Madam HayerzZ   (Madam HayerzZ)
96 Followers · 9 Following

Wildest weirdest untammed beast
Joined 2 September 2017


Wildest weirdest untammed beast
Joined 2 September 2017
19 FEB 2021 AT 9:54

Attachments -- Slow poison for brain

-


22 JUN 2020 AT 17:37

ਕਈ ਵਾਰ ਸੋਚਿਆ ਹੈ ਕਿ ਕੀ ਮੇਰੇ "ਇਸ" ਤਰਾਂ ਕਰਨ ਨਾਲ ਤੈਨੂੰ ਕੋਈ ਫਰਕ ਪਵੇਗਾ?
ਫਿਰ ਦਿਲ ਜਵਾਬ ਦਿੰਦਾ ਹੈ, "ਛੱਡ ਰਹਿਣ ਦੇ, ੳਸ ਨੂੰ ਜੇ ਫਰਕ ਨਾ ਪਿਆ ਤਾਂ ਤੈਨੂੰ ਬਹੁਤ ਪੈ ਜਾਣੈ।"

-


22 JUN 2020 AT 17:32

ਕਾਸ਼! ਤੂੰ ਰੱਬ ਹੁੰਦਾ!

-


4 MAY 2020 AT 17:09

All I avoid is playing with emotions.
But once I am in..."You are fired"

-


26 MAR 2020 AT 9:05

Few words of positivity filled me with positive vibes,
Imagine being with a whole sole positive person...it's blissful

-


25 MAR 2020 AT 17:24

Either accept that I am RIGHT
Else prove that I am WRONG

"ATTACHMENTS HURT..ALWAYS"

-


25 MAR 2020 AT 17:18

ਰਬ ਕਰੇ ਤੈਨੂੰ ਵੀ ਮੇਰੇ ਨਾਲ ਪਿਆਰ ਹੋਵੇ
ਕੁਝ ਇਸ ਤਰਾਂ ਹੋਵੇ ਕਿ ਤੇਰੇ ਵੀ ਵਸੋਂ ਬਾਹਰ ਹੋਵੇ

ਮੈਂ ਵੀ ਤੇਰੇ ਲਈ ਲਾਪਰਵਾਹ ਹੋਵਾਂ
ਮੈਂ ਵੀ ਤੇਰੇ ਵਾਂਗ ਬੇਪਰਵਾਹ ਹੋਵਾਂ

ਮੈਂ ਹੀ ਹੋਵਾਂ ਜਵਾਬ ਤੇਰੇ ਹਰ ਇਕ ਸਵਾਲ ਦਾ
ਮੈਂ ਹੀ ਹੋਵਾ ਮੌਕਾ ਤੇਰੇ ਹਰ ਖਿਆਲ ਦਾ

ਤੇਰੇ ਵਾਂਗ ਤੇਰੇ ਤੋਂ ਤੈਂਨੂੰ ਖੋਹ ਲਵਾਂ
ਜਿਵੇਂ ਤੂੰ ਮੈਨੂੰ ਮੋਹਿਆ ਮੈਂ ਵੀ ਤੈਨੂੰ ਮੋਹ ਲਵਾਂ

ਇਸ ਦੁਨੀਆ ਤੋਂ ਦੂਰ ਆਪਣੀ ਬੁੱਕਲ ਵਿਚ ਲੁਕੋ ਲਵਾਂ
ਤੇ ਜਿਵੇਂ ਤੂੰ ਮੈਨੂੰ ਮੋਹਿਆ ਮੈਂ ਵੀ ਤੈਨੂੰ ਮੋਹ ਲਵਾਂ

-


1 NOV 2019 AT 6:27

ਜੋ ਹੁਸਨ ਹੈ ਹਵਾ ਦਾ,
ਉਹ ਅੰਤ ਹੈ ਕਲਾ ਦਾ
#ਰਾਣੀਤੱਤ

-


21 OCT 2019 AT 7:12

अक्सर चुप रहता हूँ क्योंकि
शब्दों की कीमत बहुत ज्यादा है जनाब,
डरता हूँ कहीं खामोशी को ना कीमत चुकानी पड़ जाए

-


21 OCT 2019 AT 5:44

pehle waqt ne bewafaayi ki
fir insaaniyat humse bewafa ho gayi

-


Fetching Madam HayerzZ Quotes