ਮੇਰੇ ਤੇ ਕੱਡ ਲਵੀਂ
ਦੂਰੀ ਪਾ ਦੇਵੇ ਜੋ ਦੋਂਵਾਂ ਚ ਕੋਈ ਇਹੋ ਜੀ ਗੱਲ ਦਿਲ ਚ ਨਾ ਰੱਖੀਂ

-


2 JUN 2021 AT 16:42

ਜਮੀਰ ਮੇਰਾ ਮਰਿਆ ਨੀ
ਆ ਚਿੱਟਾ ਤੇਰਾ ਚੰਮ ਦੇਖ ਕੇ
ਪਿਆਰ ਮੇਰਾ ਮਰ ਗਿਆ ਤੇਰੇ ਲਈ
ਜਜਬਾਤਾਂ ਦਾ ਮੁੱਲ ਤੂੰ ਜਿਸਮ ਨਾਲ ਪਾਵੇਂ
ਇਹ ਘਟੀਆ ਤੇਰੀਆਂ ਕੰਮ ਦੇਖ ਕੇ

-


Fetching Maninder Dhiman Quotes