Cvjnn
-
Loveਪ੍ਰੀਤ Singh
(✍🏻 LoVe ChaHal)
58 Followers · 10 Following
ਯਾਦਾਂ ਵਿੱਚ ਯਾਦ ਇੱਕ ਮਾਏਂ ਤੇਰੀ ਆ,
ਬਿਨ ਤੇਰੇ ਜ਼ਿੰਦਗੀ ਲੰਘ ਚੱਲੀ ਮੇਰੀ ਆ,
From 👉 Mandi Gobindgarh
Dr... read more
ਬਿਨ ਤੇਰੇ ਜ਼ਿੰਦਗੀ ਲੰਘ ਚੱਲੀ ਮੇਰੀ ਆ,
From 👉 Mandi Gobindgarh
Dr... read more
Joined 24 July 2019
9 SEP 2021 AT 21:57
क्यों भागें हम पीछे किसी के,
जब पहले ही मुरीद हैं हम किसी के,
क्यों तोड़े फुलों से एक नन्ही जान को,
जब पहले ही दे चुके हैं जान किसी जान को,-
2 SEP 2021 AT 18:17
ਹਰ ਇੱਕ ਚੀਜ਼ ਸਾਡੀ ਪਸੰਦ ਦੀ ਹੋਵੇ,
ਇਹ ਜ਼ਿੰਦਗੀ ਕੋਈ ਸੁਪਨਾ ਹਸੀਨ ਥੋੜੀ ਆ,
ਪਤਾ ਨਹੀ ਅੱਗੇ ਕੀ ਕੀ ਹੋਣਾ ਐ,
ਕਿਉਂਕਿ ਜ਼ਿੰਦਗੀ ਕਿਸੇ ਫ਼ਿਲਮ ਦਾ ਸੀਨ ਥੋੜੀ ਆ,-
28 JUL 2021 AT 2:55
ਕੁੱਝ ਖ਼ਾਬ ਅਧੂਰੇ ਰਹਿ ਗਏ,
ਤੇ ਕੁੱਝ ਅਸੀਂ ਵੀ ਅਧੂਰੇ ਹੋ ਗੲੇ,
ਬਣਕੇ ਰਹੇ ਢਾਲ ਜਿਨ੍ਹਾਂ ਦੀ,
ਅੱਜ ਉਹੀ ਸਾਡੇ ਤੋਂ ਮੂਹਰੇ ਹੋ ਗੲੇ,-