ਨਾ ਹੀ ਰੁਕਿਆਂ ਵਿੱਚ ਸੀ
ਨਾ ਹੀ ਝੁਕਿਆਂ ਵਿੱਚ ਸੀ
ਤੇਰਾ ਧੋਖਾ ਐਸਾ ਚੰਦਰਾ ਸੀ
ਜੋ ਲੋਕਾਂ ਅੱਗੇ ਝੁਕਾ ਵੀ ਗਿਆ
ਤੇ ਚੱਲਦੇ ਸਾਹਾਂ ਨੂੰ ਰੁਕਾ ਵੀ ਗਿਆ-
ਤੂੰ ਰੋਵੇਂਗੀ ਮੇਂ ਹੋਣਾ ਨਹੀਂ🤫ਫਿਕਰ ਨਾ ਕਰ ਸੱਜਨਾ
ਤੇਰਾ ਯਾਰ ਕੁੱਝ ਕੂ ਦਿਨਾਂ ਦਾ ਪਰੋਹਨਾ ਹੀ🔚-
ਤੇਰੀ ਛੋਟੀ ਛੋਟੀ ਗਲਤੀ ਮਾਫ ਕਰਨਾ ਮੇਰਾ ਫਰਜ਼ ਸੀ
ਤੇਰੇ ਨਾਲ ਹਰ ਸਮੇਂ ਰੁਕਨਾ ਮੇਰਾ ਇੱਕ ਕਰਜ਼ ਸੀ
ਜੇ ਨਾ ਹੋਵੇ ਪਿਆਰ ਦਿਲਾਂ ਤੋੰ ਵਖਾਵੇ ਦਾ ਵਖਾਉਣਾ ਨਹੀਂ ਚਾਹੀਦਾ
ਲੱਖ ਹੋਵੇ ਮਾੜਾ ਸੱਜਨ ਭਾਵੇਂ ਪਰ ਤੜਪਾਉਣਾ ਨਹੀਂਓ ਚਾਹੀਦਾ
ਇੱਕ ਪਾਸੇ ਖੈਰ ਸਭ ਦੀ ਪੁੱਛਣਾ ਪਰ ਕਦੇ ਪਰਵਾਹ ਨਾ ਕਰਨਾ
ਸੱਸ ਨੂੰ ਮਾਂ ਤਾਂ ਕਹਿਣਾ ਪਰ ਮਾਂ ਨੂੰ ਕਦੇ ਯਾਦ ਵੀ ਨਾ ਰੱਖਣਾ
ਆਪਣੇ ਛੱਡ ਬਿਗਾਨਿਆਂ ਪਿੱਛੇ ਨਹੀਂ ਦਿਲ ਲੜਖੜਾਉਣਾ ਚਾਹੀਦਾ
ਲੱਖ ਹੋਵੇ ਮਾੜਾ ਸੱਜਨ ਇੱਕੋ ਗਲਤੀ ਪਿੱਛੇ ਤੜਪਾਉਣਾ ਨਹੀਂਓ ਚਾਹੀਦਾ
-
ਕਿਸੇ ਵੀ ਛੋਟੀ ਵੱਡੀ ਗੱਲ ਪਿੱਛੇ ਹੁਣ ਤੈਨੂੰ ਕੁਝ ਨਹੀਂ ਕਹਿੰਦਾ
ਉਹ ਵੀ ਸਮਾਂ ਸੀ ਸੱਜਨਾ ਪਰ ਸਾਲਾ ਹੁਣ ਫਰਕ ਨਹੀਂ ਪੈਂਦਾਂ-
ਮੇਰੇ ਬੁਨੇ ਖਵਾਬ ਮੈਨੂੰ ਹੀ ਲੁੱਟ ਦੇ ਜਾ ਰਹੇ ਨੇ
ਸੱਜਨਾ ਦਿੱਤੇ ਛੱਲੇ ਹੁੱਣ ਟੁੱਟ ਦੇ ਜਾ ਰਹੇ ਨੇ🥺-
ਨਜ਼ਰਾਂ👁ਦੇ ਨਜ਼ਰਾਨੇ ਅੱਜਕਲ੍ਹ🌎ਹੋਰ ਹੋ ਗਏ ਨੇ
ਜੋ ਜਾਨ ਸੱਜਨ👩🦰ਸੀ ਵਾਰਦੇ ਹੁਣ ਉਹ ਬੋਰ😖ਹੋ ਗਏ ਨੇ-
ਦਿਲ ਕਰੇ ਤੇਰਾ ਦਿਲ ਲਾਉਣ ਨੂੰ ਤਾਂ ਗੱਲ ਨਿਭਾਉਣ ਦੀ ਕਰਿਆ ਕਰ
ਤੇਰੇ ਹੀ ਆਸ਼ਕ ਸੀ ਸੱਜਨਾ ਗੱਲ ਹੱਸ ਕੇ ਦਫਨਾਉਣ ਦੀ ਨਾ ਕਰਿਆ ਕਰ
ਜਿਵੇਂ ਮਰਦਾ ਸੀ ਤੇਰੀ ਹਰ ਇੱਕ ਅਦਾ ਤੇ ਕਮਲੀਏ ਤੂੰ ਵੀ ਮਰਿਆ ਕਰ
ਤੇਰੇ ਹੀ ਆਸ਼ਕ ਸੀ ਸੱਜਨਾ ਗੱਲ ਹੱਸ ਕੇ ਦਫਨਾਉਣ ਦੀ ਨਾ ਕਰਿਆ ਕਰ-
ਮੇਂ ਸੁਣਿਆ ਕਈ ਸੱਜਨਾ ਤੋਂ ਕਿ ਹੁਣ ਨਹੀਂ ਫੱਟ ਭਰਦੀ ਮੇਰੇ ਤੂੰ
ਅੱਜ ਕੱਲ੍ਹ ਹੋਰਾਂ ਨਾਲ ਯਾਰੀ ਹੁਣ ਨਹੀਂ ਮੇਸਿਜ਼ ਪੜ੍ਹਦੀ ਮੇਰੇ ਤੂੰ
ਤੂੰ ਓਹਦੇ ਤੋਂ ਵਾਰੀ ਜਾਵੇ ਸਭ ਜੋ ਵਾਰਿਆ ਸੀ ਮੇਂ ਤੇਰੇ ਤੋਂ
ਜੇ ਯਾਦ ਆਵੇ ਤਾਂ ਯਾਦ ਜਰੂਰ ਕਰੀ ਮੇਂ ਫਿਰ ਜਾਨ ਵਾਰਦੂੰ ਤੇਰੇ ਤੋਂ-
ਤੇਰੀ ਯਾਦ ਦਾ ਆਉਣਾ ਮੇਰੀ ਅੱਖਾਂ ਵਿੱਚ ਸਿੱਲ੍ਹ ਭਰਦਾ
ਇੱਕ ਗੱਲ ਦਸਾਂ ਪੁੱਤ ਅੱਜ ਫਿਰ ਗੱਲ ਕਰਨ ਨੂੰ ਦਿਲ ਕਰਦਾ
🥲❤️🩹-