Our life is all about our Destiny , you can't run from it.
@Raj_iinder-
उसके बारे किया लिखू
जो सबको लिखना सिखाता है
@love birdsआप के बारे में
ये बन्दा कुछ कहना चाहता है-
Remeber it always,
When I talk about my future plans
It's not about you and I,
It's about us.-
ਖ਼ਾਸ ਓਹਦੇ ਬਣਕੇ
ਓਹਨੂੰ ਆਮ ਕਰਾਂਗੇ
ਪਹਿਲਾਂ ਆਬ ਤਹੂਰ ਆਖਕੇ
ਫ਼ਿਰ ਫੋਕਾ ਜਾਮ ਕਰਾਂਗੇ
ਥੋੜਾ ਪਹਿਲਾਂ ਹੀ ਹੈ
ਥੋੜਾ ਇਸ਼ਕ ਹੋਰ ਬਦਨਾਮ ਕਰਾਂਗੇ
ਕੀਤੇ ਸ਼ੱਕ ਨਾ ਹੋਵੇ
ਓਹਦੇ ਲਈ ਹਰ ਥਾਂ ਤੇ ਲੜਾਂਗੇ
ਓਹਦੇ ਨਾਲ ਥੋੜਾ ਜਿਹਾ ਚੱਲਕੇ
ਫਿਰ ਹੱਥ ਕਿਸੇ ਹੋਰ ਦਾ ਫੜ੍ਹਾਂਗੇ
ਥੋੜਾ ਪਹਿਲਾਂ ਹੀ ਹੈ
ਥੋੜਾ ਇਸ਼ਕ ਹੋਰ ਬਦਨਾਮ ਕਰਾਂਗੇ
-
ਚੇਤਾ ਰੱਬ ਭੁਲਾਉਣਾ ਚਾਹੁੰਦਾ
ਤੇਰੇ ਨਾਲ ਕੀਤੀ ਮੁਲਾਕਾਤ ਦਾ
ਮੈਂ ਜ਼ਿੰਦਗੀ ਹਾਰ ਗਿਆ ਤੇਰੇ ਤੋਂ
ਬਸ ਇਹ ਹੀ ਆਖਦਾ
ਹੁਣ ਜਿੱਤ ਦਾ ਕਾਰਨ ਬਣੇਂਗੀ
ਜਾਂ ਹਲੇ ਹੋਰ ਹਰਾਵੇਂਗੀ
ਇੱਕ ਗੱਲ ਤਾਂ ਦੱਸ ਜਾ ਨੀ
ਸੁਪਨਿਆਂ ਵਿੱਚ ਤਾਂ ਆਵੇਂਗੀ
ਵੇਖਿਆ ਇੱਕ ਵਾਰੀ ਸੀ ਤੈਨੂੰ
ਲੱਗੇ ਉਮਰਾਂ ਦੇ ਹਾਣੀ ਆ
ਇੰਜ ਜਾਪਦਾ ਬਣਿਆ ਆਪਣੇ ਤੇ
ਇਹ ਇਸ਼ਕਾਂ ਦੀਆਂ ਕਹਾਣੀਆ
ਸੁਝਲਣ ਹੁਣ ਅਲਫਾਜ਼ ਮੇਰੇ
ਜਾਂ ਹਲੇ ਹੋਰ ਉਲਝਾਵੇਂਗੀ
ਇੱਕ ਗੱਲ ਤਾਂ ਦੱਸ ਜਾ ਨੀ
ਸੁਪਨਿਆਂ ਵਿੱਚ ਤਾਂ ਆਵੇਂਗੀ-
ਮੈਂ ਖੋਹ ਕੇ ਵੀ ਨਹੀਂ ਖੋਇਆ
ਦਿਲਾਂ ਦੇ ਜਾਨੀ ਨੂੰ
ਜੋ ਅਮਰ ਨਿਸ਼ਾਨੀ ਦੇ ਗਿਆ ਏ
ਮੁੱਕਣ ਵਾਲੀ ਜ਼ਿੰਦਗਾਨੀ ਨੂੰ-