lakhwinder kumar   (Lakhwinder kumar #pb 06)
65 Followers · 77 Following

read more
Joined 2 April 2020


read more
Joined 2 April 2020
25 APR 2022 AT 15:03

The only ones who give pain are the ones we call our own, otherwise they apologize even if they are pushed

-


22 SEP 2020 AT 22:32

ਖਿਆਲ ਬਦਲ ਗਏ
ਹਾਲਾਤ ਬਦਲ ਗਏ,
 ਸਮੇ ਦੇ ਨਾਲ ਯਾਰ ਬਦਲ ਗਏ
ਕਰ ਕੇ ਵਦੇ ਖਾ ਕੇ ਕਸਮਾਂ
ਇਕ ਦਮ ਹੀ ਸੱਜਣ ਚਾਲ ਬਦਲ ਗਏ,

-


8 SEP 2020 AT 22:32

ਤੇਰਾ  ਖ਼ਤ ਨਹੀ ਆਇਆ ਨਾ ਸਹੀ
ਮੈਨੂੰ ਖ਼ਤਾ ਦਾ ਇਨਤਜ਼ਾਰ ਨਹੀ
     ਮੈਨੂੰ ਤੇਰਾ ਇਨਤਜ਼ਾਰ ਏ

-


6 SEP 2020 AT 15:13

ਉਹ ਪਾਗਲ ਕਰ ਗਈ ,ਇਕ ਵਾਰ ਦੇਖ ਕੇ , ਮੈਂ ਕੁਛ ਨਾ ਕਰ ਪਾਇਆ ,ਹਰ ਵਾਰ ਦੇਖਕੇ

-


6 SEP 2020 AT 15:03

ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ

-


1 SEP 2020 AT 23:04

Sab Apne Apne Dil Da HAL Suna kar sogye
Kaash Humse poochhne wala v koi hota Tum Kyon Nahin Soye

-


31 AUG 2020 AT 23:18

ਜਦੋ ਤੂੰ ਹੋਵੇ ਨਾਲ ਸਭ ਵਧਿਆ ਵਧਿਆ ਲੱਗਦਾ ਏ
ਜਦੋ ਤੂੰ ਰੁੱਸ ਜਾਵੇ ਤਾਂ ਸਾਰਾ ਸਾਨਸਾਰ ਬੇਰੂਖਾ ਜਿਹਾ ਲੱਗਦਾ ਏ

-


30 AUG 2020 AT 22:44

Teri Khushi Ke Karan tere se baat karni chhod di
Jay mat sochana Hame Koi Aur Mil Gaya

-


29 AUG 2020 AT 17:04

ਸਾਹਾ ਨੂੰ ਤੇਰੇ ਨਾਂ ਕਰ ਬੈਠੇ ਆ ਸੱਜਣਾ
ਤੇਰੇ ਤੋ ਅਪਣਾ ਸੱਭ ਕੁੱਝ ਹਰ ਕੇ ਬੈਠੇ ਆ ਸੱਜਣਾ

-


23 AUG 2020 AT 13:06

ਕੁੱਝ ਕੇ ਭੇਡਾ ਦਾ ਦਿਮਾਗ ਖਰਾਬ ਹੋਇਆ ਲੱਗਦਾ ਏ ਜੇ ਕੋਈ ਤੁਹਾਡਾ ਫੁੱਫੜ ਮੇਹਨਤ ਕਰਕੇ ਅੱਗੇ ਆਉਦਾ ਏ ਤੁਹਾਡੇ ਤੇ ਤੁਹਾਡੇ ਉਸਤਾਦ ਦੇ ਮੱਰਚਾ ਕਿਉ ਲੱਗਦੀਆ ਨੇ ਬੱਸ ਇਕੋ ਗੱਲ ਏ ਕਿਸੇ ਦੀ ਤਰੱਕੀ ਇਨਾ ਤੋ ਜੜੀ ਨੀ ਜਾਦੀ love you Sidhu bai ❤

-


Fetching lakhwinder kumar Quotes